Chandigarh
ਸਵਾਈਨ ਫ਼ਲੂ ਦੀ ਦਸਤਕ : ਇਕ ਮੌਤ, 4 ਦਾਖ਼ਲ
ਚੰਡੀਗੜ੍ਹ, 23 ਜੁਲਾਈ (ਅੰਕੁਰ) : ਚੰਡੀਗੜ੍ਹ ਵਿਭਾਗ ਸਿਹਤ ਵਿਭਾਗ ਦੀ ਮੰਨੀਏ ਤਾਂ ਐੱਚ. 1 ਐੈੱਨ.1 ਨਾਲ ਨਿਪਟਣ ਲਈ ਹਸਪਤਾਲਾਂ ਨੇ ਪੂਰੇ ਇੰਤਜ਼ਾਮ ਕਰ ਲਏ ਹਨ। ਮਰੀਜ਼ ਦੇ ਘਰ ਵਾਲਿਆਂ ਨੂੰ ਵੀ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਤੇ ਆਸ-ਪਾਸ ਦੇ ਇਲਾਕੇ 'ਚ ਵੀ ਜਾਂਚ ਕੀਤੀ ਜਾ ਰਹੀ ਹੈ।
ਨਸ਼ੇ 'ਚ ਧੁੱਤ ਡਰਾਈਵਰ ਨੇ ਕਈ ਲੋਕਾਂ ਦੀ ਜਾਨ ਖ਼ਤਰੇ 'ਚ ਪਾਈ
ਐਤਵਾਰ ਦੁਪਹਿਰ ਫੇਜ਼-5 ਮਾਰਕੀਟ 'ਚ ਨਸ਼ੇ ਵਿਚ ਧੁੱਤ ਇਕ ਨੌਜਵਾਨ ਨੇ ਆਪਣੀ ਤੇਜ ਰਫਤਾਰ ਸਕਾਰਪੀਓ ਗੱਡੀ ਨਾਲ ਪਹਿਲਾਂ ਸੜਕ ਕੰਡੇ ਖੜੀ ਸਵੀਫਟ ਗੱਡੀ ਨੂੰ ਜੋਰਦਾਰ ਟੱਕਰ ਮਾਰੀ..
ਪੰਜਾਬਣਾਂ ਨਾਲ ਹੁੰਦਾ ਹੈ ਵਿਦੇਸ਼ਾਂ 'ਚ ਸੱਭ ਤੋਂ ਵੱਧ ਧੋਖਾ : ਸਵਾਤੀ
ਐਨ.ਆਰ.ਆਈ. ਲਾੜਿਆਂ ਵਲੋਂ ਕੀਤੀਆਂ ਜਾਂਦੀਆਂ ਧੋਖੇਬਾਜ਼ੀਆਂ ਕਾਰਨ ਜਿਥੇ ਪੰਜਾਬੀ ਕੁੜੀਆਂ ਨੂੰ ਮਾਨਸਿਕ, ਸਮਾਜਿਕ, ਆਰਥਿਕ ਪ੍ਰੇਸ਼ਾਨੀਆਂ ਸਹਿਣੀਆਂ ਪੈਂਦੀਆਂ ਹਨ ਉੱਥੇ ਇਨ੍ਹਾਂ
ਪਾਰਕਾਂ ਦਾ ਸੁੰਦਰੀਕਰਨ ਹੈ ਵਾਰਡ ਨੰ. 10 ਦੇ ਬਾਸ਼ਿੰਦਿਆਂ ਦੀ ਚਿਰੋਕਣੀ ਮੰਗ
ਵਾਰਡ ਨੰਬਰ 10 ਦ ਵਸਿੰਦਿਆਂ ਦੀ ਚਿਰਕੋਣੀ ਮੰਗ ਹੈ ਕਿ ਵਾਰਡ ਅੰਦਰਲੇ ਪਾਰਕਾਂ ਵਿਚਲੇ ਦਰਖਤਾਂ ਦੀ ਛਗਾਂਈ ਹੋਵੇ, ਫੁੱਲਾਂ ਵਾਲੇ ਪੌਦੇ ਲਗਾ ਬਕਾਇਦਾ ਉਨ੍ਹਾਂ ਦੀ ਸਾਂਭ..
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਚੰਡੀਗੜ੍ਹ ਦੇ ਮਸਲੇ ਵਿਚਾਰਨ ਲਈ 27 ਨੂੰ ਮੀਟਿੰਗ ਸੱਦੀ
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਚੰਡੀਗੜ੍ਹ ਸ਼ਹਿਰ ਅਤੇ ਦੋ ਪ੍ਰਦੇਸ਼ਾਂ ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਦੇ ਕਾਫ਼ੀ ਲੰਮੇ ਸਮੇਂ ਤੋਂ ਲਮਕਦੇ ਅਤੇ.....
