Chandigarh
ਗੁਰਮਤਿ ਮੁਕਾਬਲੇ 'ਚ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਇਲਾਕੇ ਦੀਆਂ ਸੰਗਤਾਂ ਸਾਥ ਦੇਣ : ਭਾਈ ਰੰਧਾਵਾ
15 ਪਿੰਡਾਂ ਦੇ ਗ੍ਰੰਥੀ ਸਿੰਘਾਂ ਅਤੇ ਗੁਰਦਵਾਰਾ ਕਮੇਟੀਆਂ ਨਾਲ ਮੀਟਿੰਗ ਕਰਨ ਉਪਰੰਤ ਹਰ ਪਿੰਡ ਲਈ 100 ਕਿਤਾਬ ਦੇ ਸੈੱਟ ਭੇਂਟ ਕੀਤੇ
ਕੈਪਟਨ ਆਪਣੇ ਪੰਥ ਵਿਰੋਧੀ ਮਨਸੂਬਿਆਂ 'ਚ ਕਦੇ ਵੀ ਕਾਮਯਾਬ ਨਹੀਂ ਹੋ ਸਕਣਗੇ : ਪਰਕਾਸ਼ ਸਿੰਘ ਬਾਦਲ
ਕੈਪਟਨ ਨੇ ਬੀਤੇ ਦਿਨੀਂ ਐਸਜੀਪੀਸੀ ਚੋਣਾਂ ਲੜਨ ਦਾ ਕੀਤਾ ਸੀ ਐਲਾਨ
ਚੰਡੀਗੜ੍ਹ ਤੋਂ ਕਾਂਗਰਸੀ ਉਮੀਦਵਾਰ ਪਵਨ ਕੁਮਾਰ ਬਾਂਸਲ ਨੇ ਜਾਰੀ ਕੀਤਾ ‘ਚੋਣ ਮਨੋਰਥ ਪੱਤਰ’
ਜਾਣੋ ਕੀ ਹੈ ਖ਼ਾਸ ਚੋਣ ਮਨੋਰਥ ਪੱਤਰ ’ਚ
ਪੰਜਾਬ ’ਚ ਇਹਨਾਂ ਦੋ ਸੀਟਾਂ ਲਈ ਪ੍ਰਚਾਰ ਕਰਨ ਆਉਣਗੇ ‘ਪ੍ਰਿਯੰਕਾ’
ਇਹ ਦੋ ਸੀਟਾਂ ਕਾਂਗਰਸ ਲਈ ਬਣੀਆਂ ਇੱਜ਼ਤ ਦਾ ਸਵਾਲ
ਮੰਦਰ ਵਿਚੋਂ ਨੌਕਰੀਆਂ ਨਹੀਂ ਪੈਦਾ ਹੁੰਦੀਆਂ : ਪਤਰੋਦਾ
ਕਿਹਾ - ਪ੍ਰਧਾਨ ਮੰਤਰੀ ਵੋਟਾਂ ਦੀ ਖ਼ਾਤਰ ਦੇਸ਼ 'ਚ ਵੰਡੀਆਂ ਪਾ ਰਹੇ ਹਨ
ਵੰਡ ਦੇ ਪਹਿਲੇ ਇਤਿਹਾਸਕਾਰ ਪ੍ਰੋਫੈਸਰ ਕਿਰਪਾਲ ਸਿੰਘ ਦਾ ਦਿਹਾਂਤ
ਭਾਰਤ-ਪਾਕਿਸਤਾਨ ਦੀ ਵੰਡ ਦੇ ਪਹਿਲੇ ਮੁੱਖ ਇਤਿਹਾਸਕਾਰ ਪ੍ਰੋਫੈਸਰ ਕਿਰਪਾਲ ਸਿੰਘ ਮੰਗਲਵਾਰ ਨੂੰ ਚੰਡੀਗੜ੍ਹ ਵਿਖੇ 95 ਸਾਲ ਦੀ ਉਮਰ ਵਿਚ ਅਕਾਲ ਚਲਾਣਾ ਕਰ ਗਏ।
ਲੋਕ ਸਭਾ ਚੋਣਾਂ : ਡਰੱਗ-ਸ਼ਰਾਬ-ਨਕਦੀ-ਗਹਿਣੇ ਫੜਨ ਦਾ ਰੀਕਾਰਡ 275 ਕਰੋੜ ਉਤੇ ਪਹੁੰਚਾ
22 ਕਰੋੜ ਦਾ ਸੋਨਾ-ਚਾਂਦੀ, 212 ਕਰੋੜ ਦੀ ਡਰੱਗ ਬਾਕੀ ਨਕਦੀ ਫੜੀ
ਲੀਡਰਾਂ ਨੂੰ ਪੁੱਛੋ ਕਿ ਸਾਡਾ 'ਪੰਜਾਬ' ਕਿੱਥੇ ਐ...?
ਪੰਜਾਬ ਦਾ ਬੇੜਾ ਕਿਉਂ ਗਰਕਿਆ ਇਹ ਸਵਾਲ ਸਭ ਲੀਡਰਾਂ ਨੂੰ ਹੋਣਾ ਚਾਹੀਦੈ
ਨਾ ਰਾਸ਼ਟਰਵਾਦ-ਅਤਿਵਾਦ, ਨਾ ਮੋਦੀ-ਰਾਹੁਲ ; ਬੇਰੁਜ਼ਗਾਰੀ ਤੇ ਖੇਤੀ ਸੰਕਟ ਹਨ ਲੋਕਾਂ ਦੇ ਮੁੱਖ ਮੁੱਦੇ
ਏਡੀਆਰ ਸਰਵੇ 'ਚ ਹੋਇਆ ਪ੍ਗਟਾਵਾ
ਅਕਾਲੀ-ਭਾਜਪਾ ਅਪਣੇ ਸਿਆਸੀ ਹਿੱਤਾਂ ਲਈ ਕਣਕ ਦੀ ਖ਼ਰੀਦ ’ਚ ਪਾ ਰਹੇ ਅੜਿੱਕੇ: ਕੈਪਟਨ
ਮੋਦੀ ਸਰਕਾਰ ਅਕਾਲੀਆਂ ਦੇ ਕਹਿਣ ’ਤੇ ਸੂਬੇ ਵਿਚ ਬਾਰਦਾਨੇ ਦੀ ਘਾਟ ਪੈਦਾ ਕਰ ਰਹੀ