Chandigarh
ਲੋਕ ਸਭਾ ਚੋਣਾਂ: ਅੱਜ ਤੋਂ ਨਾਮਜ਼ਦਗੀ ਕਾਗ਼ਜ਼ ਭਰਨੇ ਸ਼ੁਰੂ
ਬਠਿੰਡਾ, ਫ਼ਿਰੋਜ਼ਪੁਰ, ਗੁਰਦਾਸਪੁਰ ਤੇ ਪਟਿਆਲਾ ਸੀਟਾਂ 'ਤੇ ਸਿਰਧੜ ਦੀ ਬਾਜ਼ੀ
ਵੜਿੰਗ ਤੇ ਘੁਬਾਇਆ ਲਈ ਲੰਮੀ 'ਸੋਚ ਵਿਚਾਰ' ਮਗਰੋਂ ਉਮੀਦਵਾਰੀ ਐਲਾਨੀ ਗਈ ਹੋਣਾ ਹੀ ਵੱਡੀ ਚੁਨੌਤੀ
ਕਾਂਗਰਸ ਨੇ ਸਾਰੀਆਂ ਸੀਟਾਂ ਤੋਂ ਉਮੀਦਵਾਰ ਐਲਾਨ ਕੇ ਖ਼ੁਦ ਨੂੰ ਚੋਣ ਮੁਹਿੰਮ 'ਚ ਝੋਕਿਆ
ਪੰਜਾਬ ’ਚ ਨਿਕਲੀਆਂ ਸਿਵਲ ਜੱਜਾਂ ਦੀਆਂ ਆਸਾਮੀਆਂ
ਫ਼ਾਰਮ ਭਰਨ ਦੀ ਆਖ਼ਰੀ ਮਿਤੀ 8 ਮਈ
25,16,885 ਵੋਟਰਾਂ ਵਾਲਾ ਲੁਧਿਆਣਾ ਸਭ ਤੋਂ ਵੱਡਾ ਜ਼ਿਲ੍ਹਾ
ਪਟਿਆਲਾ 16,91510 ਵੋਟਰਾਂ ਵਾਲਾ ਸਭ ਤੋਂ ਵੱਡਾ ਲੋਕ ਸਭਾ ਹਲਕਾ
ਅੱਜ ਟਵਿੱਟਰ ਜ਼ਰੀਏ ਕੈਪਟਨ ਦੇਣਗੇ ਤੁਹਾਡੇ ਹਰ ਸਵਾਲ ਦਾ ਜਵਾਬ, ਇਸ ਤਰ੍ਹਾਂ ਕਰੋ ਸੰਪਰਕ
ਕੈਪਟਨ ਨੇ ਟਵੀਟ ਕਰਕੇ ਲੋਕਾਂ ਨੂੰ ਅਪਣੀਆਂ ਸ਼ਿਕਾਇਤਾਂ ਤੇ ਸਵਾਲ ਭੇਜਣ ਲਈ ਕਿਹਾ
ਕਾਂਗਰਸ ਨੇ ਪੰਜਾਬ ਦੀਆਂ 13 ਲੋਕਸਭਾ ਸੀਟਾਂ ਤੋਂ ਉਤਾਰੇ ਉਮੀਦਵਾਰ, ਜਾਣੋ ਪੂਰੀ ਲਿਸਟ
ਕਾਂਗਰਸ ਵਲੋਂ ਪੰਜਾਬ ਦੀਆਂ 13 ਲੋਕਸਭਾ ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ
ਜਗਮੀਤ ਬਰਾੜ ਦੀ ਘਰ ਵਾਪਸੀ ; ਫ਼ਿਰੋਜਪੁਰ ਸੀਟ ਤੋਂ ਉਮੀਦਵਾਰੀ ਦੀ ਸੰਭਾਵਨਾ !
ਮੁਕਤਸਰ ਦਰਬਾਰ ਸਾਹਿਬ ਮੱਥਾ ਟੇਕਿਆ ; ਸ਼੍ਰੋਮਣੀ ਅਕਾਲੀ ਦਲ ਵਾਸਤੇ ਚੋਣ ਪ੍ਰਚਾਰ ਸ਼ੁਰੂ
ਕਾਂਗਰਸ ਵਲੋਂ ਬਠਿੰਡਾ ਤੋਂ ਰਾਜਾ ਵੜਿੰਗ ਤੇ ਫਿਰੋਜ਼ਪੁਰ ਤੋਂ ਘੁਬਾਇਆ
ਕਾਂਗਰਸ ਵਲੋਂ ਬਾਕੀ ਦੋ ਸੀਟਾਂ ਤੋਂ ਵੀ ਉਮੀਦਵਾਰਾਂ ਦਾ ਹੋਇਆ ਐਲਾਨ
ਕੁੰਵਰ ਵਿਜੇ ਪ੍ਰਤਾਪ ਦੀ ਮੁੜ ਬਹਾਲੀ ਲਈ ਸਿੱਖ ਜਥੇਬੰਦੀਆਂ ਨੇ ਲਾਇਆ ਮੋਰਚਾ
ਬਰਗਾੜੀ ਮੋਰਚੇ ਦੇ ਆਗੂਆਂ ਸਮੇਤ ਹੋਰ ਸਿੱਖ ਜਥੇਬੰਦੀਆਂ ਨੇ ਚੰਡੀਗੜ ਸਥਿਤ ਚੋਣ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ
ਸਾਬਕਾ ਵਾਈਸ ਚਾਂਸਲਰ ਡਾ. ਜਸਬੀਰ ਸਿੰਘ ਆਹਲੂਵਾਲੀਆ ਦਾ ਦੇਹਾਂਤ
ਡਾ. ਜਸਬੀਰ ਸਿੰਘ ਆਹਲੂਵਾਲੀਆ ਦਾ ਚੰਡੀਗੜ੍ਹ 'ਚ ਅੰਤਿਮ ਸਸਕਾਰ ਕੀਤਾ