Chandigarh
ਨਸ਼ੀਲੀਆਂ ਗੋਲੀਆਂ ਸਣੇ ਗ੍ਰਿਫ਼ਤਾਰ
ਪਟਿਆਲਾ, 30 ਜੁਲਾਈ (ਰਾਣਾ ਰੱਖੜਾ) : ਥਾਣਾ ਅਰਬਨ ਅਸਟੇਟ ਦੀ ਪੁਲਿਸ ਨੇ 920 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਹੁੰਮਸ ਤੋਂ ਬਾਅਦ ਪਟਿਆਲੇ 'ਚ ਮੀਂਹ ਨਾਲ ਲੋਕਾਂ ਨੂੰ ਰਾਹਤ
ਪਿਛਲੇ ਕਈ ਦਿਨਾਂ ਤੋਂ ਪੈ ਰਹੀ ਹੁੰਮਸ ਕਾਰਨ ਆਮ ਲੋਕਾਂ ਦਾ ਗਰਮੀ ਵਿਚ ਜਿਉਣਾ ਮੁਹਾਲ ਹੋਇਆ ਪਿਆ ਸੀ, ਉਥੇ ਹੀ ਪਸ਼ੂ ਪੰਛੀਆ ਨੂੰ ਵੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ
ਸੁੰਡਰਾਂ ਨਦੀ 'ਚ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ 'ਤੇ ਡਰੇਨੇਜ ਵਿਭਾਗ ਦਾ ਛਾਪਾ
ਨਾਜਾਇਜ਼ ਮਾਈਨਿੰਗ ਨੂੰ ਰੋਕਣ ਦਾ ਕੰਮ ਮਾਈਨਿੰਗ ਵਿਭਾਗ ਦਾ ਹੁੰਦਾ ਹੈ ਪਰ ਏਸੀ ਕਮਰੀਆਂ 'ਚ ਬੈਠੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਗਰਮੀ ਦੇ ਦਿਨਾਂ 'ਚ ਲਗਦਾ ਕੰਮਕਾਰ
ਚੰਡੀਗੜ੍ਹ ਦੀਆਂ ਔਰਤਾਂ 'ਚ 'ਆਮ' ਬੀਮਾਰੀ ਬਣਿਆ 'ਬ੍ਰੈਸਟ ਕੈਂਸਰ'
ਚੰਡੀਗੜ੍ਹ ਸ਼ਹਿਰ 'ਚ ਦੂਜੇ ਸੂਬਿਆਂ ਦੇ ਮੁਕਾਬਲੇ ਕੈਂਸਰ ਦੇ ਮਰੀਜ਼ ਸਭ ਤੋਂ ਜ਼ਿਆਦਾ ਹਨ। ਪੀ.ਜੀ.ਆਈ. ਸਕੂਲ ਆਫ਼ ਪਬਲਿਕ ਹੈਲਥ ਦੇ ਪ੍ਰੋ. ਡਾਕਟਰ ਜੇ.ਐਸ. ਠਾਕੁਰ ਮੁਤਾਬਕ...
50,000 ਤੋਂ ਵੱਧ ਐਲ.ਈ.ਡੀ. ਲਾਈਟਾਂ ਨਾਲ ਰੁਸ਼ਨਾਏਗਾ ਚੰਡੀਗੜ੍ਹ
29ਵੇਂ ਸੁੰਦਰ ਸ਼ਹਿਰ ਚੰਡੀਗੜ੍ਹ 'ਚ ਮਿਉਂਸਪਲ ਕਾਰਪੋਰੇਸ਼ਨ ਵਲੋਂ ਪੁਰਾਣੀਆਂ ਤੇ ਕੰਡਮ ਲਾਈਟਾਂ ਦੀ ਥਾਂ ਹੁਣ ਨਵੀਆਂ 50,000 ਤੋਂ ਵੱਧ ਐਲ.ਈ.ਡੀ. ਲਾਈਟਾਂ ਲਾਉਣ ਦਾ....
