ਜੀਵਨ ਜਾਚ
ਹੁਣ ਗਾਈਡ ਦਸਣਗੇ ਆਯੋਧਿਆ ਦਾ ਸਭਿਆਚਾਰਕ ਅਤੇ ਮਿਥਿਹਾਸਕ ਮਹੱਤਵ
ਹਾਲ ਹੀ ਵਿਚ ਇਸ ਬਾਰੇ ਅਯੁੱਧਿਆ ਮਿਉਂਸਪਲ ਕਾਰਪੋਰੇਸ਼ਨ ਅਤੇ ਅਵਧ ਯੂਨੀਵਰਸਿਟੀ...
ਬਿਮਾਰੀਆਂ ਹੋਣਗੀਆਂ ਜੜ੍ਹ ਤੋਂ ਖ਼ਤਮ, ਸਵੇਰੇ ਖਾਲੀ ਪੇਟ ਪੀਓ ਇਸ ਮਸਾਲੇ ਦਾ ਪਾਣੀ
ਸ਼ਾਇਦ ਹੀ ਕੋਈ ਰਸੋਈ ਹੋਵੇ ਜਿੱਥੇ ਮਸਾਲੇ ਦੇ ਬਕਸੇ ਵਿਚ ਅਜਵਾਇਣ ਮੌਜੂਦ ਨਾ ਹੋਵੇ।
ਵਾਲਾਂ ਲਈ ਵਰਦਾਨ ਹੈ ਕਪੂਰ
: ਕਪੂਰ ਦਾ ਨਾਮ ਲੋਕ ਪੂਜਾ ਕਰਨ ਲਈ ਅਕਸਰ ਸੁਣਦੇ ਹਨ ਪਰ ਪੂਜਾ ਦੇ ਨਾਲ ਇਹ ਬਹੁਤ ਸਾਰੀਆਂ ਹੋਰ ਚੀਜ਼ਾਂ ਵਿੱਚ ਵਰਤੀ ਜਾਂਦੀ ਹੈ।
ਸਰਦੀਆਂ ਵਿੱਚ ਹੋ ਗਏ ਹਨ ਹੱਥ-ਪੈਰ ਕਾਲੇ? ਅਪਣਾਓ ਇਹ Home Care ਰੁਟੀਨ
ਹਵਾਵਾਂ ਵਿੱਚ ਘੱਟ ਨਮੀ ਦੇ ਚਲਦੇ ਅਕਸਰ ਚਿਹਰੇ ਅਤੇ ਹੱਥ-ਪੈਰਾਂ ਦੀ ਤਵਚਾ ਡਰਾਈ ਪੈ ਜਾਂਦੀ ਹੈ
ਕਾਰਪੇਟ ਦੇਣਗੇ ਤੁਹਾਡੇ ਘਰ ਨੂੰ ਨਵੀਂ ਲੁਕ
ਹਰ ਕੋਈ ਆਪਣਾ ਘਰ ਸਜਾ ਕੇ ਰੱਖਣਾ ਚਾਹੁੰਦਾ ਹੈ ਅਤੇ ਹਰ ਕੋਈ ਉਸਦੇ ਘਰ ਦੀ ਤਾਰੀਫ ਕਰੇ
ਕੀ ਇਕ ਵਾਰ ਠੀਕ ਹੋਣ ਤੋਂ ਬਾਅਦ ਦੁਬਾਰਾ ਕੋਰੋਨਾ ਵਾਇਰਸ ਹੋ ਸਕਦਾ ਹੈ?
ਕੋਰੋਨਾ ਵਾਇਰਸ ਦੇ ਖੌਫ ਨੇ ਲੋਕਾਂ ਨੂੰ ਘਰਾਂ ਵਿਚ ਹੀ ਬੰਦ ਕਰ ਦਿੱਤਾ ਹੈ।
ਯਾਤਰੀਆਂ ਦੇ ਰਾਹ ਆਸਾਨ ਕਰਨਗੇ ਉੱਤਰਾਖੰਡ ਦੇ ਰੋਪਵੇ
ਦੇਹਰਾਦੂਨ ਅਤੇ ਮਸੂਰੀ ਰੋਪਵੇਅ ਤੋਂ ਬਾਅਦ, ਕੇਦਾਰਨਾਥ ਰੋਪਵੇਅ ਦਾ ਕੰਮ...
ਬ੍ਰੋਕੋਲੀ ਖਾਣ ਨਾਲ ਦਿਲ ਅਤੇ ਦਿਮਾਗ ਹੋਣਗੇ ਮਜ਼ਬੂਤ
ਗੋਭੀ ਵਰਗੀ ਬਰੋਕਲੀ ਦਾ ਸੇਵਨ ਅਜੇ ਵੀ ਘਰਾਂ ਵਿਚ ਇੰਨਾ ਨਹੀਂ ਪਾਇਆ ਜਾਂਦਾ ਜਿੰਨਾ ਇਸ ਨੂੰ ਚਾਹੀਦਾ ਹੈ।
ਮੂੰਗੀ ਦੀ ਦਾਲ ਨਾਲ ਵੀ ਕਰੋ ਡਾਇਬਿਟੀਜ਼ ਨੂੰ ਦੂਰ
ਮੂੰਗੀ ਦੀ ਦਾਲ ਰੋਜ਼ਾਨਾ ਜ਼ਿੰਦਗੀ ਵਿੱਚ ਖਾਧੀ ਜਾਂਦੀ ਹੈ। ਇਹ ਹੋਰ ਵੀ ਵਧੀਆ ਮੰਨੀ ਜਾਂਦੀ ਹੈ ਜੇਕਰ ਇਹ ਛਿਲਕਿਆਂ ਸਮੇਤ ਖਾਧੀ ਜਾਵੇ।
ਗਾਜਰ ਫੇਸ ਪੈਕ ਨਾਲ ਪਾਓ ਚਮਕਦਾਰ ਚਿਹਰਾ
ਸਰਦੀਆਂ ਦਾ ਮੌਸਮ ਆਉਂਦੇ ਹੀ ਠੰਡੀਆਂ ਹਵਾਵਾਂ ਸਾਡੀ ਚਮੜੀ 'ਤੇ ਅਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੰਦੀ ਹੈ