ਤਕਨੀਕ
ਪੰਜਾਬ 'ਚ ਹੁਣ ਆਨਲਾਈਨ ਕਰੋ High Security Number Plate ਅਪਲਾਈ, ਜਾਣੋ ਪ੍ਰਕਿਰਿਆ
ਕੰਪਨੀ ਦੇ ਸੂਬਾ ਬਿਜ਼ਨੈੱਸ ਹੈੱਡ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ
WhatsApp ਯੂਜ਼ਰਸ ਲਈ ਬੁਰੀ ਖ਼ਬਰ, 1 ਫਰਵਰੀ ਤੋਂ ਨਹੀਂ ਕਰੇਗਾ ਕੰਮ!
ਲਦ ਹੀ WhatsApp ਅਪਣਾ ਨਵਾਂ ਅਪਡੇਟ ਯੂਜ਼ਰਸ ਨੂੰ ਦੇਣ ਜਾ ਰਿਹਾ ਹੈ।
Tik-Tok ਯੂਜ਼ਰ ਹੋ ਜਾਣ ਸਾਵਧਾਨ ਇਕ Message ਨਾਲ ਹੋ ਸਕਦਾ ਹੈ ਵੱਡਾ ਨੁਕਸਾਨ !
ਟਿਕ-ਟੋਕ ਦੇ ਦੁਨੀਆਂ ਭਰ ਵਿਚ 150 ਕਰੋੜ ਯੂਜ਼ਰ ਹੋ ਚੁੱਕੇ ਹਨ
ਹੁਣ ਖਾਤੇ ਵਿਚ ਪੈਸੇ ਜਮ੍ਹਾਂ ਕਰਵਾਉਣ ਲਈ ਨਹੀਂ ਜਾਣਾ ਹੋਵੇਗਾ ਬੈਂਕ!
NPCI ਦਾ ਮੰਨਣਾ ਹੈ ਕਿ ਨੈਸ਼ਨਲ ਫਾਇਨੈਂਸ਼ੀਅਲ ਸਵਿੱਚ ਦੇ ਜ਼ਰੀਏ ਇੰਟਰ ਆਪਰੇਬਲ ਕੈਸ਼ ਡਿਪਾਜ਼ਿਟ ਦੀ ਸੇਵਾ ਕਰੰਸੀ ਹੈਂਡਲਿੰਗ ਦਾ ਖਰਚਾ ਘੱਟ ਕਰਨ ਵਿਚ ਮਦਦ ਕਰੇਗਾ।
Whatsapp Users ਧਿਆਨ ਦੇਣ, ਜੇਕਰ ਇਸ ਮੈਸੇਜ 'ਤੇ ਕਲਿੱਕ ਕੀਤਾ ਤਾਂ ਲੱਗ ਸਕਦਾ ਹੈ ਚੂਨਾ !
ਪਹਿਲਾਂ ਵੀ ਅਜਿਹੇ ਸੰਦੇਸ਼ਾ ਦਾ ਲਿਆ ਜਾ ਚੁੱਕਾ ਹੈ ਸਹਾਰਾ
ਜਦੋਂ iPhone ਦੇ ਸੀਈਓ ਦੀ ਤਨਖ਼ਾਹ 'ਚੋਂ ਕੱਟੇ 29 ਕਰੋੜ ਰੁਪਏ, ਜਾਣੋ ਕੀ ਹੈ ਪੂਰਾ ਮਾਮਲਾ
ਆਈਫੋਨ ਦੇ ਦਮ ‘ਤੇ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਦਾ ਤਾਜ ਪਹਿਨਣ ਵਾਲੀ ਐਪਲ ਦਾ ਪ੍ਰਦਰਸ਼ਨ ਪਿਛਲੇ ਇਕ ਸਾਲ ਤੋਂ ਬਹੁਤ ਖਰਾਬ ਰਿਹਾ ਹੈ।
ਹੁਣ ਲੋੜਵੰਦ 144 ਰੁਪਏ ਵਿਚ ਖਰੀਦ ਸਕਦੇ ਹਨ ਇਹ ਮੋਬਾਇਲ ਫੋਨ, ਜਾਣੋ ਇਸ ਦੇ ਫੀਚਰਾਂ ਬਾਰੇ
ਸਾਲ 2017 ਵਿਚ ਲਾਂਚ ਕੀਤਾ ਗਿਆ ਸੀ ਇਹ ਮੋਬਾਇਲ ਫੋਨ
ਇਸ ਦਿਨ ਜਾਰੀ ਹੋਵੇਗਾ oppo F15, 5 ਮਿੰਟ ਦੀ ਚਾਰਜਿੰਗ ‘ਚ ਦੇਵੇਗਾ 2 ਘੰਟੇ ਦਾ Talktime
ਇਸ ਸਮਾਰਟਫੋਨ ਵਿਚ ਫੋਟੋ ਅਤੇ ਵੀਡੀਓ ਕੈਪਚਰਿੰਗ ਲਈ 48 ਮੈਗਾਪਿਕਸਲ ਦਾ ਪ੍ਰਾਈਮਰ ਕੈਮਰਾ ਲੈਂਸ ਮਿਲੇਗਾ।
ਹੁਣ ਭੂਚਾਲ ਤੋਂ ਪਹਿਲਾਂ ਸਮਾਰਟਫੋਨ ਦੇਣਗੇ ਅਲਰਟ
ਇਨ੍ਹਾਂ ਕੰਪਨੀਆਂ ਦੇ ਫੋਨ ਵਿੱਚ ਆਵੇਗੀ ਇਹ ਤਕਨੀਕ
ਅੱਜ ਤੋਂ ਲੱਖਾਂ ਫੋਨਾਂ ਵਿਚ Whatsapp ਹੋ ਜਾਵੇਗੀ ਬੰਦ, ਨਹੀਂ ਕਰ ਪਾਉਣਗੇ Chat
ਨਵੇਂ ਸਾਲ 'ਤੇ ਕਈਂ ਵੱਡੇ ਅਤੇ ਨਵੇਂ ਫੀਚਰ ਲਿਆਉਣ ਦੀ ਤਿਆਰੀ ਕਰ ਰਹੀ ਹੈ ਵਟਸਐਪ