Chandigarh
ਸਾਊਦੀ ਅਰਬ 'ਚ 2 ਪੰਜਾਬੀ ਨੌਜਵਾਨਾਂ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦਾ ਕੈਪਟਨ ਨੇ ਕੀਤਾ ਵਿਰੋਧ
ਕਿਹਾ ਮਨੁੱਖੀ ਅਧਿਕਾਰਾਂ ਦੀ ਕੀਤੀ ਗਈ ਉਲੰਘਣਾ
ਫਸਲਾਂ ਦੇ ਨੁਕਸਾਨ ਦੀ 100 ਫ਼ੀਸਦੀ ਭਰਪਾਈ ਕਰੇ ਸਰਕਾਰ : ਚੀਮਾ
'ਆਪ' ਨੇ ਤੁਰੰਤ ਵਿਸ਼ੇਸ਼ ਗਿਰਦਾਵਰੀ ਦੀ ਮੰਗ ਕੀਤੀ
ਸ਼ਹੀਦਾਂ ਦੇ ਸਨਮਾਨ ਬਾਰੇ ਰਿਵਾਇਤੀ ਸੱਤਾਧਾਰੀਆਂ ਨੂੰ ਹਾਈਕੋਰਟ ਨੇ ਦਿਖਾਇਆ ਸ਼ੀਸ਼ਾ: ਭਗਵੰਤ ਮਾਨ
ਮਾਮਲਾ ਕਰਤਾਰ ਸਿੰਘ ਸਰਾਭਾ ਦੇ ਸਾਥੀ ਸ਼ਹੀਦ ਦਾ ਕਾਂਗਰਸ ਅਕਾਲੀ-ਭਾਜਪਾ ਸਰਕਾਰਾਂ ਵਲੋਂ ਅਪਮਾਨ ਕਰਨ ਦਾ
'ਆਪ' ਨੇ ਬਰਨਾਲਾ ਦੇ ਡੀ.ਐਸ.ਪੀ. ਦੀ ਚੋਣ ਕਮਿਸ਼ਨ ਕੋਲ ਕੀਤੀ ਸ਼ਿਕਾਇਤ
ਕਿਹਾ - ਕਾਂਗਰਸ ਦੇ ਹੱਕ 'ਚ ਵੋਟ ਪਾਉਣ ਲਈ ਲੋਕਾਂ ਨੂੰ ਧਮਕਾ ਰਿਹੈ ਡੀ.ਐਸ.ਪੀ.
ECI ਵੱਲੋਂ ਵਿਕਰਮਜੀਤ ਦੁੱਗਲ SSP ਅੰਮ੍ਰਿਤਸਰ ਦਿਹਾਤੀ ਨਿਯੁਕਤ
ਭਾਰਤੀ ਚੋਣ ਕਮਿਸ਼ਨ ਨੇ ਅੱਜ ਇਕ ਹੁਕਮ ਜਾਰੀ ਕਰਕੇ ਬੀ. ਵਿਕਰਮਜੀਤ ਦੁੱਗਲ, ਆਈ.ਪੀ.ਐਸ. ਨੂੰ ਅੰਮ੍ਰਿਤਸਰ ਦਿਹਾਤੀ ਦਾ ਐਸ.ਐਸ.ਪੀ ਨਿਯੁਕਤ ਕੀਤਾ ਹੈ।
ਪੰਜਾਬ ਪੱਛੜੀਆਂ ਸ਼੍ਰੇਣੀਆਂ ਭੌਂ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਦੇ ਮੈਂਬਰਾਂ ਦੀ ਚੋਣ ਪ੍ਰਕਿਰਿਆ ਮੁਕੰਮਲ
ਰਵਿੰਦਰ ਕੁਮਾਰ ਬੈਕਫਿੰਕੋ ਦੇ ਨਵੇਂ ਪ੍ਰਧਾਨ ਵਜੋਂ ਨਿਯੁਕਤ
ਕੀ ਮੋਦੀ ਸਿਰਫ਼ ਗੁਜਰਾਤ ਦਾ ਪ੍ਰਧਾਨ ਮੰਤਰੀ?
ਝੱਖੜ ਪਿੱਛੋਂ ਸਿਰਫ਼ ਗੁਜਰਾਤ ਲਈ ਫੰਡ ਜਾਰੀ ਕਰਨ ਦਾ ਮਾਮਲਾ
ਨਵਜੋਤ ਸਿੱਧੂ ’ਤੇ ਦਰਜ ਹੋਈ ਐਫ਼ਆਈਆਰ, ਜਾਣੋ ਪੂਰਾ ਮਾਮਲਾ
ਸਿੱਧੂ ਵਿਰੁਧ ਧਾਰਾ 123(3) ਤਹਿਤ ਮਾਮਲਾ ਦਰਜ
2017 'ਚ ਜਿੱਤੇ-ਹਾਰਿਆਂ ਨੂੰ ਟਿਕਟਾਂ ਲਈ ਤਰਜੀਹ
ਸੂਬੇ 'ਤੇ ਪੈ ਸਕਦੈ ਜ਼ਿਮਨੀ ਚੋਣਾਂ ਦਾ ਬੋਝ
ਨਾਰਾਜ਼ ਸਾਰੇ ਕਾਂਗਰਸੀ ਨੇਤਾ ਮਨਾ ਲਏ ਹਨ : ਕੈਪਟਨ ਅਮਰਿੰਦਰ ਸਿੰਘ
ਸੰਗਰੂਰ, ਬਠਿੰਡਾ, ਫ਼ਰੀਦਕੋਟ, ਪਟਿਆਲਾ, ਲੁਧਿਆਣਾ ਸੀਟਾਂ ਤੋਂ ਆਏ ਵਿਧਾਇਕਾਂ ਨੂੰ ਸੁਣਿਆ - ਸਾਡਾ ਟੀਚਾ ਸਾਰੀਆਂ ਸੀਟਾਂ ਜਿੱਤਣਾ