ਕਿਸਾਨੀ ਮੁੱਦੇ
ਪਾਣੀ ਨੇ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਕੀਤੀ ਤਬਾਹ
“ਨੀਂਵੇ ਖੇਤ ਹੋਣ ਕਰ ਕੇ ਆਸ-ਪਾਸ ਦਾ ਪਾਣੀ ਹੋ ਜਾਂਦਾ ਜਮ੍ਹਾਂ”
ਸੌਂਫ ਦੀ ਫਸਲ ਦੀ ਸੁਚੱਜੀ ਖੇਤੀ, ਜਾਣੋ ਪੂਰਾ ਵੇਰਵਾ
ਸੌਂਫ "ਏਪਿਐਸੀ" ਪ੍ਰਜਾਤੀ ਨਾਲ ਸੰਬੰਧ ਰੱਖਦੀ ਹੈ। ਇਸ ਸਲਾਨਾ ਫਸਲ ਦਾ ਮੂਲ ਸਥਾਨ ਯੂਰਪ ਹੈ। ਇਸਦੇ ਬੀਜ ਸੁਕਾ ਕੇ ਮਸਾਲੇ ਦੇ ਤੌਰ ਤੇ ਵਰਤੇ ਜਾਂਦੇ ਹਨ।
ਸਮੇਂ ਦੀ ਮੁੱਖ ਮੰਗ ਹੈ ਰਸਾਇਣਕ ਤੋਂ ਜੈਵਿਕ ਖੇਤੀ ਵੱਲ ਆਉਣਾ
ਮੁੱਢ ਕਦੀਮ ਤੋਂ ਖੇਤੀ ਸਾਡੀਆਂ ਆਰਥਿਕ ਲੋੜਾਂ ਪੂਰੀਆਂ ਕਰਦੀ ਆਈ ਹੈ।
ਮੱਕੀ ਨੂੰ ਫ਼ਾਲ ਆਰਮੀਵਰਮ ਕੀੜੇ ਤੋਂ ਬਚਾਉਣ ਲਈ ਪੀਏਯੂ ਮਾਹਿਰਾਂ ਨੇ ਕੀਤੀਆਂ ਸਿਫ਼ਾਰਸ਼ਾਂ
ਪੰਜਾਬ ਵਿਚ ਫ਼ਾਲ ਆਰਮੀਵਰਮ ਕੀੜੇ ਦਾ ਮੱਕੀ ਤੇ ਹਮਲਾ ਅੱਧ ਜੂਨ ਤੋਂ ਹੀ ਲਗਾਤਾਰ ਦੇਖਿਆ ਜਾ ਰਿਹਾ ਹੈ।
ਸ਼ਕਰਕੰਦੀ ਦੀ ਖੇਤੀ, ਜਾਣੋ ਇਸ ਦੀਆਂ ਕਿਸਮਾਂ ਤੇ ਹੋਰ ਜਾਣਕਾਰੀ
ਸ਼ਕਰਕੰਦੀ ਦਾ ਬੋਟੈਨੀਕਲ ਨਾਮ ਇਪੋਮੋਈਆ ਬਟਾਟਸ ਹੈ।
2.5 ਕਰੋੜ ਕਿਸਾਨਾਂ ਨੂੰ ਸਭ ਤੋਂ ਸਸਤਾ ਕਰਜ਼ਾ ਦੇਵੇਗੀ ਸਰਕਾਰ, ਸਿਰਫ਼ 4 ਫੀਸਦੀ ਲੱਗੇਗਾ ਵਿਆਜ
ਪੀਐਮ ਕਿਸਾਨ ਸਨਮਾਨ ਨਿਧੀ ਸਕੀਮ ਅਤੇ ਕਿਸਾਨ ਕ੍ਰੈਡਿਟ ਕਾਰਡ ਯੋਜਨਾ ਦੇ ਲਾਭਪਾਤਰੀਆਂ ਵਿਚ ਕਰੀਬ 2.5 ਕਰੋੜ ਦਾ ਅੰਤਰ ਹੈ।
ਹਰਸਿਮਰਤ ਬਾਦਲ ਦੇ ਕਿਸਾਨ ਵਿਰੋਧੀ ਆਰਡੀਨੈਂਸ ’ਤੇ ਦਸਤਖਤ ਕਰਨ ਨਾਲ ਬਾਦਲਾਂ ਦਾ ਚਿਹਰਾ ਹੋਇਆ ਬੇਨਕਾਬ
ਢਿੱਲੋਂ ਨੇ ਸੁਖਬੀਰ ਬਾਦਲ ਨੂੰ ਪੁੱਛਿਆ, ਆਰਡੀਨੈਂਸ ਨੂੰ ਰੋਕਣ ਲਈ ਤੁਸੀਂ ਕਿਹੜੀ ਕੁਰਬਾਨੀ ਦਿੱਤੀ?
ਗੁਲੂਕੋਜ਼ ਦੀਆਂ ਫਾਲਤੂ ਬੋਤਲਾਂ ਨਾਲ ਕਿਸਾਨ ਨੇ ਲਗਾਇਆ ਜੁਗਾੜ, ਮਿਲ ਰਿਹਾ ਏ ਮਿਹਨਤ ਦਾ ਫਲ
ਇਸ ਕਾਰਜ ਲਈ ਰਮੇਸ਼ ਬਰੀਆ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਮੱਧ ਪ੍ਰਦੇਸ਼ ਸਰਕਾਰ ਦੇ ਖੇਤੀਬਾੜੀ ਮੰਤਰੀ ਵੱਲੋਂ ਪ੍ਰਸੰਸ਼ਾ ਪੱਤਰ ਦਿੱਤਾ ਗਿਆ ਹੈ।
ਪਿਆਜ਼ ਦੀ ਖੇਤੀ ਨਾਲ ਵਧਾਓ ਆਮਦਨ
ਮੌਜੂਦਾ ਸਮੇਂ ਮੰਡੀ ਵਿਚ ਪਿਆਜ਼ ਦੀ ਕੀਮਤ 80 ਤੋਂ 100 ਰੁਪਏ ਕਿੱਲੋ ਦੇ ਦਰਮਿਆਨ ਹੈ
ਆਮਦਨੀ ਦੇ ਨਾਲ-ਨਾਲ ਪ੍ਰੋਟੀਨ ਵੀ ਵਧਾਏਗਾ ਕੱਟੂ
ਮੈਨਪਾਟ 'ਚ ਰਹਿਣ ਵਾਲੇ ਤਿੱਬਤੀ ਤੇ ਸਥਾਨਕ ਕਿਸਾਨਾਂ ਦੀ ਆਮਦਨੀ ਦੁੱਗਣੀ ਹੋਣ ਵਾਲੀ ਹੈ