ਜੀਵਨਸ਼ੈਲੀ
ਗ਼ਲਤ ਤਰੀਕੇ ਨਾਲ ਨਹਾਉਣ 'ਤੇ ਪੈ ਸਕਦੈ ਦਿਮਾਗ਼ ਦਾ ਦੌਰਾ
ਦਿਲ ਨੂੰ ਸਿਰ ਵਲ ਜ਼ਿਆਦਾ ਖ਼ੂਨ ਭੇਜਣਾ ਪੈਦਾ ਹੈ ਅਤੇ ਦਿਲ ਦਾ ਦੌਰਾ ਜਾਂ ਦਿਮਾਗ਼ ਦੀ ਨਾੜੀ ਫਟਣ ਦਾ ਖ਼ਤਰਾ ਹੋ ਸਕਦਾ ਹੈ।
ਮੂੰਹ ਧੋਣ ਵੇਲੇ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
ਕਰੀਬ 30 ਸੈਕੰਡ ਤਕ ਮਸਾਜ ਕਰਨੀ ਚਾਹੀਦੀ ਹੈ।
ਜ਼ੁਕਾਮ ਤੋਂ ਬਚਣ ਦੇ ਘਰੇਲੂ ਉਪਾਅ
ਦੂਸ਼ਿਤ ਹਵਾ ਜਾਂ ਕੋਈ ਲਾਗ ਲੱਗਣ ਕਰ ਕੇ ਵੀ ਜਲਦੀ ਹੀ ਰੋਗਾਣੂਆਂ ਦੇ ਸੰਪਰਕ ਵਿਚ ਆ ਜਾਂਦੇ ਹਨ।
ਅਚਾਨਕ ਬੇਹੋਸ਼ ਹੋਣ ਤੇ ਕਿਵੇਂ ਦੇਣੀ ਚਾਹੀਦੀ ਹੈ ਮੁਢਲੀ ਸਹਾਇਤਾ?
ਮੁੱਢਲੀ ਸਹਾਇਤਾ ਬਾਰੇ ਪੂਰੀ ਜਾਣਕਾਰੀ
ਸ਼ੂਗਰ ਮਰੀਜ਼ਾਂ ਲਈ ਵਰਦਾਨ ਹੈ ਅਖਰੋਟ
ਸ਼ੂਗਰ ਹੁੰਦਾ ਹੈ ਘੱਟ
ਦਿਨ ਵੇਲੇ ਨਹਾਉਣ ਤੋਂ ਕਿਤੇ ਜ਼ਿਆਦਾ ਬਿਹਤਰ ਹੈ ਰਾਤ ਵਿਚ ਨਹਾਉਣਾ
ਲਿਹਾਜ਼ਾ ਸੌਣ ਤੋਂ ਪਹਿਲਾਂ ਨਹਾਉਣ ਨਾਲ ਤੁਹਾਡਾ ਸਰੀਰ ਵੀ ਸਾਫ਼ ਹੋ ਜਾਵੇਗਾ ਅਤੇ ਤੁਹਾਨੂੰ ਚੰਗੀ ਨੀਂਦ ਵੀ ਆਵੇਗੀ।
ਫ਼ਰਿਜ ਬਿਨਾਂ ਵੀ 15 ਦਿਨ ਤਕ ਤਾਜ਼ਾ ਰੱਖ ਸਕਦੇ ਹੋ ਹਰਾ ਧਨੀਆ
ਜਦ ਵੀ ਤੁਸੀਂ ਬਾਜ਼ਾਰ ਵਿਚੋਂ ਤਾਜ਼ਾ ਧਨੀਆ ਲਿਆਉਗੇ ਤਾਂ ਇਸ ਦੇ ਪੱਤੇ ਤੋੜ ਲਉ ਅਤੇ ਜੜ੍ਹਾਂ ਨੂੰ ਵੱਖ ਕਰ ਦਿਉ
ਸਰਦੀਆਂ ਵਿਚ ਕੋਰੋਨਾ ਤੋਂ ਬਚਣ ਲਈ ਖ਼ੁਰਾਕ ਵਿਚ ਸ਼ਾਮਲ ਕਰੋ ਇਹ ਚੀਜ਼ਾਂ
ਜ਼ਿੰਕ ਮਹੱਤਵਪੂਰਨ ਪੌਸ਼ਟਿਕ ਤੱਤ ਹੈ ਜੋ ਸਾਡੀ ਖ਼ੁਰਾਕ ਵਿਚ ਹੋਣਾ ਚਾਹੀਦਾ ਹੈ।
ਅਸਥਮਾ ਦੇ ਰੋਗੀਆਂ ਲਈ ਫ਼ਾਇਦੇਮੰਦ ਹੈ ਸਿੰਘਾੜਾ
ਬਵਾਸੀਰ ਦੀ ਸਮੱਸਿਆ ਤੋਂ ਮਿਲੇਗਾ ਛੁਟਕਾਰਾ
ਜੇਕਰ ਤੁਸੀਂ ਹੱਥਾਂ-ਪੈਰਾਂ ਦੇ ਪਸੀਨੇ ਤੋਂ ਪ੍ਰੇਸ਼ਾਨ ਹੋ ਤਾਂ ਇਸ ਤਰ੍ਹਾਂ ਕਰੋ ਇਲਾਜ
ਪਸੀਨਾ ਤਾਂ ਸਾਰਿਆਂ ਨੂੰ ਆਉਂਦਾ ਹੈ। ਪਰ ਜਿਨ੍ਹਾਂ ਲੋਕਾਂ ਨੂੰ ਜ਼ਿਆਦਾ ਪਸੀਨਾ ਆਉਂਦਾ ਹੈ ਉਹ ਹਾਈਪ੍ਰਹਾਈਡ੍ਰੋਸਿਸ ਤੋਂ ਪੀੜਤ ਹੁੰਦੇ ਹਨ