ਮਨੋਰੰਜਨ
10 ਸਾਲ ਤੋਂ ਸੋਨੂ ਸੂਦ ਨੇ ਨਹੀਂ ਮਨਾਇਆ ਅਪਣਾ ਜਨਮਦਿਨ, ਇਸ ਦੇ ਪਿੱਛੇ ਹੈ ਇਮੋਸ਼ਨਲ ਵਜ੍ਹਾ
ਸਲਮਾਨ ਖਾਨ ਦੀ ਫਿਲਮ ‘ਦਬੰਗ’ ਵਿਚ ਛੇਦੀ ਸਿੰਘ ਦਾ ਰੋਲ ਕਰ ਕੇ ਮਸ਼ਹੂਰ ਹੋਏ ਸੋਨੂ ਸੂਦ 44 ਸਾਲ ਦੇ ਹੋ ਗਏ ਹਨ। 30 ਜੁਲਾਈ 1973 ਨੂੰ ਮੋਗਾ (ਪੰਜਾਬ) ਵਿਚ ਜੰਮੇ ਸੋਨੂ...
'ਅਸ਼ਕੇ' ਦੇ ਸ਼ੋਅ ਹਾਊਸਫੁਲ: ਦਰਸ਼ਕਾਂ ਦਾ ਮਿਲ ਰਿਹੈ ਭਰਪੂਰ ਪਿਆਰ
'ਅਸ਼ਕੇ' ਫ਼ਿਲਮ ਨੇ ਸਾਬਤ ਕਰ ਦਿੱਤਾ ਹੈ ਕਿ ਕੋਈ ਚੀਜ਼ ਬਹੁਤੀ ਇਸ਼ਤਿਹਾਰ-ਬਾਜ਼ੀ ਨਾਲ ਹੋਰ ਚੰਗੀ ਨਹੀਂ ਹੋ ਜਾਂਦੀ, ਜੋ ਚੰਗਾ ਹੈ ਉਸਨੇ ਚੰਗਾ ਹੀ ਰਹਿਣਾ ......
'ਭਾਰਤ' ਫਿਲਮ 'ਚ ਸਲਮਾਨ ਨਾਲ ਨਜ਼ਰ ਆਏਗੀ ਇਹ ਅਭਿਨੇਤਰੀ
ਪ੍ਰਿਅੰਕਾ ਚੋਪੜਾ ਫਿਲਮ ਭਾਰਤ ਛੱਡਣ ਤੋਂ ਬਾਅਦ ਹੁਣ ਕੈਟਰੀਨਾ ਕੈਫ ਫਿਲਮ ਵਿਚ ਸਲਮਾਨ ਖਾਨ ਦੇ ਨਾਲ ਲੀਡ ਰੋਲ ਵਿਚ ਨਜ਼ਰ ਆਏਗੀ। ਭਾਰਤ ਦੇ ਨਿਰਦੇਸ਼ਨ ਅਲੀ ਅੱਬਾਸ ਜਫਰ ਨੇ...
ਗੁਲਸ਼ਨ ਗਰੋਵਰ ਨੂੰ ਮਿਲਿਆ ਪੋਲੈਂਡ ਦੀ ਫਿਲਮ 'ਚ ਕੰਮ ਕਰਨ ਦਾ ਮੌਕਾ
ਕਈ ਸਾਲਾਂ ਤੋਂ ਹਾਲੀਵੁਡ ਸਟੂਡੀਓ ਪ੍ਰੋਡਿਊਸਰ ਅਤੇ ਐਗਜ਼ਿਕਿਉਟਿਵ ਦੇ ਤੌਰ 'ਤੇ ਕੰਮ ਕਰ ਰਹੇ ਸੰਜੇ (ਗੁਲਸ਼ਨ ਗਰੋਵਰ ਦੇ ਬੇਟੇ) ਨੇ ਅਪਣੇ ਪਿਤਾ ਨੂੰ ਪੋਲੈਂਡ ਦੀ ਇਕ ਫ਼ਿਲਮ...
‘ਖ਼ਤਰੋਂ ਕੇ ਖਿਲਾੜੀ’ 'ਚ ਨਜ਼ਰ ਆਏਗੀ ਪੰਜਾਬ ਦੀ ਸ਼ੇਰਨੀ ਭਾਰਤੀ ਸਿੰਘ
ਕਮੇਡਿਅਨ ਭਾਰਤੀ ਸਿੰਘ ਪਤੀ ਹਰਸ਼ ਲਿੰਬਾਚਿਆ ਦੇ ਨਾਲ ਰਿਅਲਿਟੀ ਸ਼ੋਅ ‘ਖ਼ਤਰੋਂ ਕੇ ਖਿਲਾੜੀ’ ਦੇ ਨਵੇਂ ਸੀਜ਼ਨ ਵਿਚ ਵਿਖਾਈ ਦਏਗੀ। ਸ਼ੋਅ ਲਈ ਦੋਵੇਂ ਹੀ ਕੜੀ ਮਿਹਨਤ ਕਰ ਰਹੇ ਹਨ..