'ਵੇਰਕਾ ਮੋਹਾਲੀ ਦੇ ਵਿਹੜੇ 'ਚ ਤੀਆਂ ਦੀਆਂ ਲਗੀਆਂ ਰੌਣਕਾਂ
ਸਹਿਕਾਰਤਾ ਵਿਭਾਵ ਪੰਜਾਬ ਅਤੇ ਵੇਰਕਾ ਮਿਲਕ ਪਲਾਂਟ ਮੋਹਾਲੀ ਵੱਲੋਂ ਤੀਆਂ ਦਾ ਤਿਊਹਰਾ ਪੀਘਾਂ ਝੂਟ ਅਤੇ ਗਿੱਧੇ ਪਾਕੇ ਮਨਾਇਆ ਗਿਆ। ਇਸ ਮੌਕੇ ਔਰਤਾਂ ਦੇ ਸੈਲਫ ਗਰੁਪਾਂ ਵੱਲੋਂ
'ਆਧਾਰ ਕਾਰਡ' ਨੇ ਕਰਵਾਇਆ ਵਿਸ਼ਨੂੰ ਦਾ ਮਾਪਿਆਂ ਨਾਲ ਮੇਲ
ਰਾਜਸਥਾਨ ਦੇ ਪਿੰਡ ਨੋਹ, ਜ਼ਿਲ੍ਹਾ ਭਗਤਪੁਰ ਦੇ ਰਹਿਣ ਵਾਲੇ ਪੱਪੂ ਅਤੇ ਉਸਦੀ ਪਤਨੀ ਦਾ ਅੱਜ ਉਦੋਂ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਜਦੋਂ ਉਨ੍ਹਾਂ ਨੇ 2 ਸਾਲ ਪਹਿਲਾਂ ਗੁਆਚੇ
ਮੋਹਾਲੀ ਦੇ ਨੌਜਵਾਨ ਦਾ ਸੈਕਰਾਮੈਂਟੋ ਵਿਚ ਗੋਲੀਆਂ ਮਾਰ ਕੇ ਕਤਲ
ਮੋਹਾਲੀ ਦੇ ਸੈਕਟਰ 70 ਦੇ ਵਸਨੀਕ ਨੌਜਵਾਨ ਸਿਮਰਨਜੀਤ ਸਿੰਘ (ਉਮਰ 20 ਸਾਲ) ਦਾ ਬੀਤੇ ਦਿਨੀਂ ਅਮਰੀਕਾ ਦੇ ਸੈਕਰਾਮੈਂਟੋ ਵਿਖੇ ਅਣਪਛਾਤੇ ਹਮਲਾਵਾਰਾਂ ਵਲੋਂ.....
ਓਲਾ ਮਗਰੋਂ ਹੁਣ ਉਬੇਰ ਵੀ ਚਲਾਏਗੀ ਬਾਈਕ ਟੈਕਸੀ ਸੇਵਾ
ਦੋ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਦੇ ਪ੍ਰਸ਼ਾਸਨ ਟਰਾਂਸਪੋਰਟ ਦੀ ਦਿਸ਼ਾ ਤੇ ਦਸ਼ਾ ਸੁਧਾਰਨ ਲਈ ਓਲਾ ਕੰਪਨੀ ਮਗਰੋਂ ਹੁਣ ਉਬੇਰ ਕੰਪਨੀ ਵੀ ਆਪੋ-ਅਪਣੀਆਂ ਬਾਈਕ ਟੈਕਸੀ ਸੇਵਾਵਾਂ
ਚੰਡੀਗੜ੍ਹ ਨੂੰ ਸਮਾਰਟ ਸਿਟੀ ਬਣਾਉਣ ਲਈ ਦੋ ਰੋਜ਼ਾ ਸਮਾਗਮ ਸ਼ੁਰੂ
ਚੰਡੀਗੜ੍ਹ ਨੂੰ ਸਮਾਰਟ ਪਲਾਨ 2021 ਤਕ ਵਿਕਸਤ ਕਰਨ ਲਈ ਚੰਡੀਗੜ੍ਹ ਮਿਊਂਸਪਲ ਕਾਰਪੋਰੇਸ਼ਨ ਅਤੇ ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਦੇ ਸਾਂਝੇ ਸਹਿਯੋਗ ਨਾਲ ਚੰਡੀਗੜ੍ਹ...