Chandigarh
ਵਿਦਿਆਰਥੀ ਕੌਂਸਲ ਚੋਣਾਂ ਦੇ 40 ਸਾਲਾਂ ਦੇ ਇਤਿਹਾਸ ਵਿਚ ਪ੍ਰਧਾਨਗੀ ਦਾ ਤਾਜ ਮੁੰਡਿਆਂ ਦੇ ਸਿਰ
ਪੰਜਾਬ ਯੂਨੀਵਰਸਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ਦੇ 40 ਸਾਲਾਂ ਦੇ ਇਤਿਹਸ 'ਤੇ ਝਾਤ ਮਾਰਿਆਂ ਇਹ ਗੱਲ ਸਾਹਮਣੇ ਆਈ ਹੈ ਕਿ ਪ੍ਰਧਾਨਗੀ ਅਹੁਦੇ 'ਤੇ ਹਮੇਸ਼ਾ ਮੁੰਡਿਆਂ ਦਾ ਕਬਜ਼ਾ ਰਿਹਾ
ਹਿੰਸਾ 'ਚ ਹੋਏ ਜਾਨੀ/ਮਾਲੀ ਨੁਕਸਾਨ ਦੇ ਮੁਆਵਜ਼ੇ ਲਈ ਦਰਖ਼ਾਸਤਾਂ ਮੰਗੀਆਂ
ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਦਸਿਆ ਕਿ 19086 ਆਫ਼ 2017 ਵਿਚ ਦਿਤੇ ਹੁਕਮਾਂ ਦੇ ਮੱਦੇਨਜ਼ਰ ਪ੍ਰਭਾਵਤ ਵਿਅਕਤੀ/ਸਰਕਾਰੀ ਅਤੇ ਗ਼ੈਰ ਸਰਕਾਰੀ ਸੰ
ਯੂਥ ਅਕਾਲੀ ਦਲ ਵਲੋਂ ਪੌਦਾ ਲਗਾਉ ਮੁਹਿੰਮ ਜਾਰੀ
ਯੂਥ ਅਕਾਲੀ ਦਲ ਵਲੋਂ ਸ਼ੁਰੁ ਕੀਤੀ ਪੌਦਾ ਲਗਾਉ ਮੁਹਿੰਮ ਤਹਿਤ ਰੋਜ਼ ਗਾਰਡਨਾਂ ਅਤੇ ਪਾਰਕਾਂ ਵਿਚ ਛਾਂਦਾਰ ਪੌਦੇ ਲਗਾਏ ਜਾ ਰਹੇ ਹਨ
ਗੁਰਦੁਆਰਾ ਸਾਹਿਬ ਦੇ ਸ਼ੀਸ਼ੇ ਤੋੜੇ, ਸ਼ੱਕੀ ਪ੍ਰਵਾਸੀ ਕਾਬੂ
ਬੀਤੀ ਰਾਤ ਪਿੰਡ ਬੂਥਗੜ 'ਚ ਸਥਿਤ ਗੁਰਦੁਆਰਾ ਸਾਹਿਬ ਦੀ ਖਿੜਕੀ ਦੀ ਭੰਨ-ਤੋੜ ਕਰਨ ਅਤੇ ਨਿਸ਼ਾਨ ਸਾਹਿਬ ਦਾ ਚੋਲਾ ਖੋਲ੍ਹਣ ਦੀ ਕੋਸ਼ਿਸ਼ ਕੀਤੀ
ਪੰਜ ਤੋਂ ਛੇ ਲੱਖ ਡੇਰਾ ਪ੍ਰੇਮੀ ਪਹੁੰਚ ਸਕਦੇ ਹਨ ਪੰਚਕੂਲਾ 'ਚ
ਪੰਚਕੂਲਾ ਸਥਿਤ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ 'ਚ 25 ਅਗੱਸਤ ਨੂੰ ਸਾਧਵੀ ਸਰੀਰਕ ਸ਼ੋਸ਼ਣ ਮਾਮਲੇ 'ਚ ਸੌਦਾ ਸਾਧ ਗੁਰਮੀਤ ਰਾਮ ਰਹੀਮ ਸਿੰਘ ਨੂੰ ਕੋਰਟ 'ਚ ਪੇਸ਼ ਹੋਣ ..
ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ
ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਅੱਜ ਸੀ.ਬੀ.ਆਈ. ਅਦਾਲਤ ਪੰਚਕੂਲਾ ਵਿਖੇ ਹੋਣ ਵਾਲੀ ਸੁਣਵਾਈ ਸਬੰਧੀ ਪੰਜਾਬ-ਹਰਿਆਣਾ, ਰਾਜਸਥਾਨ, ਯੂ.ਪੀ. ਵਿਚ..
ਸੌਦਾ ਸਾਧ ਦੀ ਪੇਸ਼ੀ ਦਾ ਅਸਰ
ਚੰਡੀਗੜ੍ਹ, 24 ਅਗੱਸਤ (ਸਰਬਜੀਤ ਢਿੱਲੋਂ) : ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਵਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਕਾਫ਼ੀ ਲੰਮੇ ਸਮੇਂ ਤੋਂ ਖ਼ਾਲੀ ਪਏ 74 ਬੂਥਾਂ ਦੀ ਨੀਲਾਮੀ ਵੀਰਵਾਰ ਨੂੰ ਸੈਕਟਰ-17 ਦਫ਼ਤਰ ਵਿਚ ਰੱਖ ਸੀ ਪਰ ਇਹ ਬੋਲੀ ਸੌਦਾ ਸਾਧ ਬਾਰੇ ਆਉਣ ਵਾਲੇ ਫ਼ੈਸਲੇ ਕਾਰਨ ਚੰਡੀਗੜ੍ਹ, ਪੰਚਕੂਲਾ ਤੇ ਮੋਹਾਲੀ 'ਚ ਹੋਏ ਤਣਾਅ ਦੀ ਭੇਂਟ ਚੜ੍ਹ ਗਈ। ਇਸ ਮੌਕੇ ਕੋਈ ਵੀ ਖ਼ਰੀਦਦਾਰ ਨਾ ਪੁੱਜਣ ਕਰ ਕੇ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਅਣਮਿਥੇ ਸਮੇਂ ਲਈ ਅੰਗੇ ਤਰੀਕ ਪਾ ਦਿਤੀ ਗਈ ਹੈ।