Chandigarh
ਅੰਡੇਮਾਨ ਅਤੇ ਨਿਕੋਬਾਰ 'ਚ ਛੁਪਿਆ ਹੈ ਪੰਜਾਬੀਆਂ ਦਾ ਵਡਮੁੱਲਾ ਇਤਿਹਾਸ
ਪੰਜਾਬ ਦੇ ਆਜ਼ਾਦੀ ਸੰਗਰਾਮੀਆਂ ਦਾ ਅੰਡੇਮਾਨ ਨਾਲ ਜੁੜੇ ਇਤਿਹਾਸ ਦੀ ਖੋਜ ਦਾ ਕੰਮ ਯੂਨੀਵਰਸਟੀ ਨੂੰ ਦਿਤਾ ਜਾਵੇ
ਕਰਜ਼ੇ ਦੀ ਪੰਡ 2,28,906 ਕਰੋੜ ਤੋਂ ਵੱਧ ਕੇ 2,48,236 ਕਰੋੜ ਹੋਈ
2020-21 ਦੇ ਬਜਟ ਅੰਕੜਿਆਂ ਦੀ ਜਾਦੂਗਿਰੀ
ਪੰਜਾਬੀਆਂ 'ਚ ਖੁਸ਼ੀ ਦੀ ਲ਼ਹਿਰ, ਨਵਜੋਤ ਸਿੱਧੂ ਨੂੰ ਲੈ ਕੇ ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ
ਭਗਵੰਤ ਮਾਨ ਨੇ ਦਿਤਾ ਸਿੱਧੂ ਨੂੰ 'ਆਪ' 'ਚ ਆਉਣ ਦਾ ਖੁਲ੍ਹਾ ਸੱਦਾ, ਕਿਹਾ, ਸੱਭ ਤੋਂ ਪਹਿਲਾਂ 'ਜੀ ਆਇਆਂ' ਕਹਾਂਗਾ
ਪੰਜਾਬ ਦੇ ਨਵੇਂ ਬਜਟ ਵਿਚ ਕੁੱਝ ਵਧੀਆ ਤਜਵੀਜ਼ਾਂ: ਖਹਿਰਾ
ਪਰ ਰਾਜ ਸਿਰ ਵੱਧ ਰਿਹਾ ਕਰਜ਼ਾ ਚਿੰਤਾ ਦਾ ਵਿਸ਼ਾ
ਮਨੀਸ਼ ਤਿਵਾੜੀ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਲਿਖੀ ਚਿੱਠੀ, ਪੜ੍ਹੋ ਪੂਰੀ ਖ਼ਬਰ
ਲੋਕ ਸਭਾ ਸਪੀਕਰ ਨੂੰ ਪੱਤਰ ਲਿਖ ਕੇ ਦਿਤਾ ਸੁਝਾਅ
ਕਾਂਗਰਸੀ ਮੰਤਰੀਆਂ ਦੀ ਬਾਦਲ ਸਲਾਹ : ਬੜਕਾਂ ਮਾਰਨ ਦੀ ਬਜਾਏ ਨੂੰਹ ਨੂੰ ਅਸਤੀਫ਼ਾ ਦੇਣ ਲਈ ਆਖੋ!
ਬਾਦਲ ਵਲੋਂ ਰੈਲੀ ਦੌਰਾਨ ਦਿਤੇ ਭਾਸ਼ਨ 'ਤੇ ਚੁੱਕੇ ਸਵਾਲ
ਨਹੀਂ ਰਹੇ ਹਾਕੀ ਉਲੰਪੀਅਨ ਬਲਬੀਰ ਸਿੰਘ ਕੁਲਾਰ
ਦੋ ਵਾਰ ਦੀ ਉਲੰਪਿਕ ਤਮਗ਼ਾ ਜੇਤੂ ਟੀਮ ਦੇ ਰਹਿ ਚੁੱਕੇ ਸਨ ਮੈਂਬਰ
ਪੰਜਾਬ 'ਚ ਕੁੱਝ ਨਵਾਂ ਕਰਨ ਦੇ ਰੌਂਅ 'ਚ 'ਆਪ', ਨਵੇਂ ਇੰਚਾਰਜ ਨੇ ਵਧਾਈ ਸਰਗਰਮੀ!
ਪੰਜਾਬ ਅੰਦਰ ਰੁਸਿਆਂ ਨੂੰ ਮਨਾਉਣ ਤੇ ਨਵੇਂ ਚਿਹਰਿਆਂ ਨੂੰ ਲਿਆਉਣ ਦੀ ਕਵਾਇਦ ਸ਼ੁਰੂ
ਪੰਜਾਬ ਦੇ ਕਿਸਾਨਾਂ ਨੂੰ ਫਿਰ ਪਈ ਕੁਦਰਤ ਦੀ ਮਾਰ, ਫ਼ਸਲਾਂ ਦਾ ਹੋਇਆ ਵੱਡਾ ਨੁਕਸਾਨ!
ਕਣਕ ਦੇ ਝਾੜ 'ਤੇ ਅਸਰ ਦੇ ਅਸਾਰ
ਸੂਫ਼ੀਅਤ ਵਾਲੀ ਗਾਇਕੀ ਦਾ ਸਿਰਤਾਜ 'ਸਤਿੰਦਰ ਸਰਤਾਜ'
ਸੂਫ਼ੀਅਤ ਰੰਗ ਵਾਲੀ ਗਾਇਕੀ ਦੇ ਸਿਰਮੌਰ ਗਾਇਕ ਸਤਿੰਦਰ ਸਰਤਾਜ ਪੰਜਾਬੀ ਮਾਂ-ਬੋਲੀ, ਸਾਹਿਤ ਅਤੇ ਚੰਗੀ ਸ਼ਾਇਰੀਨੁਮਾ ਸੰਗੀਤ ਨਾਲ ਜੁੜੇ ਸੂਝਵਾਨ ਸਰੋਤਿਆਂ ਦਾ ਚਹੇਤਾ ਗਾਇਕ ਹੈ।