ਜੀਵਨਸ਼ੈਲੀ
ਹਫ਼ਤੇ ’ਚ ਦੋ ਵਾਰੀ ਸੁੱਕੇ ਮੇਵੇ ਖਾਣ ਨਾਲ ਘੱਟ ਹੁੰਦੈ ਦਿਲ ਦੇ ਦੌਰੇ ਦਾ ਖ਼ਤਰਾ
ਅਧਿਐਨ ’ਚ ਵੇਖਿਆ ਗਿਆ ਕਿ 2001 ’ਚ 35 ਸਾਲ ਦੀ ਉਮਰ ਤਕ ਕਿਸੇ ਨੂੰ ਦਿਲ ਦੀ ਕੋਈ ਬਿਮਾਰੀ ਨਹੀਂ ਸੀ
ਪੌਦਿਆਂ ’ਤੇ ਅਧਾਰਤ ਖ਼ੁਰਾਕ ਦਿਮਾਗ਼ ਦੀ ਸਿਹਤ ਲਈ ਬਹੁਤੀ ਚੰਗੀ ਨਹੀਂ
ਚੋਲਿਨ ਦਿਮਾਗ਼ੀ ਸਿਹਤ ਨੂੰ ਬਰਕਰਾਰ ਰੱਖਣ ’ਚ ਮਹੱਤਵਪੂਰਨ ਰੋਲ ਅਦਾ ਕਰਦਾ ਹੈ, ਵਿਸ਼ੇਸ਼ ਕਰ ਕੇ ਕਿਸੇ ਹਾਦਸੇ ਤੋਂ ਬਾਅਦ
ਕੰਮ ਦੀਆਂ ਗੱਲਾਂ
ਦੂਜਿਆਂ ਤੋਂ ਮਦਦ ਦੀ ਉਮੀਦ ਹੀ ਹਰ ਬੁਰਾਈ ਦੀ ਜੜ੍ਹ ਹੈ।
ਬਜ਼ੁਰਗਾਂ ’ਚ ਵੀ ਡੌਲੇ ਬਣਾਉਣ ਦੀ ਸਮੱਰਥਾ ਨੌਜੁਆਨਾਂ ਜਿੰਨੀ
ਦੋਹਾਂ ਗਰੁੱਪਾਂ ਨੂੰ ‘ਭਾਰੇ’ ਪਾਣੀ ਦੇ ਰੂਪ ’ਚ ਆਈਸੋਟੋਪ ਟਰੇਸਰ ਦਿਤਾ ਗਿਆ ਅਤੇ ਫਿਰ ਉਨ੍ਹਾਂ ਨੂੰ ਕਸਰਤ ਕਰਨ ਲਈ ਕਿਹਾ ਗਿਆ ਜਿਸ ’ਚ ਭਾਰ ਚੁਕਣਾ ਅਤੇ ਮਸ਼ੀਨ ’ਤੇ ਦੌੜਨ...
70 ਤੋਂ 90 ਫ਼ੀ ਸਦੀ ਭਾਰਤੀਆਂ ’ਚ ਵਿਟਾਮਿਨ ਡੀ ਦੀ ਕਮੀ
ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਮਰੀਜ਼ ਹੁੰਦੇ ਹਨ ਵਿਟਾਮਿਨ ਡੀ ਦੀ ਕਮੀ ਦਾ ਸ਼ਿਕਾਰ : ਸਰਵੇਖਣ
ਮੋਦੀ ਦਾ ਮਿਸ਼ਨ ਫਿੱਟ ਇੰਡੀਆ- 5 ਫੰਡੇ ਜੋ ਇਸ ਮੂਵਮੈਂਟ ਨੂੰ ਬਣਾਉਣਗੇ ਹਿੱਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੇਡ ਯੋਜਨਾ ਦੇ ਤਹਿਤ ਇਸ ਯੋਜਨਾ ਦੀ ਸ਼ੁਰੂਆਤ ਕਰਨ ਜਾ ਰਹੇ ਹਨ, ਪਰ ਇਸ ਦੇ ਤਹਿਤ ਹਰ ਮੰਤਰਾਲੇ ਨੂੰ ਕੰਮ ਕਰਨਾ ਪਵੇਗਾ
ਦੇਸੀ ਘੀ ਖਾਣ ਵਾਲੇ ਹੋ ਜਾਣ ਸਾਵਧਾਨ
ਡੱਬਿਆਂ 'ਚ ਪੈਕ ਕੀਤੀ ਜਾ ਰਹੀ 'ਮੌਤ'
ਰੌਚਕ ਜਾਣਕਾਰੀ
ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਐਕਸ-15 ਨਾਮਕ ਜਹਾਜ਼ ਦੁਨੀਆਂ ਦਾ ਸੱਭ ਤੋਂ ਤੇਜ਼ ਰਫ਼ਤਾਰ ਨਾਲ ਉਡਣ ਵਾਲਾ ਪਾਇਲਟਯੁਕਤ ਰਾਕੇਟ ਹਵਾਈ ਜਹਾਜ਼ ਸੀ
ਰਸੋਈ ਦੇ ਇਹ ਨੁਸਖੇ ਬਣਾਉਣਗੇ ਤੁਹਾਡੀ ਜ਼ਿੰਦਗੀ ਆਸਾਨ
ਨਿੰਬੂਆਂ ਨੂੰ ਸੁਆਹ ਵਿਚ ਦੱਬ ਕੇ ਰੱਖੋ। ਅਜਿਹਾ ਕਰਨ ਨਾਲ ਉਨ੍ਹਾਂ ਦਾ ਰਸ ਸੁੱਕੇਗਾ ਨਹੀਂ ਅਤੇ ਵਧੇਰੇ ਦਿਨ ਤਕ ਚਲਣਗੇ
ਮਹਿਲਾ ਕਾਰ ਚਾਲਕ ਇਸ ਤਰ੍ਹਾਂ ਕਰੋ ਅਪਣੀ ਸੁਰੱਖਿਆ
ਮਹਿਲਾ ਡਰਾਈਵਰਾਂ ਨੂੰ ਟਾਇਰ ਬਦਲਣ ਲਈ ਆਉਣਾ ਚਾਹੀਦਾ ਹੈ।