ਬਾਲੀਵੁੱਡ
ਵਾਇਰਲ ਵੀਡੀਉ ’ਤੇ ਵਿੱਕੀ ਕੌਸ਼ਲ ਨੇ ਤੋੜੀ ਚੁੱਪੀ, “ਕਈ ਵਾਰ ਚੀਜ਼ਾਂ ਉਹ ਨਹੀਂ ਹੁੰਦੀਆਂ, ਜਿਵੇਂ ਦਿਖਾਈ ਦਿੰਦੀਆਂ ਨੇ”
ਕਿਹਾ, ਇਨ੍ਹਾਂ ਚੀਜ਼ਾਂ ਨੂੰ ਲੈ ਕੇ ਬੇਲੋੜੀ ਗੱਲ ਕੀਤੀ ਗਈ
ਟੀਵੀ ਅਦਾਕਾਰ ਨਿਤੇਸ਼ ਪਾਂਡੇ ਦਾ 51 ਸਾਲ ਦੀ ਉਮਰ ’ਚ ਦਿਹਾਂਤ
ਮਸ਼ਹੂਰ ਸ਼ੋਅ ਅਨੁਪਮਾ ਵਿਚ ਨਿਭਾਇਆ ਸੀ ਅਹਿਮ ਕਿਰਦਾਰ
'ਸਾਰਾਭਾਈ ਵਰਸਿਜ਼ ਸਾਰਾਭਾਈ 2' ਦੀ ਅਭਿਨੇਤਰੀ ਵੈਭਵੀ ਉਪਾਧਿਆਏ ਦੀ ਸੜਕ ਹਾਦਸੇ ਵਿਚ ਮੌਤ
ਘਾਟੀ ਵਿਚ ਡਿਗੀ ਕਾਰ, ਮੰਗੇਤਰ ਦੀ ਹਾਲਤ ਸਥਿਰ
ਅਦਾਕਾਰ ਆਦਿਤਿਆ ਸਿੰਘ ਰਾਜਪੂਤ ਦੀ ਬਾਥਰੂਮ 'ਚੋਂ ਮਿਲੀ ਲਾਸ਼
ਪੁਲਿਸ ਨੇ ਲਾਸ਼ ਨੂੰ ਪੋਸਟਮਾਰਟ ਲਈ ਭੇਜਿਆ
ਆਰੀਅਨ ਖਾਨ ਡਰੱਗ ਕੇਸ: ਸਮੀਰ ਵਾਨਖੇੜੇ ਅਤੇ ਸ਼ਾਹਰੁਖ ਖਾਨ ਦੀ ਹੈਰਾਨ ਕਰਨ ਵਾਲੀ ਚੈਟ ਆਈ ਸਾਹਮਣੇ
ਆਰੀਅਨ ਖਾਨ ਨੂੰ ਲੈ ਕੇ ਕਹੀਆਂ ਇਹ ਗੱਲਾਂ
ਬਾਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਨਾ ਦੇ ਪਿਤਾ ਪੀ ਖੁਰਾਨਾ ਦਾ ਦਿਹਾਂਤ
ਮੁਹਾਲੀ ਦੇ ਹਸਪਤਾਲ 'ਚ ਲਏ ਆਖ਼ਰੀ ਸਾਹ
ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੇ ਸਾਂਝੀ ਕੀਤੀ ਪੋਸਟ, 'ਸਾਡੇ ਨਾਲ-ਨਾਲ ਸਾਡੀ ਦੁਨੀਆਂ ਵੀ ਇਕ ਹੋ ਗਈ'
ਉਨ੍ਹਾਂ ਨੇ ਸਾਰਿਆਂ ਦਾ ਧਨਵਾਦ ਕੀਤਾ ਹੈ
ਸੈਫ ਅਲੀ ਖਾਨ ਹਮਲੇ ਦੇ ਇਲਜ਼ਾਮ ਮਾਮਲੇ ਦੀ ਸੁਣਵਾਈ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ
ਸੈਫ ਅਲੀ ਖਾਨ ਅਤੇ ਉਸ ਦੇ ਦੋ ਦੋਸਤਾਂ 'ਤੇ ਭਾਰਤੀ ਦੰਡਾਵਲੀ ਦੀ ਧਾਰਾ 325 ਅਤੇ ਧਾਰਾ 34 ਦੇ ਤਹਿਤ ਦੋਸ਼ ਲਗਾਏ ਗਏ ਹਨ
ਪ੍ਰਿਅੰਕਾ ਚੋਪੜਾ ਨੇ ਕੀਤੀ ਪੈਪਰਾਜ਼ੀ ਦੀ ਤਾਰੀਫ਼, ਕਿਹਾ- ਜਦੋਂ ਮੈਂ ਡਿੱਗੀ ਤਾਂ ਉਨ੍ਹਾਂ ਨੇ ਨਹੀਂ ਲਈਆਂ ਤਸਵੀਰਾਂ
ਮੈਂ ਅਪਣੇ ਕਰੀਅਰ ਦੇ 23 ਸਾਲਾਂ ਵਿਚ ਅਜਿਹਾ ਕਦੇ ਨਹੀਂ ਦੇਖਿਆ
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਬਾਲੀਵੁਡ ਅਦਾਕਾਰ ਵਿਧੁਤ ਜਾਮਵਾਲ
, ਕੀਤੀ ਬਰਤਨ ਸਾਫ਼ ਕਰਨ ਦੀ ਸੇਵਾ