ਸਿਹਤ
ਰੋਜ਼ 10,000 ਕਦਮ ਤੁਰਨ ਦੀ ਲੋੜ ਨਹੀਂ, ਕਸਰਤ ਕਰ ਕੇ ਵੀ ਰਿਹਾ ਜਾ ਸਕਦਾ ਸਿਹਤਮੰਦ
ਹਰ ਰੋਜ਼ 10 ਹਜ਼ਾਰ ਤੋਂ ਘੱਟ ਕਦਮ ਤੁਰਨ ਦੇ ਲਾਭ ਵਧੇਰੇ ਹਨ। 5000 ਕਦਮ ਅਤੇ ਕਸਰਤ ਕਰ ਕੇ ਵੀ ਰਿਹਾ ਜਾ ਸਕਦਾ ਸਿਹਤਮੰਦ।
ਜ਼ਿਆਦਾ Work Out ਹੋ ਸਕਦਾ ਹੈ ਖਤਰਨਾਕ, ਵਧ ਸਕਦਾ ਹੈ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ
ਜੇਕਰ ਤੁਸੀਂ ਵੀ ਉਹਨਾਂ ਲੋਕਾਂ ਵਿਚੋਂ ਇਕ ਹੋ ਜਿਨ੍ਹਾਂ ਨੂੰ ਲੱਗਦਾ ਹੈ ਕਿ ਜ਼ਿਆਦਾ ਵਰਕਆਊਟ ਕਰਨ ਨਾਲ ਤੁਹਾਡੀ ਸਿਹਤ ਚੰਗੀ ਰਹੇਗੀ ਤਾਂ ਤੁਸੀਂ ਗਲਤ ਹੋ।
ਚੰਗੀ ਸਿਹਤ ਲਈ ਬਰਸਾਤ ਦੇ ਮੌਸਮ ਵਿਚ ਇਹਨਾਂ ਸਬਜ਼ੀਆਂ ਤੋਂ ਕਰੋ ਪਰਹੇਜ਼
ਬਰਸਾਤ ਦੇ ਮੌਸਮ ਵਿਚ ਕੀੜੇ ਜ਼ਿਆਦਾ ਹੁੰਦੇ ਹਨ, ਜੋ ਹਰੀਆਂ ਪੱਤੇਦਾਰ ਸਬਜ਼ੀਆਂ ਨਾਲ ਚਿਪਕ ਜਾਂਦੇ ਹਨ।
ਚੰਗੀ ਸਿਹਤ ਲਈ ਵਰਦਾਨ ਹੈ ਖੀਰਾ
ਖੀਰੇ ਵਿਚ ਵਿਟਾਮਿਨ ਏ, ਬੀ1, ਬੀ6 ਸੀ, ਡੀ ਪੌਟਾਸ਼ੀਅਮ, ਫ਼ਾਸਫ਼ੋਰਸ, ਆਇਰਨ ਆਦਿ ਭਰਪੂਰ ਮਾਤਰਾ ਵਿਚ ਮਿਲ ਜਾਂਦੇ ਹਨ
ਜੇਕਰ ਦਿਲ ਦਾ ਦੌਰਾ ਪੈ ਜਾਵੇ ਤਾਂ ਹਸਪਤਾਲ ਪਹੁੰਚਣ ਤੋਂ ਪਹਿਲਾਂ ਕੀ ਕਰੀਏ
30 ਫ਼ੀ ਸਦੀ ਪੀੜਤ ਹਸਪਤਾਲ ਪਹੁੰਚਾਉਣ ਤੋਂ ਪਹਿਲਾਂ ਜਾਂ ਠੀਕ ਫ਼ਸਟ ਏਡ ਮਦਦ ਨਾ ਮਿਲਣ ਕਰ ਕੇ ਕਾਰਡਿਕ ਅਰੈਸਟ ਕਾਰਨ ਘਰ, ਕੰਮ ਵਾਲੀ ਥਾਂ ਜਾਂ ਰਸਤੇ ਵਿਚ ਹੀ ਮਰ ਜਾਂਦੇ ਹਨ
ਕਾਲੀ ਮਿਰਚ ਬਿਮਾਰੀਆਂ ਦੇ ਨਾਲ ਘਰੇਲੂ ਸਮੱਸਿਆਵਾਂ ਤੋਂ ਵੀ ਦਵਾਉਂਦੀ ਹੈ ਛੁਟਕਾਰਾ, ਅਪਣਾਓ ਇਹ Tips
ਢਿੱਡ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਢਿੱਡ ਫੁੱਲਣਾ, ਐਸੀਡਿਟੀ, ਅਲਸਰ ਜਿਹੀਆਂ ਸਮੱਸਿਆਵਾਂ ਤੋਂ ਆਰਾਮ ਮਿਲਦਾ ਹੈ।
ਅਧਿਐਨ ਦਾ ਦਾਅਵਾ: ਤੇਜ਼ੀ ਨਾਲ ਭਾਰ ਘਟਾਉਣ ਲਈ 16 ਘੰਟੇ ਭੁੱਖੇ ਰਹਿਣ ਦਾ ਤਰੀਕਾ ਅਸਰਦਾਰ ਨਹੀਂ
ਇਹਨੀਂ ਦਿਨੀਂ ਵਜ਼ਨ ਘਟਾਉਣ ਲਈ ਵਰਤ ਰੱਖਣ ਦਾ ਰੁਝਾਨ ਕਾਫ਼ੀ ਜ਼ਿਆਦਾ ਹੈ। ਕਈ ਮਸ਼ਹੂਰ ਹਸਤੀਆਂ ਇਸ ਦਾ ਸਮਰਥਨ ਵੀ ਕਰਦੀਆਂ ਹਨ
ਗੁਰਦਿਆਂ ਨੂੰ ਬਣਾਉਣਾ ਚਾਹੁੰਦੇ ਹੋ ਤੰਦਰੁਸਤ ਤਾਂ ਅਪਣੇ ਖਾਣੇ ‘ਚ ਸ਼ਾਮਲ ਕਰੋ ਇਹ ਚੀਜ਼ਾਂ
ਗੁਰਦੇ ( kidneys) ਸਰੀਰ ਦਾ ਉਹ ਮਹੱਤਵਪੂਰਨ ਅੰਗ ਹੈ ਜੋ ਸਰੀਰ ਨੂੰ ਫਿੱਟ ਰੱਖਣ ਦਾ ਕੰਮ ਕਰਦੇ ਹਨ
World Bicycle Day: ਲੰਮੀ ਜ਼ਿੰਦਗੀ ਜਿਊਣ ਲਈ ਸਾਈਕਲ ਨੂੰ ਬਣਾਉ ਅਪਣਾ ਦੋਸਤ
ਜੇਕਰ ਤੁਸੀਂ ਪਤਲੇ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਕਸਰਤ (Exercise) ਕਰਨਾ ਸ਼ੁਰੂ ਕਰ ਦਿਉ।
ਬਲੱਡ ਪ੍ਰੈਸ਼ਰ ਕੰਟਰੋਲ ਕਰਨ ’ਚ ਮਦਦਗਾਰ ਹੈ ਲੀਚੀ
ਲੀਚੀ ਵਿਚ ਵਿਟਾਮਿਨ ਸੀ, ਰਿਬੋਫ਼ਲੇਵਿਨ, ਫ਼ੋਲੇਟ, ਨਿਆਸੀਨ ਅਤੇ ਬੀਟਾ ਕੈਰੋਟੀਨ ਆਦਿ ਤੱਤ ਹੁੰਦੇ ਹਨ