ਜੀਵਨਸ਼ੈਲੀ
ਦੰਦਾਂ ਦੇ ਦਰਦ ਤੋਂ ਛੁਟਕਾਰੇ ਲਈ ਅਪਣਾਉ ਇਹ ਘਰੇਲੂ ਨੁਸਖ਼ੇ
ਦੰਦਾਂ ਦਾ ਦਰਦ ਸਹਿਣ ਕਰਨਾ ਬਹੁਤ ਹੀ ਔਖਾ ਹੁੰਦਾ ਹੈ
ਗੁਣਾਂ ਦੀ ਖਾਣ ਹਨ ਅਲਸੀ ਦੇ ਬੀਜ, ਜਾਣੋ ਫਾਇਦੇ
ਅਲਸੀ ਦੇ ਬੀਜ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ।
ਰੋਜ਼ਾਨਾ ਨਿੰਬੂ ਦਾ ਸੇਵਨ ਬਚਾਵੇਗਾ ਕੋਰੋਨਾ ਤੋਂ,ਰਾਮਬਾਣ ਦੀ ਤਰਾਂ ਕਰੇਗਾ ਕੰਮ
ਨਿੰਬੂ ਕਈਂ ਗੁਣਾਂ ਦਾ ਭੰਡਾਰ ਹੈ ਜੋ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਨਸ਼ਟ ਕਰਦਾ ਹੈ.......
ਤੇਜ਼ੀ ਨਾਲ ਘੱਟ ਕਰੋ ਭਾਰ, ਪੀਓ ਗਰਮੀਆਂ ਦੇ ਇਹ Drink
ਭਾਰ ਘਟਾਉਣ ਦ ਲਈ ਗਰਮੀਆਂ ਸਭ ਤੋਂ ਉੱਤਮ ਵਿਕਲਪ ਹੈ.........
ਦਫ਼ਤਰੀ ਤਣਾਅ ਬਣ ਸਕਦੈ ਮੌਤ ਦਾ ਕਾਰਨ : ਅਧਿਐਨ
ਵਿਸ਼ਵ ਭਰ ਵਿਚ ਕਈ ਅਧਿਐਨ ਅਜਿਹੇ ਹੋਏ ਹਨ, ਜਿਨ੍ਹਾਂ 'ਚ ਦਫ਼ਤਰ ਵਿਚ ਹੋਣ ਵਾਲੇ ਤਣਾਅ ਦੇ ਹੈਲਥ ਰਿਸਕ ਬਾਰੇ ਕਈ ਤੱਥ ਸਾਹਮਣੇ ਆਏ ਹਨ।
ਗੁਣਾਂ ਦਾ ਖ਼ਜ਼ਾਨਾ ਆਲੂਬੁਖ਼ਾਰਾ
ਆਲੂਬੁਖ਼ਾਰਾ ਗਰਮੀਆਂ ਦੇ ਮੌਸਮ ਦਾ ਇਕ ਖੱਟਾ-ਮਿੱਠਾ ਫਲ ਹੈ
ਬੇਹੀ ਰੋਟੀ ਖਾਣ ਨਾਲ ਸਰੀਰ ਨੂੰ ਹੁੰਦੇ ਨੇ ਕਈ ਫਾਇਦੇ
ਬੇਹੀ ਰੋਟੀ ਸਿਹਤ ਲਈ ਕਾਫ਼ੀ ਫਾਇਦੇਮੰਦ ਹੁੰਦੀ ਹੈ। ਬੇਹੀ ਰੋਟੀ 'ਚ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਭੋਜਨ ਨੂੰ ਪਚਾਉਣ 'ਚ ਕਾਫ਼ੀ ਮਦਦ ਕਰਦੀ ਹੈ।
ਕੂਕਰ ਵਿਚ ਫਸਿਆ ਮਾਸੂਮ ਬੱਚੀ ਦਾ ਸਿਰ, ਜਦੋਂ ਡਾਕਟਰ ਹੋਏ ਫੇਲ੍ਹ ਤਾਂ ਇੰਝ ਕੱਢਿਆ ਬਾਹਰ
ਛੋਟੇ ਬੱਚੇ ਅਕਸਰ ਸ਼ੈਤਾਨ ਹੁੰਦੇ ਹਨ
ਲਿਵਰ ਦੇ ਰੋਗਾਂ ਨੂੰ ਜੜ੍ਹੋਂ ਖ਼ਤਮ ਕਰਦੀ ਹੈ ਮੋਟੀ ਇਲਾਇਚੀ
ਮਸਾਲਿਆਂ ਦੇ ਰੂਪ 'ਚ ਇਸਤੇਮਾਲ ਹੋਣ ਵਾਲੀ ਮੋਟੀ ਇਲਾਇਚੀ ਖਾਣੇ ਦਾ ਸੁਆਦ ਵਧਾਉਣ ਦੇ ਨਾਲ-ਨਾਲ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਵੀ ਦੂਰ ਕਰਦੀ ਹੈ
ਕੋਵਿਡ-19 ਨਾਲ ਸਿਹਤਮੰਦ ਲੋਕ ਵੀ ਹੋ ਸਕਦੇ ਹਨ ਸ਼ੂਗਰ ਦਾ ਸ਼ਿਕਾਰ
17 ਮਾਹਰਾਂ ਦੇ ਅੰਤਰਰਾਸ਼ਟਰੀ ਗਰੁਪ ਨੇ ਦਾਅਵਾ ਕੀਤਾ ਹੈ ਕਿ ਕੋਵਿਡ-19 ਬੀਮਾਰੀ ਸਿਹਤਮੰਦ ਲੋਕਾਂ ਨੂੰ ਸ਼ੂਗਰ ਦੀ ਬੀਮਾਰੀ ਲਾ ਸਕਦੀ ਹੈ