ਅਦਾਕਾਰਾ ਕੰਗਣਾ ਰਨੌਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਦਿਤਾ ਵੱਡਾ ਬਿਆਨ
ਨੈਸ਼ਨਲ ਅਵਾਰਡ ਵਿਨਰ ਅਦਾਕਾਰਾ ਕੰਗਣਾ ਰਨੌਤ ਨੇ ਪ੍ਰਧਾਨ ਮੰਤਰੀ ਨੂੰ ਲੈ ਕੇ ਅਪਣੇ ਵਿਚਾਰ ਮੀਡੀਆ ਦੇ ਨਾਲ ਸ਼ੇਅਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਨਰਿੰਦ...
ਪੂਨਮ ਢਿੱਲੋਂ ਦੇ ਬੇਟੇ ਨੂੰ ਲਾਂਚ ਕਰਨਗੇ ਸੰਜੇ ਲੀਲਾ ਭੰਸਾਲੀ
ਬਾਲੀਵੁਡ ਵਿਚ ਛੇਤੀ ਹੀ ਇਕ ਹੋਰ ਸਟਾਰ ਕਿਡ ਦੀ ਐਂਟਰੀ ਹੋਣ ਵਾਲੀ ਹੈ। ਭਾਰਤੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਪੂਨਮ ਢਿੱਲੋਂ ਦੇ ਬੇਟੇ ਵੀ ਹੁਣ ਫਿਲਮੀ ਦੁਨੀਆਂ ਵਿਚ ਅਪਣੀ...
ਜਨਮਦਿਨ ਸਪੈਸ਼ਲ : ਹੁਮਾ ਕੁਰੈਸ਼ੀ ਕਦੇ ਕਿਤਾਬੀ ਕੀੜਾ ਹੁੰਦੀ ਸੀ
ਬਾਲੀਵੁਡ ਦੀ ਜਾਨੀ -ਮਾਨੀ ਅਭਿਨੇਤਰੀ ਅਤੇ ਮਾਡਲ ਰਹਿ ਚੁੱਕੀ ਹੁਮਾ ਕੁਰੈਸ਼ੀ ਅੱਜ ਆਪਣਾ 32ਵਾਂ ਜਨਮਦਿਨ ਮਨਾ ਰਹੀ ਹੈ। ਇਸ ਫਿਲਮੀ ਦੁਨੀਆ ਵਿਚ ਹਰ ਤਰ੍ਹਾਂ ਦੇ ਰੋਲ ਨੂੰ...
ਵਧੀਆਂ ਦਲੇਰ ਮਹਿੰਦੀ ਦੀਆਂ ਮੁਸ਼ਕਲਾਂ, 4 ਸਤੰਬਰ 'ਤੇ ਜਾ ਪਈ ਅਗਲੀ ਸੁਣਵਾਈ
ਪੌਪ ਗਾਇਕ ਦਲੇਰ ਮਹਿੰਦੀ ਦੀਆਂ ਮੁਸੀਬਤਾਂ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ। ਕਬੂਤਰਬਾਜ਼ੀ ਮਾਮਲੇ 'ਚ ਦਲੇਰ ਮਹਿੰਦੀ ਨੂੰ ਹੋਈ 2 ਸਾਲ ਦੀ ਸਜ਼ਾ ਖ਼ਿਲਾਫ਼ ਕੀਤੀ ਗਈ ਅਪੀਲ...
ਮੈਡਮ ਤੁਸਾਦ 'ਚ ਲੱਗੇਗਾ ਦੀਪਿਕਾ ਅਤੇ ਸ਼ਾਹਿਦ ਦੇ ਨਾਲ ਨਾਲ ਸਾਊਥ ਦੇ ਅਦਾਕਾਰ ਦਾ ਵੀ ਬੁੱਤ
ਬਾਲੀਵੁਡ ਅਦਾਕਾਰਾ ਦੀਪੀਕਾ ਪਾਦੁਕੋਣ ਇਨੀਂ ਦਿਨੀਂ ਬਹੁਤ ਖੁਸ਼ ਹਨ। ਉਨ੍ਹਾਂ ਦੀ ਖੁਸ਼ੀ ਦੀ ਵਜ੍ਹਾ ਨਾ ਹੀ ਉਨ੍ਹਾਂ ਦੀ ਨਿਜੀ ਜ਼ਿੰਦਗੀ ਹੈ ਅਤੇ ਨਾ ਹੀ ਉਨ੍ਹਾਂ ਦੀ ਫ਼ਿਲਮ...