Chandigarh
ਨੌਜਵਾਨਾਂ ਨੇ ਕਾਲੇ ਕਪੜੇ ਪਾ ਕੇ ਅਤੇ ਹੱਥਾਂ 'ਚ ਪਕੌੜੇ ਫੜ੍ਹ ਕੇ ਮੋਦੀ ਦਾ ਵਿਰੋਧ ਕੀਤਾ
ਪੁਲਿਸ ਨੇ ਰੋਸ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨੂੰ ਹਿਰਾਸਤ 'ਚ ਲਿਆ
ਪੰਜਾਬ ਦੇ 12 ਹਜ਼ਾਰ ਬੂਥ ਕੇਂਦਰਾਂ ਉਪਰ ਕੇਂਦਰੀ ਬਲ ਦੀਆਂ 125 ਕੰਪਨੀਆਂ ਤਾਇਨਾਤ ਰਹਿਣਗੀਆਂ
ਪਟਿਆਲਾ, ਬਠਿੰਡਾ, ਫ਼ਿਰੋਜ਼ਪੁਰ, ਅੰਮ੍ਰਿਤਸਰ, ਗੁਰਦਾਸਪੁਰ, ਲੁਧਿਆਣਾ ਅਤੇ ਜਲੰਧਰ ਸੰਜੀਦਾ ਹਲਕੇ
ਪੰਜਾਬ 'ਚ 17 ਤੋਂ 19 ਮਈ ਤਕ ਬੰਦ ਰਹਿਣਗੇ ਠੇਕੇ
ਚੋਣ ਕਮਿਸ਼ਨ ਨੇ 'ਡਰਾਈ ਡੇਅ' ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ
ਰਾਜ ਭਵਨ ਦਾ ਘਿਰਾਓ ਕਰਨ ਜਾ ਰਹੇ ਕਿਸਾਨਾਂ ’ਤੇ ਪੁਲਿਸ ਵਲੋਂ ਪਾਣੀ ਦੀਆਂ ਬੁਛਾੜਾਂ, ਕਈ ਜ਼ਖ਼ਮੀ
ਚੰਡੀਗੜ੍ਹ-ਮੋਹਾਲੀ ਪੁਲਿਸ ਵਲੋਂ ਕੀਤਾ ਗਿਆ ਹਲਕਾ ਲਾਠੀਚਾਰਜ
25 ਸਾਲਾਂ ਵਿਚ ਮਾਰੂਥਲ ਬਣ ਜਾਵੇਗੀ ਪੰਜਾਬ ਦੀ ਧਰਤੀ
ਝੋਨੇ ਦੀ ਫਸਲ ਕਰ ਰਹੀ ਹੈ ਪਾਣੀ ਦਾ ਖਾਤਮਾ
ਚੋਣਾਂ ਤੋਂ ਪਹਿਲਾਂ ਕੈਪਟਨ ਵੱਲੋਂ ਮਜੀਠੀਆ ਵਿਰੁੱਧ ਵੱਡੀ ਕਾਰਵਾਈ
ਬਿਰਕਮ ਸਿੰਘ ਮਜੀਠੀਆ ਵਿਰੁੱਧ ਮਾਣਹਾਨੀ ਦਾ ਮਾਮਲਾ ਦਾਇਰ ਕਰਨ ਦੀ ਤਿਆਰੀ
ਕਾਂਗਰਸ ਨੂੰ ਲੱਗਾ ਵੱਡਾ ਝਟਕਾ, ਨਵਜੋਤ ਸਿੰਘ ਸਿੱਧੂ ਪੰਜਾਬ 'ਚ ਨਹੀਂ ਕਰ ਸਕਣਗੇ ਚੋਣ ਪ੍ਰਚਾਰ !
ਪਿਛਲੇ 28 ਦਿਨਾਂ 'ਚ ਲਗਭਗ 80 ਰੈਲੀਆਂ ਨੂੰ ਸੰਬੋਧਤ ਕਰ ਚੁੱਕੇ ਹਨ ਨਵਜੋਤ ਸਿੰਘ ਸਿੱਧੂ
ਕਿਉਂ ਪੰਜਾਬ ਦਾ ਸਿਆਸੀ ਮਾਹੌਲ ਤੁਰਦਾ ਹੈ ਦੇਸ਼ ਤੋਂ ਉਲਟ
ਆਓ ਮਾਰੀਏ ਇਕ ਨਜ਼ਰ ਪੰਜਾਬ ਦੀ ਸਿਆਸਤ ’ਤੇ
ਆਖ਼ਰੀ ਗੇੜ ਵਿਚ ਪੰਜਾਬ ਦੀਆਂ ਸਾਰੀਆਂ 13 ਸੀਟਾਂ 'ਤੇ ਧੂੰਆਂਧਾਰ ਪ੍ਰਚਾਰ
ਰਾਹੁਲ, ਪ੍ਰਿਅੰਕਾ, ਮੋਦੀ, ਅਮਿਤ ਸ਼ਾਹ ਦੇ ਦੌਰੇ ਸ਼ੁਰੂ
ਪੰਜਾਬ ਦੇ 14 ਫ਼ੀ ਸਦੀ ਉਮੀਦਵਾਰਾਂ 'ਤੇ ਅਪਰਾਧਕ ਮਾਮਲੇ ਦਰਜ
24 ਫ਼ੀ ਸਦੀ ਕਰੋੜਪਤੀ, 34 ਫ਼ੀ ਸਦੀ ਜ਼ਿਆਦਾ ਪੜ੍ਹੇ ਲਿਖੇ, 6 ਫ਼ੀ ਸਦੀ ਅਨਪੜ੍ਹ : ਏ.ਡੀ.ਆਰ. ਦੀ ਰੀਪੋਰਟ ਵਿਚ ਖੁਲਾਸਾ