ਵਾਤਾਵਰਣ ਨੂੰ ਸਾਫ਼ ਸੁਥਰਾ ਰਖਣਾ ਹਰ ਮਨੁੱਖ ਦਾ ਫ਼ਰਜ਼ : ਸਿੱਧੂ
ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਵਾਤਾਵਰਨ ਦੀ ਸ਼ੁੱਧਤਾ ਬਰਕਰਾਰ ਰੱਖਣ ਲਈ ਲੋਕਾਂ ਨੂੰ ਆਪਣੇ ਆਲੇ ਦੁਆਲੇ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕੀਤੀ ਹੈ ਤਾਂ...
ਚੰਡੀਗੜ੍ਹ ਪੁਲਿਸ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਰਾਤ ਸਮੇਂ ਤੇਜ਼ ਰਫ਼ਤਾਰ ਵਾਹਨਾਂ 'ਤੇ ਕਸੇਗੀ ਸ਼ਿਕੰਜਾ
ਪਿਛਲੇ ਦਿਨੀ ਯੂ.ਟੀ. ਪ੍ਰਸ਼ਾਸਨ ਵੀ.ਪੀ. ਸਿੰਘ ਬਦਨੌਰ ਵਲੋਂ ਪੁਲਿਸ ਅਧਿਕਾਰੀਆਂ ਨਾਲ ਸ਼ਹਿਰ 'ਚ ਨਸ਼ੀਲੇ ਪਦਾਰਥਾਂ ਦੀ ਵਿਕਰੀ, ਨਾਜਾਇਜ਼ ਸ਼ਰਾਬ ਅਤੇ ਲੁੱਟਾਂ-ਖੋਹਾਂ 'ਤੇ ਚਿੰਤਾ
ਵਾਤਾਵਰਣ ਸੰਭਾਲ ਮੁਹਿੰਮ ਨਾਲ ਬੱਚਿਆਂ ਤੇ ਨੌਜਵਾਨਾਂ ਦਾ ਜੁੜਨਾ ਸ਼ਲਾਘਾਯੋਗ
ਸਥਾਨਕ ਸ਼ਹਿਰ ਦੇ ਸਿੰਘਪੁਰਾ ਰੋਡ ਤੇ ਸਦਰ ਥਾਣੇ ਵਿਚ ਬਣੇ ਸਾਂਝ ਕੇਂਦਰ ਦੇ ਇੰਚਾਰਜ ਸਹਾਇਕ ਥਾਣੇਦਾਰ ਮੋਹਣ ਸਿੰਘ ਦੀ ਅਗਵਾਈ ਵਿਚ ਸ਼ੁਰੂ ਕੀਤੀ ਵਾਤਾਵਰਣ ਸੰਭਾਲ ਮੁਹਿੰਮ ਨਾਲ
ਸੀ.ਟੀ.ਯੂ. ਡਰਾਈਵਰ-ਕੰਡਕਟਰ ਨਹੀਂ ਮਾਰ ਸਕਣਗੇ ਮਰਜ਼ੀ ਨਾਲ ਛੁੱਟੀ
ਤਕਨੀਕ ਦੇ ਮਾਮਲੇ 'ਚ ਹੁਣ ਸੀ.ਟੀ.ਯੂ. ਪ੍ਰਸ਼ਾਸਨ ਵੀ ਪਿਛੇ ਨਹੀਂ ਹੈ। ਭਾਵ ਸੀਟੀਯੂ ਬੱਸਾਂ ਦੇ ਕੰਡਕਟਰ ਤੇ ਡਰਾਈਵਰ ਹੁਣ ਅਪਣੀ ਮਰਜ਼ੀ ਨਾਲ ਛੁੱਟੀ ਨਹੀਂ ਮਾਰ ਸਕਣਗੇ ਕਿਉਂਕਿ
ਸਮਾਰਟ ਪੇਡ ਪਾਰਕਿੰਗ ਦਾ ਮਾਮਲਾ ਅੱਧਵਾਟੇ ਲਟਕਿਆ ਮੇਅਰ ਦਾ ਡਰੀਮ ਪ੍ਰਾਜੈਕਟ
ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਦੀ ਮੇਅਰ ਆਸ਼ਾ ਜੈਸਵਾਲ ਦਾ ਡਰੀਮ ਪ੍ਰਾਜੈਕਟ ਸਮਾਰਟ ਪੇਡ ਪਾਰਕਿੰਗ ਇਕ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਬਾਅਦ ਵੀ ਅਜੇ ਅਫ਼ਸਰਾਂ ਦੀ...