ਕੋਰੋਨਾ ਵਾਇਰਸ
ਆਹ ਹੁੰਦੀ ਯਾਰੀ! ਡੋਨਾਲਡ ਟਰੰਪ ਨੇ ਭਾਰਤ ਲਈ ਖੋਲ੍ਹਿਆ ਖਜਾਨਾ...
ਇਹ ਜਾਣਕਾਰੀ ਵੀਰਵਾਰ ਨੂੰ ਅਮਰੀਕੀ ਵਿਦੇਸ਼ ਵਿਭਾਗ ਨੇ ਦਿੱਤੀ...
ਮੁਲਾਜ਼ਮਾਂ ਦੀਆਂ ਤਨਖ਼ਾਹਾਂ 'ਤੇ ਕੱਟ ਲਾਉਣ ਬਜਾਏ ਇਕ ਤੋਂ ਵੱਧ ਪੈਨਸ਼ਨ ਵਾਲੀ ਸਕੀਮ ਬੰਦ ਕੀਤੀ ਜਾਵੇ
ਮੁਲਾਜ਼ਮਾਂ ਦੀਆਂ ਤਨਖ਼ਾਹਾਂ 'ਤੇ ਕੱਟ ਲਾਉਣ ਬਜਾਏ ਇਕ ਤੋਂ ਵੱਧ ਪੈਨਸ਼ਨ ਵਾਲੀ ਸਕੀਮ ਬੰਦ ਕੀਤੀ ਜਾਵੇ : ਸੰਧਵਾਂ
ਕੀ ਚੀਨ ਦੀ ਲੈਬ ਨੇ ਬਣਾਇਆ ਸੀ ਕੋਰੋਨਾ ਵਾਇਰਸ? ਅਮਰੀਕੀ ਖੁਫੀਆ ਏਜੰਸੀ ਨੇ ਕੀਤਾ ਵੱਡਾ ਖੁਲਾਸਾ!
ਦਰਅਸਲ CIA ਅਤੇ ਹੋਰ ਅਮਰੀਕੀ ਏਜੰਸੀਆਂ ਨੂੰ ਕਈ ਅਜਿਹੇ ਸਬੂਤ ਮਿਲੇ ਹਨ...
ਮਾਲੇਰਕੋਟਲਾ ਸ਼ਹਿਰ ਵਿਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਅੱਜ ਤੋਂ ਸ਼ੁਰੂ ਹੋਵੇਗਾ ਹੈਲਥ ਸਰਵੇ
ਹਰ ਸ਼ਹਿਰ ਵਾਸੀ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਪੂਰਾ ਸਹਿਯੋਗ ਦੇਵੇ : ਐਸ.ਡੀ.ਐਮ.
ਕਰੋਨਾ ਦੇ ਇਲਾਜ ਲਈ ਦਿੱਲੀ 'ਚ ਪਲਾਜ਼ਮਾ ਤਕਨੀਕ ਦਾ ਤਜਰਬਾ ਕਰਨ ਦੀ ਤਿਆਰੀ
ਕੇਂਦਰ ਸਰਕਾਰ ਨੇ ਦਿਤੀ ਪ੍ਰਵਾਨਗੀ
ਮੁੰਬਈ 'ਚ ਪ੍ਰਵਾਸੀਆਂ ਦੇ ਪ੍ਰਦਰਸ਼ਨ ਮਾਮਲੇ 'ਚ ਗ੍ਰਿਫ਼ਤਾਰ ਪੱਤਰਕਾਰ ਨੂੰ ਜ਼ਮਾਨਤ ਮਿਲੀ
ਮੁੰਬਈ 'ਚ ਪ੍ਰਵਾਸੀਆਂ ਦੇ ਪ੍ਰਦਰਸ਼ਨ ਮਾਮਲੇ 'ਚ ਗ੍ਰਿਫ਼ਤਾਰ ਪੱਤਰਕਾਰ ਨੂੰ ਜ਼ਮਾਨਤ ਮਿਲੀ
ਲਾਕਡਾਊਨ ਦੌਰਾਨ ‘ਸਪੈਸ਼ਲ ਯਾਤਰੀਆਂ’ ਲਈ ਚੱਲਣਗੀਆਂ ਟ੍ਰੇਨਾਂ...ਦੇਖੋ ਪੂਰੀ ਖ਼ਬਰ!
ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਉੱਤਰੀ ਅਤੇ ਪੂਰਬੀ ਸਰਹੱਦਾਂ ਤੇ ਆਪਰੇਸ਼ਨ...
ਕੋਰੋਨਾ ਵਾਇਰਸ ਸੰਕਟ ਦਾ ਪੱਕਾ ਹੱਲ ਨਹੀਂ ਤਾਲਾਬੰਦੀ : ਰਾਹੁਲ
ਵੱਡੇ ਪੱਧਰ 'ਤੇ ਟੈਸਟਾਂ ਅਤੇ ਇਕਜੁਟ ਹੋ ਕੇ ਲੜਨ ਦੀ ਲੋੜ
ਅਰਚਥਾਰੇ ਬਾਰੇ ਮੋਦੀ ਨੇ ਕੀਤੀ ਸੀਤਾਰਮਨ ਨਾਲ ਵਿਚਾਰ-ਚਰਚਾ
ਮਹਾਂਮਾਰੀ ਦੇ ਪੈਣ ਵਾਲੇ ਅਸਰ ਦੀ ਸਮੀਖਿਆ
RBI ਨੇ ਬੈਂਕਾਂ ਲਈ ਕੀਤਾ ਵੱਡਾ ਐਲਾਨ, ਰਿਵਰਸ ਰੇਪੋ ਰੇਟ ਵਿਚ 25 ਬੇਸਿਸ ਪੁਆਇੰਟ ਦੀ ਕੀਤੀ ਕਟੌਤੀ
ਐਨਪੀਏ ਨਿਯਮਾਂ ਵਿਚ ਬੈਂਕਾਂ ਨੂੰ ਮਿਲੇਗੀ ਰਾਹਤ