ਖੇਤੀਬਾੜੀ
ਲੱਖਾ ਸਿਧਾਣਾ ਨੇ ਦੱਸਿਆ ਕਿਸਾਨੀ ਅੰਦੋਲਨ ਨੂੰ ਤੋੜਨ ਲਈ ਹੁਣ ਚੱਲੀਆਂ ਜਾਣਗੀਆਂ ਇਹ ਚਾਲਾਂ
''ਕੁੱਝ ਜ਼ਰੂਰੀ ਵਸਤਾਂ ਨੂੰ ਜਾਣਬੁੱਝ ਕੇ ਰੋਕਣ ਦੀ ਹੋ ਸਕਦੀ ਐ ਕੋਸ਼ਿਸ਼''
ਖੇਤੀ ਕਾਨੂੰਨਾਂ 'ਤੇ ਚਰਚਾ ਲਈ ਕਿਸਾਨ ਜਥੇਬੰਦੀਆਂ ਨੂੰ ਫਿਰ ਆਇਆ ਸੱਦਾ
ਖੇਤੀਬਾੜੀ ਮੰਤਰਾਲੇ ਵੱਲੋਂ 14 ਅਕਤੂਬਰ ਨੂੰ ਦਿੱਲੀ ਵਿਖੇ ਰੱਖੀ ਗਈ ਬੈਠਕ
''ਰੇਲ ਰੋਕੋ ਅੰਦਲੋਨ ਨੂੰ ਲੈ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਕਿਸਾਨਾਂ ਨੂੰ ਅਪੀਲ"
ਫੌਜ ਕੋਲ ਖਤਮ ਹੋਇਆ ਅਸਲਾ-ਰਾਸ਼ਨ!
ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸੰਯੁਕਤ ਖੁੰਬ ਉਤਪਾਦਨ ਬਾਰੇ ਆਨਲਾਈਨ ਸਿਖਲਾਈ ਕੋਰਸ ਦਾ ਅਯੋਜਨ
ਸਿਖਿਆਰਥੀਆਂ ਨੂੰ ਖੁੰਬਾਂ ਦੀਆਂ ਵੱਖ-ਵੱਖ ਕਿਸਮਾਂ ਸੰਬੰਧੀ ਭਰਪੂਰ ਜਾਣਕਾਰੀ ਦੇਣ ਲਈ ਉਲੀਕੀ ਗਈ ਕੋਰਸ ਦੀ ਰੂਪਰੇਖਾ
ਦੁਸ਼ਹਿਰੇ ਮੌਕੇ ਪੂਰੇ ਪੰਜਾਬ ਵਿਚ ਪੀਐਮ ਮੋਦੀ ਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕਣਗੇ ਕਿਸਾਨ
ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਨੇ ਰੋਜ਼ਾਨਾ ਸਪੋਕਸਮੈਨ ਨੂੰ ਦੱਸੀ ਕਿਸਾਨਾਂ ਦੀ ਅਗਲੀ ਰਣਨੀਤੀ
ਪੀਏਯੂ ਤੇ ਹਿਮਾਚਲ ਖੇਤੀ ਯੂਨੀਵਰਸਿਟੀ ਨੇ ਜੈਵਿਕ ਅਤੇ ਕੁਦਰਤੀ ਖੇਤੀ ਬਾਰੇ ਕੀਤੀਆਂ ਆਨਲਾਈਨ ਵਿਚਾਰਾਂ
ਘਰੇਲੂ ਅਤੇ ਵਪਾਰਕ ਪੱਧਰ ਤੇ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ -ਡਾ. ਮਨਮੋਹਨਜੀਤ ਸਿੰਘ
ਪੀਏਯੂ ਦੇ ਮੱਕੀ ਸੈਕਸ਼ਨ ਨੂੰ ਮਿਲਿਆ ਸਰਵੋਤਮ ਖੋਜ ਪ੍ਰੋਜੈਕਟ ਅਵਾਰਡ
ਮੱਕੀ ਸੈਕਸ਼ਨ ਵੱਲੋਂ ਖੋਜ ਸੰਬੰਧੀ ਕੀਤੇ ਗਏ ਬਿਹਤਰ ਤਾਲਮੇਲ, ਨਤੀਜਿਆਂ ਅਤੇ ਪ੍ਰਭਾਵਾਂ ਦੇ ਫਲਸਰੂਪ ਪ੍ਰਾਪਤ ਹੋਇਆ ਅਵਾਰਡ
ਲਿਬਰੇਸ਼ਨ ਵੱਲੋਂ ਔਰਤਾਂ ਦਾ ਕਰਜ਼ਾ ਮਾਫ਼ ਕਰਨ ਤੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ
ਦਲਿਤ ਭਾਈਚਾਰੇ ਵਲੋਂ ਦਿੱਤੇ 10 ਅਕਤੂਬਰ ਦੇ ਬੰਦ ਦੇ ਸੱਦੇ ਦੀ ਹਮਾਇਤ
ਪੜ੍ਹੋ ਸ਼ੰਖਪੁਸ਼ਪੀ ਜੜ੍ਹੀ-ਬੂਟੀ ਦੇ ਫਾਇਦੇ ਤੇ ਬਿਜਾਈ ਤੋਂ ਕਟਾਈ ਤੱਕ ਦੀ ਪੂਰੀ ਜਾਣਕਾਰੀ
ਘਰ ਵਿਚ ਹੀ ਕਰੋ ਸ਼ੰਖਪੁਸ਼ਪੀ ਜੜ੍ਹੀ-ਬੂਟੀ ਦੀ ਖੇਤੀ
ਦੇਵੀਦਾਸਪੁਰਾ ਰੇਲ ਮਾਰਗ 'ਤੇ ਕਿਸਾਨਾਂ ਦਾ ਧਰਨਾ 15ਵੇਂ ਦਿਨ ਵੀ ਜਾਰੀ, ਸਾੜੇ ਸਰਕਾਰ ਪੁਤਲੇ
1 ਅਕਤੂਬਰ ਤੱਕ ਨਿਰੰਤਰ ਜਾਰੀ ਰਹੇਗਾ ਸੰਘਰਸ਼