ਖੇਤੀਬਾੜੀ
ਸਤੰਬਰ ਤਕ ਪੂਰਾ ਹੋ ਜਾਵੇਗਾ ਕਰਜ਼ਾ ਮਾਫ਼ੀ ਦਾ ਵਾਅਦਾ : ਮਨਪ੍ਰੀਤ ਬਾਦਲ
ਸਤੰਬਰ ਦੇ ਮਹੀਨੇ ਕਰਜ਼ਾ ਮਾਫ਼ੀ ਦਾ ਪੈਸਾ ਕਿਸਾਨਾਂ ਦੇ ਖ਼ਾਤੇ ਵਿਚ ਜਮ੍ਹਾ ਹੋ ਜਾਵੇਗਾ।
ਵੱਡੇ ਜਰਨੈਲਾਂ ਦੀ ਗ਼ੈਰ-ਹਾਜ਼ਰੀ ਤੇ ਕਣਕ ਦੀ ਵਾਢੀ ਦੇ ਚਲਦੇ ਵਿਸਾਖੀ ਦਾ ਰੰਗ ਰਿਹਾ ਫਿੱਕਾ
ਪਿਛਲੇ ਕੁੱਝ ਦਿਨਾਂ ਤੋਂ ਮੌਸਮ ਖ਼ਰਾਬ ਹੋਣ ਕਾਰਨ ਕਿਸਾਨਾਂ ਨੇ ਕਣਕਾਂ ਸਾਂਭਣ ਨੂੰ ਤਰਜੀਹ ਦਿੱਤੀ
ਰਹਿੰਦ ਖੂੰਹਦ ਬਿਨਾਂ ਸਾੜੇ ਬਿਜਾਈ ਕਰਨ ਵਿਚ ਅਗੇਤੀ ਪਿੰਡ ਰਿਹਾ ਮੋਹਰੀ
ਸ ਮੌਕੇ ਉਨ੍ਹਾਂ ਇਸ ਤਰ੍ਹਾਂ ਦੇ ਉਪਰਾਲੇ ਦੀ ਵਧਾਈ ਦਿੰਦਿਆਂ ਕਿਸਾਨਾਂ ਨੂੰ ਕਿਹਾ ਕਿ ਉਹ ਅੱਗੇ ਤੋਂ ਵੀ ਵਧ ਚੜ ਕੇ ਇਸ ਮਹਿੰਮ ਨੂੰ ਅੱਗੇ ਤੋਰਨ।
ਡਿਪਟੀ ਕਮਿਸ਼ਨਰ ਵਲੋਂ ਘਨੌਰ ਅਨਾਜ ਮੰਡੀ ਦਾ ਅਚਾਨਕ ਦੌਰਾ
ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਨੇ ਘਨੌਰ ਅਨਾਜ ਮੰਡੀ ਦਾ ਅੱਜ ਬਾਅਦ ਦੁਪਹਿਰ ਅਚਾਨਕ ਦੌਰਾ ਕੀਤਾ।
ਸਾਲਾਨਾ ਇਕ ਲੱਖ ਟਨ ਤੋਂ ਵੱਧ ਪਰਾਲੀ ਦਾ ਹੋਵੇਗਾ ਨਿਬੇੜਾ
ਪਰਾਲੀ ਆਧਾਰਤ 71.68 ਕਰੋੜ ਰੁਪਏ ਦਾ ਬਾਇਉ-ਸੀਐਨਜੀ ਪ੍ਰਾਜੈਕਟ ਪ੍ਰਵਾਨ
ਅਮਲੋਹ ਵਿਚ 1848 ਕਿਸਾਨਾਂ ਦਾ 12,92,71,907 ਰੁਪਏ ਕੀਤਾ ਮੁਆਫ- ਕਾਕਾ ਨਾਭਾ
ਵਿਧਾਨ ਸਭਾ ਹਲਕਾ ਅਮਲੋਹ ਵਿਚ 30 ਪਿੰਡਾਂ 'ਚੋਂ 1848 ਕਿਸਾਨਾਂ ਦੇ 12 ਕਰੋੜ 92 ਲੱਖ 71 ਹਜ਼ਾਰ 907 ਰੁਪਏ ਮੁਆਫ ਕੀਤੇ ਗਏ ਹਨ
ਵਿਧਾਇਕ ਨਾਗਰਾ ਨੇ ਅਨਾਜ ਮੰਡੀ ਸਰਹਿੰਦ ਵਿਖੇ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ
ਹੁਣ ਤੱਕ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ 7957 ਕਿਸਾਨਾਂ ਦਾ 51 ਕਰੋੜ 90 ਲੱਖ 73 ਹਜਾਰ 987 ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਗਿਆ ਹੈ
ਬੇਮੌਸਮੇ ਮੀਂਹ ਨੇ ਵਿਛਾ ਦਿਤੀਆਂ ਕਣਕਾਂ
ਭਰਵੀਂ ਫ਼ਸਲ ਦੇ ਕਿਆਫ਼ਿਆਂ 'ਤੇ ਫਿਰਿਆ ਪਾਣੀ
ਕੇਂਦਰ ਨੇ ਸ਼ੁਰੂ ਕੀਤੀ ਕਣਕ ਦੀ ਖ਼ਰੀਦ, ਖ਼ਰੀਦਿਆ 19.31 ਲੱਖ ਟਨ ਤਾਜ਼ਾ ਅਨਾਜ
ਪੰਜਾਬ ਤੋਂ 119 ਲੱਖ ਟਨ ਕਣਕ ਖ਼ਰੀਦਣ ਦਾ ਹੈ ਸਰਕਾਰੀ ਟੀਚਾ
ਸਰਕਾਰ ਚਿੱਟੀ ਮੱਖੀ 'ਤੇ ਨਜ਼ਰ ਰੱਖਣ ਲਈ ਹੁਣ ਪਾੜ੍ਹਿਆਂ ਨੂੰ ਕਰੇਗੀ ਭਰਤੀ
ਕਰੀਬ ਚਾਰ ਮਹੀਨਿਆਂ ਲਈ ਨਰਮੇ ਦੀ ਫ਼ਸਲ ਵਾਸਤੇ ਭਰਤੀ ਕੀਤੇ ਜਾਣ ਵਾਲੇ ਇਨ੍ਹਾਂ ਪਾੜਿਆਂ ਨੂੰ 10 ਤੋਂ 12 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਾਣਭੱਤਾ ਵੀ ਦਿੱਤਾ ਜਾਵੇਗਾ।