ਸਿਹਤ
ਗਰਭਵਤੀ ਔਰਤਾਂ ਅਪਣੀ ਡਾਈਟ ਵਿਚ ਕਰਨ ਹਰੀਆਂ ਸਬਜ਼ੀਆਂ ਸ਼ਾਮਲ, ਹੋਣਗੇ ਕਈ ਫ਼ਾਇਦੇ
ਗਰਭ ਅਵਸਥਾ ਦੌਰਾਨ ਸਾਬਤ ਅਨਾਜ ਖਾਣਾ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ|
ਜੌਆਂ ਦਾ ਪਾਣੀ ਪੀਣ ਨਾਲ ਖ਼ਤਮ ਹੋ ਜਾਂਦੀ ਹੈ ਪੇਟ ਦੀ ਚਰਬੀ
ਜੌਆਂ ਦਾ ਪਾਣੀ ਫ਼ਾਈਬਰ ਦਾ ਵਧੀਆ ਸ੍ਰੋਤ ਹੈ।
ਸਰਦੀ ਅਤੇ ਜ਼ੁਕਾਮ ਤੋਂ ਰਾਹਤ ਦਿਵਾਉਂਦੀ ਹੈ ਲੌਂਗ ਵਾਲੀ ਚਾਹ
ਚਾਹ ਹਲਕੀ-ਫੁਲਕੀ ਬੀਮਾਰੀ ਤੋਂ ਵੀ ਰਾਹਤ ਦਿਵਾਉਣ ਵਿਚ ਕਾਰਗਰ ਸਾਬਤ ਹੁੰਦੀ ਹੈ।
ਬਦਲਦੇ ਮੌਸਮ 'ਚ ਗਲੇ ਦੀ ਖਰਾਸ਼ ਤੋਂ ਇੰਝ ਪਾ ਸਕਦੇ ਹੋ ਰਾਹਤ...
ਕੀ ਹਨ ਗਲੇ ਦੀ ਖਰਾਸ਼ ਦੇ ਘਰੇਲੂ ਨੁਸਖੇ ?
ਸੇਬ ਦਾ ਮੁਰੱਬਾ ਖਾਣ ਨਾਲ ਸਿਹਤ ਨੂੰ ਮਿਲਦੇ ਹਨ ਅਨੇਕਾਂ ਫ਼ਾਇਦੇ, ਆਉ ਜਾਣਦੇ ਹਾਂ
ਸੇਬ ਦਾ ਮੁਰੱਬਾ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬੀਮਾਰੀਆਂ ਵਿਚ ਵੀ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ|
ਮਾਤਾ-ਪਿਤਾ ਦੇ Lifestyle ਦਾ ਬੱਚਿਆਂ ‘ਤੇ ਪੈਂਦਾ ਹੈ ਅਜਿਹਾ ਅਸਰ…
ਜੇਕਰ ਤੁਸੀਂ ਆਪਣੇ ਬੱਚੀਆਂ ਦੇ ਸਾਹਮਣੇ ਸ਼ਰਾਬ ਜਾਂ ਸਿਗਰਟ ਪੀਂਦੇ ਹੈ, ਤਾਂ ਸੁਚੇਤ ਹੋ ਜਾਓ
ਇਸ ਬਿਮਾਰੀ ਨਾਲ ਪੀੜਤ ਲੋਕ ਨਾ ਖਾਣ ਆਂਵਲਾ, ਪੜ੍ਹੋ ਫ਼ਾਇਦੇ ਤੇ ਨੁਕਸਾਨ
ਸਿਹਤ ਦੀਆਂ ਕੁਝ ਅਜਿਹੀਆਂ ਸਥਿਤੀਆਂ ਹਨ ਜਿਨ੍ਹਾਂ 'ਚ ਡਾਕਟਰ ਵੀ ਆਂਵਲਾ ਨਾ ਖਾਣ ਦੀ ਸਲਾਹ ਦਿੰਦੇ ਹਨ।
ਇਹ ਹੈ ਗੈਸ ਬਣਨ ਦੀ ਅਸਲੀ ਵਜ੍ਹਾ, ਇੰਝ ਕਰ ਸਕਦੇ ਹਾਂ ਦੂਰ
ਇਸ ਦੇ ਕਾਰਨ ਭੁੱਖ ਘੱਟ ਹੋਣਾ, ਚੇਸਟ ਪੇਨ, ਸਾਂਹ ਲੈਣ ਵਿੱਚ ਪ੍ਰੇਸ਼ਾਨੀ ਜਾਂ ਢਿੱਡ ਫੁੱਲਣ ਵਰਗੀ ਪ੍ਰਾਬਲਮ ਹੋਣ ਲੱਗਦੀ
ਕਾਲੀ ਗਾਜਰ ਖਾਣ ਨਾਲ ਵਧੇਗੀ ਇਮਿਊਨਿਟੀ, ਕੈਂਸਰ ਤੋਂ ਹੋਵੇਗਾ ਬਚਾਅ
ਇਸ ਦੇ ਸੇਵਨ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ ਅਤੇ ਦਿਲ ਸਿਹਤਮੰਦ ਰਹਿੰਦਾ ਹੈ।
ਘਰ 'ਚ ਬਣਾਓ ਆਯੁਰਵੈਦਿਕ ਕਾੜ੍ਹਾ, ਸਰਦੀ-ਫ਼ਲੂ ਅਤੇ ਇਨਫੈਕਸ਼ਨ ਦਾ ਕਰੋ ਇਲਾਜ
ਕਾੜ੍ਹਾ ਇਕ ਆਯੂਰਵੈਦਿਕ ਘਰੇਲੂ ਨੁਸਖ਼ਾ ਹੈ ਜੋ ਤੁਹਾਨੂੰ ਕਈ ਬਿਮਾਰੀਆਂ ਤੋਂ ਬਚਾ ਸਕਦਾ ਹੈ