ਕੋਰੋਨਾ ਵਾਇਰਸ
ਅੱਜ ਦਾ ਹੁਕਮਨਾਮਾ
ਧਨਾਸਰੀ ਭਗਤ ਰਵਿਦਾਸ ਜੀ ਕੀ
ਢਾਈ ਮਹੀਨੇ ਦੀ ਬੱਚੀ ਨੂੰ 40,000 ਰੁਪਏ 'ਚ ਵੇਚਿਆ, ਪਿਤਾ ਸਮੇਤ ਚਾਰ ਲੋਕ ਗ੍ਰਿਫਤਾਰ
ਇਕ ਪਾਸੇ ਦੇਸ਼ 'ਚ ਬੇਟੀ ਬਚਾਓ ਅਤੇ ਬੇਟੀ ਪੜ੍ਹਾਓ ਦਾ ਨਾਅਰਾ ਦਿੱਤਾ ਜਾ ਰਿਹਾ ਹੈ, ਦੂਜੇ ਪਾਸੇ ਧੀਆਂ ਨੂੰ ਅਜੇ ਵੀ ਬੋਝ ਮੰਨਿਆ ਜਾਂਦਾ ਹੈ
ਆਲੂਆਂ ਦੀ ਸੁਚੱਜੀ ਕਾਸ਼ਤ
ਆਲੂ ਕਣਕ ਅਤੇ ਝੋਨੇ ਤੋਂ ਬਾਅਦ ਤੀਸਰੀ ਮਹੱਤਵਪੂਰਨ ਫ਼ਸਲ ਹੈ। ਪੰਜਾਬ 'ਚ ਕਰੀਬ ਇਕ ਲੱਖ ਹੈਕਟੈਅਰ ਰਕਬੇ 'ਚੋਂ 26 ਲੱਖ ਟਨ ਆਲੂਆਂ ਦੀ ਸਾਲਾਨਾ ਪੈਦਾਵਾਰ ਹੁੰਦੀ ਹੈ...
ਤੁਹਾਡੀ ਸਕਿੱਨ ਲਈ ਕੇਲਾ ਬੜੇ ਕੰਮ ਦੀ ਚੀਜ਼, ਕੁਝ ਇਸ ਤਰ੍ਹਾਂ ਕਰੋ ਵਰਤੋਂ
ਗਰਮੀਆਂ ਵਿਚ ਅਕਸਰ ਲੋਕਾਂ ਨੂੰ ਚਮੜੀ ਨਾਲ ਸਬੰਧਤ ਸ਼ਿਕਾਇਤਾਂ ਹੁੰਦੀਆਂ ਹਨ
ਹੁਣ ਪਿਆਜ਼ ਕੱਟਦੇ ਸਮੇਂ ਤੁਹਾਨੂੰ ਨਹੀਂ ਵਹਾਉਣੇ ਪੈਣਗੇ ਹੰਝੂ
ਜੇ ਤੁਸੀਂ ਖਾਣੇ ਦੇ ਸ਼ੌਕੀਨ ਹੋ ਅਤੇ ਪਿਆਜ਼ ਤੁਹਾਡੇ ਸੁਆਦ ਦਾ ਇਕ ਮਹੱਤਵਪੂਰਣ ਹਿੱਸਾ ਹੈ, ਤਾਂ ਤੁਸੀਂ ਪਿਆਜ਼ ਨੂੰ ਕੱਟਦੇ ਹੋਏ ਬਹੁਤ ਵਾਰ ਹੰਝੂ ਵਹਾਏ ਹੋਣਗੇ
ਵਿਵਾਦਾਂ 'ਚ ਪਹਿਲੀ ਕੋਰੋਨਾ ਵੈਕਸੀਨ, ਰੂਸ ਦੇ ਸਿਹਤ ਮੰਤਰਾਲੇ ਦੇ ਵਿਗਿਆਨੀ ਨੇ ਦਿੱਤਾ ਅਸਤੀਫ਼ਾ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਕੋਰੋਨਾ ਦੀ ਪਹਿਲੀ ਟੀਕਾ ਬਣਾਉਣ ਦੀ ਘੋਸ਼ਣਾ ਤੋਂ ਬਾਅਦ ਰੂਸ ਦੇ ਸੀਨੀਅਰ ਸਾਹ ਰੋਗ ਮਾਹਰ ਪ੍ਰੋ. ਅਲੈਗਜ਼ੈਂਡਰ ਚੂਚਾਲਿਨ ...
Indian Railways: ਨਿੱਜੀ ਟਰੇਨ ਦੇਰੀ ਨਾਲ ਜਾਂ ਜਲਦ ਪਹੁੰਚੀ ਤਾਂ ਦੇਣਾ ਪਵੇਗਾ ਜੁਰਮਾਨਾ
ਜਾਣੋ ਡਰਾਫਟ 'ਚ ਹੋਰ ਕੀ ਹਨ ਗੱਲਾਂ
ਸਰਕਾਰ 15 ਅਗਸਤ ਨੂੰ ਕਰ ਸਕਦੀ ਹੈ ਵਨ ਨੇਸ਼ਨ ਵਨ ਹੈਲਥ ਕਾਰਡ ਦਾ ਐਲਾਨ
ਮਿਲਣਗੀਆਂ ਇਹ ਸਾਰੀ ਸੁਵਿਧਾਵਾਂ
ਕੋਰੋਨਾ ਸਬੰਧੀ ਗਲਤ ਜਾਣਕਾਰੀ ਨੇ ਲਈ ਸੈਂਕੜੇ ਲੋਕਾਂ ਦੀ ਲਈ ਜਾਨ- ਅਧਿਐਨ
ਦੁਨੀਆਂ ਭਰ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਫੈਲੀਆਂ ਸੀ ਅਫ਼ਵਾਹਾਂ
ਜੱਜ ਨੇ ਲਗਾਇਆ 100 ਰੁਪਏ ਦਾ ਜ਼ੁਰਮਾਨਾ, 50-50 ਪੈਸੇ ਦੇ ਸਿੱਕੇ ਲੈ ਕੇ ਪਹੁੰਚਿਆ ਵਕੀਲ
ਸੁਪਰੀਮ ਕੋਰਟ ਦੇ ਵਕੀਲ ਰਿਪਕ ਕਾਂਸਲ ਨੇ ਸੁਪਰੀਮ ਕੋਰਟ ਵਿਚ 50-50 ਪੈਸੇ ਦੇ 200 ਸਿੱਕੇ ਜਮ੍ਹਾ ਕਰਵਾਏ ਹਨ