village
ਗੁਰਦਾਸਪੁਰ ਦੇ ਪਿੰਡ ’ਚ ਹੋਇਆ ਧਮਾਕਾ
ਜਾਨੀ ਨੁਕਸਾਨ ਤੋਂ ਹੋਇਆ ਬਚਾਅ
ਪਿੰਡ ਭਸੌੜ ਦੇ ਨੌਜਵਾਨ ਦੀ ਭੇਦਭਰੇ ਹਾਲਾਤ ’ਚ ਮੌਤ
ਮ੍ਰਿਤਕ ਦੀ ਪਹਿਚਾਣ ਜਗਦੀਪ ਸਿੰਘ ਵਜੋਂ ਹੋਈ
ਪਿੰਡ ਭਸੌੜ ਦੇ ਲੋਕਾਂ ਨੇ ਰੋਜ਼ਾਨਾ ਸਪੋਕਸਮੈਨ ਵਲੋਂ ਲਗਾਈ ਸੱਥ ਦੌਰਾਨ ਦੱਸੀਆਂ ਆਪਣੀਆਂ ਸਮੱਸਿਆਵਾਂ
ਘਰ-ਘਰ ’ਚ ਕੈਂਸਰ, ਕਾਲੇ ਪੀਲੀਏ ਦੇ ਮਰੀਜ਼ : ਪਿੰਡ ਵਾਸੀ
ਪਿੰਡਾਂ ਦੇ ਛੱਪੜਾਂ ਦੀ ਬਦਲ ਰਹੀ ਨੁਹਾਰ ਹੁਣ ਨਹੀਂ ਆਵੇਗੀ ਪਾਣੀ ਦੀ ਸਮੱਸਿਆ
ਪਿੰਡਾਂ ਦੇ 15000 ਛੱਪੜਾਂ ਦੀ ਕਰਵਾ ਰਹੇ ਹਾਂ ਸਫ਼ਾਈ : ਤਰੁਨਪ੍ਰੀਤ ਸਿੰਘ ਸੌਂਦ
ਪਿੰਡ ਲਹਿਲ ਕਲਾਂ ’ਚ ਠੇਕੇਦਾਰ ਦੇ ਮੁਨਸੀ ਨੇ 21 ਕੁਇੰਟਲ ਸਰੀਆ ਕੀਤਾ ਖ਼ੁਰਦ ਬੁਰਦ
ਪੁਲਿਸ ਵਲੋਂ ਮਾਮਲਾ ਦਰਜ ਕਰ ਕੇ ਮੁਨੀਮ ਸਮੇਤ 3 ਵਿਅਕਤੀ ਗ੍ਰਿਫਤਾਰ, ਸਰੀਆ ਬਰਾਮਦ
ਜ਼ਿਲ੍ਹੇ ਦੇ ਪੇਂਡੂ ਖੇਤਰ ਵਿਚ ਪਹਿਲਾ ਸੌਲਿਡ ਵੇਸਟ ਮੈਨੇਜਮੈਂਟ ਪਿੱਟ ਤਿਆਰ
ਗਿੱਲੇ ਕੂੜੇ ਤੋਂ ਖਾਦ ਬਣਾ ਕੇ ਵੇਚੇਗੀ ਪੰਚਾਇਤ
'ਇੱਕ ਪਿੰਡ ਭਦੌੜ ਦਾ ਮੁੰਡਾ'.....ਜਾਣੋ ਕਿਵੇਂ ਤੈਅ ਕੀਤਾ ਪਿੰਡ ਦੀਆਂ ਸੱਥਾਂ ਤੋਂ ਲੋਕਾਂ ਦੇ ਦਿਲਾਂ ਵਿੱਚ ਵੱਸਣ ਤੱਕ ਦਾ ਸਫ਼ਰ
ਹੁਸਤਿੰਦਰ ਨੇ 2014 'ਚ ਸੋਲੋ ਗੀਤ "ਫੇਕ ਫੀਲਿੰਗਸ" ਨਾਲ ਆਪਣੇ ਗਾਇਕੀ ਕਰੀਅਰ ਦੀ ਕੀਤੀ ਸੀ ਸ਼ੁਰੂਆਤ
BSF ਨੇ ਪਿੰਡ ਰਾਜੋਕੇ ਦੇ ਖੇਤਾਂ 'ਚੋਂ ਬਰਾਮਦ ਕੀਤਾ ਟੁੱਟਿਆ ਹੋਇਆ ਡਰੋਨ
ਇਲਾਕੇ ਵਿਚ ਤਲਾਸ਼ੀ ਮੁਹਿੰਮ ਜਾਰੀ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਪਿੰਡਾਂ ਦੇ ਛੱਪੜ ਪੇਂਡੂ ਜੀਵਨ ਦਾ ਕੇਂਦਰ ਹਨ
ਬੈਂਚ ਨੇ ਕਿਹਾ ਕਿ ਇਹ ਕਿਸੇ ਵਿਅਕਤੀ ਦੇ ਫਾਇਦੇ ਲਈ ਨਹੀਂ, ਨਿਵਾਸੀਆਂ ਦੇ ਫਾਇਦੇ ਲਈ ਕੀਤਾ ਗਿਆ ਸੀ
ਘਰਵਾਲੀ ਦੀਆਂ ਵਾਲੀਆਂ ਗਹਿਣੇ ਰੱਖ ਚੁਕਿਆ ਸੀ ਕਰਜ਼ਾ, ਅੱਜ ਏਕੜ 'ਚੋਂ ਕਮਾਉਂਦੈ ਪੰਜ ਲੱਖ ਰੁਪਏ
ਸਫ਼ਲ ਕਿਸਾਨ ਮਨਜੀਤ ਸਿੰਘ ਨੇ ਦਿਤਾ ਕਿਸਾਨ ਭਰਾਵਾਂ ਨੂੰ ਸਹਾਇਕ ਧੰਦੇ ਅਪਨਾਉਣ ਦਾ ਸੱਦਾ