ਤਕਨੀਕ
Facebook-Jio Deal: ਰਿਲਾਇੰਸ ਦਾ ਇਕ ਹੋਰ ਸ਼ਾਨਦਾਰ ਕਦਮ, Whatsapp ਯੂਜ਼ਰ ਨੂੰ ਹੋਵੇਗਾ ਫਾਇਦਾ
ਰਿਲਾਇੰਸ ਅਤੇ ਫੇਸਬੁੱਕ ਵਿਚਕਾਰ ਹੋਏ ਸਮਝੌਤੇ ਦੇ ਤਹਿਤ ਅਮਰੀਕਾ ਦੀ ਦਿੱਗਜ਼ ਸੋਸ਼ਲ ਮੀਡੀਆ ਕੰਪਨੀ ਮੁਕੇਸ਼ ਅੰਬਾਨੀ ਦੀ ਡਿਜ਼ੀਟਲ ਜਾਇਦਾਦ ਵਿਚ 5.7 ਅਰਬ ਡਾਲਰ ਦਾ ਨਿਵੇਸ਼ ਕਰੇਗੀ
ਵੋਡਾਫੋਨ-ਆਈਡੀਆ ਨੇ ਡਬਲ ਡਾਟਾ ਆਫਰ ਵਿਚ ਕੀਤਾ ਬਦਲਾਅ, ਪੜ੍ਹੋ ਪੂਰੀ ਖ਼ਬਰ
ਵੋਡਾਫੋਨ ਆਈਡੀਆ ਨੇ ਅਪਣੇ ਕੁਝ ਸਰਕਲਾਂ ਤੋਂ ਡਬਲ ਡਾਟਾ ਆਫਰ ਨੂੰ ਹਟਾ ਦਿੱਤਾ ਹੈ।
ਲੌਕਡਾਊਨ ਦੌਰਾਨ BSNL ਦੇ ਕਰੋੜਾਂ ਗਾਹਕਾਂ ਲਈ ਖੁਸ਼ਖ਼ਬਰੀ, ਪੜ੍ਹੋ ਪੂਰੀ ਖ਼ਬਰ
ਕੰਪਨੀ ਨੇ ਕਿਹਾ ਹੈ ਕਿ ਉਸ ਦੇ ਪ੍ਰੀਪੇਡ ਗਾਹਕ ਜੋ ਲੌਕਡਾਊਨ ਦੌਰਾਨ ਆਪਣੇ ਫੋਨ ਰੀਚਾਰਜ ਨਹੀਂ ਕਰਾ ਸਕਣਗੇ, ਉਹਨਾਂ ਦੇ ਫੋਨ ‘ਤੇ 5 ਮਈ ਤੱਕ ਇੰਨਕਮਿੰਗ ਕਾਲ ਜਾਰੀ ਰਹਿਣਗੀਆਂ
ਤਕਨੀਕੀ ਸਿਖਿਆ ਵਿਭਾਗ ਨੇ ਆਨਲਾਈਨ ਪੜ੍ਹਾਈ ਲਈ ਅਪਣਾਈ ਅਸੁਰੱਖਿਅਤ ਤਕਨੀਕ
ਪੰਜਾਬ ਦੇ ਤਕਨੀਕੀ ਸਿਖਿਆ ਵਿਭਾਗ ਵਲੋਂ ਸੂਬੇ ਦੀਆਂ ਸਮੂਹ ਸਰਕਾਰੀ ਆਈ.ਟੀ.ਆਈਜ਼. (ਉਦਯੋਗਿਕ ਸਿਖਲਾਈ ਸੰਸਥਾਵਾਂ) ਦੇ ਇੰਸਟ੍ਰਕਟਰਜ਼ ਨੂੰ ਕਰਫ਼ੀਊ
ਕੋਵਿਡ 19 : ਮੋਬਾਈਲ ਕਲੀਨਿਕ ਰਾਹੀਂ ਪੁਲਿਸ ਮੁਲਾਜ਼ਮਾਂ ਦੀ ਚਲ ਰਹੀ ਹੈ ਡਾਕਟਰੀ ਜਾਂਚ
ਹੁਣ ਤਕ 30567 ਪੁਲਿਸ ਕਰਮੀਆਂ ਦਾ ਕੀਤਾ ਮੁਆਇਨਾ
Covid19: Facebook ‘ਤੇ ਅਫ਼ਵਾਹਾਂ ਫੈਲਾਉਣ ਵਾਲਿਆਂ ਦੀ ਖੈਰ ਨਹੀਂ! ਲਾਂਚ ਹੋਣ ਜਾ ਰਿਹਾ ਖ਼ਾਸ ਫੀਚਰ
ਕੋਰੋਨਾ ਵਾਇਰਸ ਨੂੰ ਲੈ ਕੇ ਫੈਲ ਰਹੀ ਗਲਤ ਜਾਣਕਾਰੀ ਅਤੇ ਅਫਵਾਹਾਂ ‘ਤੇ ਰੋਕ ਲਗਾਉਣ ਲਈ ਫੇਸਬੁੱਕ ਵੱਲੋਂ ਸਖਤ ਕਦਮ ਚੁੱਕਿਆ ਜਾ ਰਿਹਾ ਹੈ।
'ਜ਼ੂਮ ਐਪ ਸੁਰੱਖਿਅਤ ਪਲੇਟਫ਼ਾਰਮ ਨਹੀਂ'
ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਐਡਵਾਈਜ਼ਰੀ ਜਾਰੀ
ਸੁਰੱਖਿਅਤ ਨਹੀਂ ਹੈ Zoom App, ਸਾਵਧਾਨੀ ਨਾਲ ਕਰੋ ਵਰਤੋਂ-ਗ੍ਰਹਿ ਮੰਤਰਾਲੇ
ਕੋਰੋਨਾ ਸੰਕਟ ਦੌਰਾਨ ਦੇਸ਼ ਵਿਚ ਲੌਕਡਾਊਨ ਜਾਰੀ ਹੈ। ਅਜਿਹੇ ਵਿਚ ਲੋਕ ਘਰਾਂ ਵਿਚ ਅਪਣੇ ਆਪ ਨੂੰ ਵਿਅਸਥ ਰੱਖਣ ਲਈ ਅਪਣੇ ਰਿਸ਼ਤੇਦਾਰਾਂ ਜਾਂ ਦੋਸਤਾਂ ਨਾਲ ਗੱਲਾਂ ਕਰ ਰਹੇ ਹਨ।
ਕੋਰੋਨਾ ਵਿਰੁਧ ਜੰਗ 'ਚ ਹਥਿਆਰ ਬਣੀ 3ਡੀ ਪ੍ਰਿੰਟਿੰਗ ਤਕਨਾਲੋਜੀ
ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਾਅ ਇਕ ਆਲਮੀ ਜੰਗ ਦਾ ਰੂਪ ਧਾਰ ਗਿਆ ਹੈ
ਕੋਰੋਨਾ ਜੰਗ: ਜਨਤਾ ਦੀ ਮਦਦ ਲਈ ਸਰਕਾਰ ਨੇ ਲਾਂਚ ਕੀਤਾ ਖ਼ਾਸ ਐਪ
ਭਾਰਤ ਸਰਕਾਰ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ। ਹੁਣ ਸਰਕਾਰ ਨੇ ਕੋਵਿਡ -19 ਨੂੰ ਟਰੈਕ ਕਰਨ ਲਈ ਅਰੋਗਿਆ ਸੇਤੂ ਨਾਂਅ ਦਾ ਐਪ ਲਾਂਚ ਕੀਤਾ ਹੈ।