ਜੀਵਨਸ਼ੈਲੀ
ਅੱਖਾਂ ਤੇ ਪਈਆਂ ਝੁਰੜੀਆਂ ਹਟਾਉਣ ਲਈ ਆਸਾਨ ਅਤੇ ਅਸਰਦਾਰ ਟਿਪਸ
ਝੁਰੜੀਆਂ ਸਿਰਫ ਚਿਹਰੇ 'ਤੇ ਹੀ ਨਹੀਂ, ਬਲਕਿ ਅੱਖਾਂ ਦੇ ਦੁਆਲੇ ਵੀ ਪੈ ਜਾਂਦੀਆਂ ਹਨ...........
ਸਹੀ ਸਮੇਂ ਤੇ ਪੀਓਗੇ ਨਾਰੀਅਲ ਪਾਣੀ ਤਾਂ ਮਿਲਣਗੇ ਇਹ ਲਾਜਵਾਬ ਫਾਇਦੇ
ਨਾਰਿਅਲ ਪਾਣੀ ਕਿਸੇ ਵੀ ਪੀਣ ਵਾਲੇ ਪਦਾਰਥ ਨਾਲੋਂ ਜ਼ਿਆਦਾ ਫਾਇਦੇਮੰਦ ਹੁੰਦਾ ਹੈ।
ਕਰੇਲੇ ਨਾਲ ਵੀ ਹੋ ਸਕਦੈ ਭਾਰ ਘੱਟ
ਕਰੇਲਾ ਇਕ ਅਜਿਹੀ ਸਬਜ਼ੀ ਹੈ ਜਿਸ ਨਾਲ ਤੁਹਾਡੇ ਕਈ ਰੋਗ ਦੂਰ ਹੋ ਸਕਦੇ ਹਨ ਪਰ ਇਸ ਨੂੰ ਘੱਟ ਹੀ ਲੋਕ ਖਾਣਾ ਪਸੰਦ ਕਰਦੇ ਹਨ
ਗਰਮੀਆਂ ਵਿੱਚ ਭਾਰ ਘਟਾਉਣਾ ਹੈ ਤਾਂ ਖਾਓ ਇਹ ਫਲ
ਲੋਕ ਆਪਣਾ ਭਾਰ ਘਟਾਉਣ ਲਈ ਬਹੁਤ ਢੰਗ ਅਪਣਾਉਂਦੇ ਹਨ, ਪਰ ਤੁਸੀਂ ਸਿਰਫ ਆਪਣੇ ਫਲਾਂ ਦੇ ਰਾਹੀਂ ਆਪਣੇ ਵਧੇ ਹੋਏ ਢਿੱਡ ਨੂੰ ਘਟਾ ਸਕਦੇ ਹੋ।
ਅੱਖਾਂ ਦੀ ਸੋਜ ਅਤੇ ਜਲਣ ਤੋਂ ਕਿਵੇਂ ਪਾਈਏ ਛੁਟਕਾਰਾ?
ਅੱਖਾਂ ਵਿਚ ਸੋਜ ਦੀ ਸਮੱਸਿਆ ਅੱਜਕਲ੍ਹ ਆਮ ਹੈ।
ਭੋਜਨ ਖਾਣ ਦਾ ਲਾਭ ਤਦ ਹੀ ਹੈ ਜੇ ਉਹ ਪਚ ਜਾਵੇ
ਜਿਊਂਦੇ ਰਹਿਣ ਲਈ ਖਾਣਾ ਜ਼ਰੂਰੀ ਹੈ ਪਰ ਖਾਧਾ ਹੋਇਆ ਖਾਣਾ ਹਜ਼ਮ ਹੋਣਾ ਉਸ ਤੋਂ ਵੀ ਜ਼ਰੂਰੀ ਹੈ
ਗਰਦਨ ਦੇ ਦਰਦ ਦਾ ਐਕਯੂਪ੍ਰੇਸ਼ਰ ਰਾਹੀਂ ਇਲਾਜ
ਅੱਜ ਦੇ ਯੁਗ ਵਿਚ ਕਈ ਇਲਾਜ ਪ੍ਰਣਾਲੀਆਂ ਪ੍ਰਚਲਤ ਹਨ। ਐਲੋਪੈਥੀ, ਹੋਮੋਪੈਥੀ, ਅਲੋਕਪੈਥੀ ਆਰਯੁਰਵੈਦਿਕ ਆਦਿ। ਜ਼ਿਆਦਾ ਲੋਕ ਐਲੋਪੈਥੀ ਤੇ ਵਿਸ਼ਵਾਸ ਰਖਦੇ ਹਨ
ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਕਰਨਗੇ ਇਹ ਆਯੁਰਵੈਦਿਕ ਫੇਸ ਪੈਕ
ਜੇ ਤੁਸੀਂ ਸੁੰਦਰਤਾ ਵਧਾਉਣ ਦੇ ਘਰੇਲੂ ਉਪਚਾਰਾਂ ਵਿਚ ਵਿਸ਼ਵਾਸ਼ ਰੱਖਦੇ ਹੋ.......
ਠੰਢੀ ਛਾਂ ਦੇਣ ਦੇ ਨਾਲ ਕਈ ਬਿਮਾਰੀਆਂ ਨੂੰ ਵੀ ਦੂਰ ਕਰਦਾ ਹੈ ਪਿੱਪਲ ਦਾ ਦਰੱਖ਼ਤ !
ਪਿੱਪਲ ਦੇ ਦਰੱਖਤ ਦੇ ਪੱਤੇ ਬਲੱਡ ਬਾਈਲ, ਖੂਨ ਦੀ ਸ਼ੁੱਧਤਾ, ਸੋਜ ਮਿਟਾਉਣ ਲਈ ਅਤੇ ਰੰਗ ਨਿਖਾਰਣ ਲਈ ਮੰਨੇ ਜਾਂਦੇ ਹਨ।
ਸਫੇਦ ਵਾਲਾਂ ਤੋਂ ਪਾਓ ਮੁਕਤੀ, ਟਰਾਈ ਕਰੋ ਹੋਮਮੇਡ ਆਇਲ
ਵਾਲ ਚਿੱਟੇ ਹੋਣ ਦੀ ਸਮੱਸਿਆ ਅੱਜ ਹਰ ਉਮਰ ਦੇ ਲੋਕਾਂ ਵਿਚ ਆਮ ਹੈ।