ਕਿਸਾਨੀ ਮੁੱਦੇ
ਬੇਮੌਸਮੇ ਮੀਂਹ ਨੇ ਵਿਛਾ ਦਿਤੀਆਂ ਕਣਕਾਂ
ਭਰਵੀਂ ਫ਼ਸਲ ਦੇ ਕਿਆਫ਼ਿਆਂ 'ਤੇ ਫਿਰਿਆ ਪਾਣੀ
ਸਰਕਾਰ ਚਿੱਟੀ ਮੱਖੀ 'ਤੇ ਨਜ਼ਰ ਰੱਖਣ ਲਈ ਹੁਣ ਪਾੜ੍ਹਿਆਂ ਨੂੰ ਕਰੇਗੀ ਭਰਤੀ
ਕਰੀਬ ਚਾਰ ਮਹੀਨਿਆਂ ਲਈ ਨਰਮੇ ਦੀ ਫ਼ਸਲ ਵਾਸਤੇ ਭਰਤੀ ਕੀਤੇ ਜਾਣ ਵਾਲੇ ਇਨ੍ਹਾਂ ਪਾੜਿਆਂ ਨੂੰ 10 ਤੋਂ 12 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਾਣਭੱਤਾ ਵੀ ਦਿੱਤਾ ਜਾਵੇਗਾ।
ਚਿੱਟੀ ਮੱਖੀ ਦੇ ਮੁਆਵਜ਼ੇ 'ਚ ਹੇਰ-ਫ਼ੇਰ ਕਰਨ ਵਾਲਾ ਪਟਵਾਰੀ ਮੁਅੱਤਲ
ਪਿਛਲੀ ਅਕਾਲੀ-ਭਾਜਪਾ ਸਰਕਾਰ ਨੂੰ ਤਖਤੋਂ ਉਤਾਰਨ ਵਾਲੀ ਚਿੱਟੀ ਮੱਖੀ ਦਾ ਡੰਗ ਹੁਣ ਪਟਵਾਰੀਆਂ ਨੂੰ ਵੀ ਵੱਜਣ ਲੱਗਾ ਹੈ।
11 ਅਪ੍ਰੈਲ ਤੱਕ ਤੂਫ਼ਾਨ ਅਤੇ ਮੀਂਹ ਦੇ ਆਸਾਰ
ਮੌਸਮ ਵਿਭਾਗ ਨੇ 11 ਅਪ੍ਰੈਲ ਤਕ ਦੇਸ਼ ਦੇ ਵੱਖ-ਵੱਖ ਇਲਾਕਿਆਂ ’ਚ ਤੂਫ਼ਾਨ ਤੇ ਮੀਂਹ ਪੈਣ ਦੇ ਆਸਾਰ ਦੱਸੇ ਹਨ |
ਗੰਨੇ ਅਤੇ ਆਲੂ ਦੀ ਫਸਲ ਰੁਲਣ ਤੋਂ ਬਾਅਦ ਖੀਰਾ੍ਹ ਹੋਇਆ 50 ਪੈਸੇ ਕਿੱਲੋ
ਜਿਹੜਾ ਸੂਬੇ ਦੀਆਂ ਮੁੱਖ ਸਬਜ਼ੀ ਮੰਡੀਆਂ ਵਿੱਚ 50 ਪੈਸੇ ਪ੍ਰਤੀ ਕਿੱਲੋ ਵਿਕ ਰਿਹਾ ਹੈ
ਕਿਸਾਨਾਂ ਜੱਥੇਬੰਦੀਆਂ ਦਾ ਅੰਦੋਲਨ ਤੀਜੇ ਦਿਨ ਜਾਰੀ,ਸਿਰਸਾ ਬਰਨਾਲਾ ਹਾਈਵੇ ਰੋਡ ਕੀਤਾ ਜਾਮ
ਮ੍ਰਿਤਕ 2 ਕਿਸਾਨਾਂ ਦਾ ਹਾਲੇ ਤੱਕ ਨਹੀ ਕੀਤਾ ਸੰਸਕਾਰ
ਮੁੱਖ ਮੰਤਰੀ ਖ਼ੁਦ ਕਰ ਰਹੇ ਹਨ ਕਣਕ ਦੀ ਖਰੀਦ ਪ੍ਰਕ੍ਰਿਆ ਦੀ ਨਿਗਰਾਨੀ-ਡਿਪਟੀ ਕਮਿਸ਼ਨਰ
ਇੱਕ ਵਟਸਐਪ ਗਰੁੱਪ ਨਾਲ ਜੋੜਕੇ ਸਮੁੱਚੇ ਪ੍ਰਬੰਧ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ।
ਕੈਪਟਨ ਸਰਕਾਰ ਵਲੋਂ ਕਿਸਾਨਾਂ ਨੂੰ ਮੰਡੀਆ ਚ ਕੋਈ ਵੀ ਔਕੜ ਨਹੀਂ ਆਉਣ ਦਿੱਤੀ ਜਾਵੇਗੀ : ਰਜਿੰਦਰ ਸਿੰਘ
ਸਮੇਂ ਸਿਰ ਕਣਕ ਦੀ ਖਰੀਦ ਅਤੇ ਕਿਸਾਨਾ ਨੂੰ ਉਹਨਾ ਦੀ ਪੇਮੈਂਟ ਸਮੇਂ ਸਿਰ ਦੇਣ ਲਈ ਸਬੰਧਤ ਵਿਭਾਗਾ ਨੂੰ ਸਖਤ ਹਿਦਾਇਤਾ ਜਾਰੀ ਕੀਤੀਆਂ ਗਈਆਂ ਹਨ
ਨਾਭਾ ਅਨਾਜ ਮੰਡੀ 'ਚ ਕਣਕ ਦੀ ਖਰੀਦ ਸ਼ੁਰੂ
ਇਸ ਮੌਕੇ ਐਸਡੀਐਮ ਨਾਭਾ ਜਸ਼ਨਪ੍ਰੀਤ ਕੌਰ ਗਿਲ ਨੇ ਕਿਹਾ ਕਿ ਸਰਕਾਰ ਦੇ ਹੁਕਮਾਂ ਤਹਿਤ ਖਰੀਦ ਸੀਜਨ ਨੂੰ ਲੈਕੇ ਹਰ ਤਰਾਂ ਦੇ ਪ੍ਰਬੰਧ ਮੁੱਕਮਲ ਹਨ
ਡਿਪਟੀ ਕਮਿਸ਼ਨਰ ਬਰਨਾਲਾ ਵਲੋਂ ਜ਼ਿਲ੍ਹੇ 'ਚ ਕਣਕ ਦੀ ਸਰਕਾਰੀ ਖਰੀਦ ਦੀ ਰਸਮੀਂ ਸ਼ੁਰੂਆਤ
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਮੰਡੀਆਂ ਵਿੱਚ ਸੁੱਕੀ ਕਣਕ ਲੈ ਕੇ ਆਉਣ ਦੀ ਕੀਤੀ ਅਪੀਲ