Chhatisgarh
Chhattisgarh News: ਮਾਪਿਆਂ ਨੇ ਤਿੰਨ ਬੱਚਿਆਂ ਸਮੇਤ ਖਾਧੀ ਜ਼ਹਿਰ, ਤਿੰਨ ਬੱਚਿਆਂ ਦੀ ਮੌਕੇ 'ਤੇ ਮੌਤ
Chhattisgarh News: ਪਤੀ-ਪਤਨੀ ਨੂੰ ਗੰਭੀਰ ਹਾਲਤ ਵਿਚ ਕਰਵਾਇਆ ਹਸਪਤਾਲ ਦਾਖ਼ਲ
Chhattisgarh News: ED ਦੀ ਛੱਤੀਸਗੜ੍ਹ 'ਚ ਵੱਡੀ ਕਾਰਵਾਈ, ਕਾਂਗਰਸ ਦਾ ਦਫ਼ਤਰ ਕੀਤਾ ਅਟੈਚ
ਪਹਿਲੀ ਵਾਰ ਕਿਸੇ ਸੰਘੀ ਏੰਜਸੀ ਨੇ ਸਿਆਸੀ ਪਾਰਟੀ ਦੀ ਜਾਇਦਾਦ ਕੀਤੀ ਜ਼ਬਤ
Delhi News : ਤਿੰਨ ਦਹਾਕਿਆਂ ’ਚ ਪਹਿਲੀ ਵਾਰ ਛੱਤੀਸਗੜ੍ਹ ‘ਚ ਸੁਰੱਖਿਆ ਬਲਾਂ ਵੱਲੋਂ 27 ਨਕਸਲੀਆਂ ਨੂੰ ਮਾਰਿਆ ਗਿਆ : ਗ੍ਰਹਿ ਮੰਤਰੀ ਅਮਿਤ ਸ਼ਾਹ
Delhi News : ਜਿਨ੍ਹਾਂ ’ਚ ਇੱਕ ਨਕਸਲੀ ਵੀ ਸ਼ਾਮਲ ਸੀ ਜਿਸਦੇ ਸਿਰ 'ਤੇ 1 ਕਰੋੜ ਰੁਪਏ ਦਾ ਇਨਾਮ ਸੀ
Chhattisgarh Accident News: ਰਾਏਪੁਰ 'ਚ ਭਿਆਨਕ ਸੜਕ ਹਾਦਸਾ, ਟਰੱਕ ਅਤੇ ਟ੍ਰੇਲਰ ਦੀ ਟੱਕਰ ਵਿੱਚ 13 ਲੋਕਾਂ ਦੀ ਮੌਤ
Chhattisgarh Accident News: 12 ਲੋਕ ਹੋਏ ਜ਼ਖ਼ਮੀ
Mission Sankalp: ਸੁਰੱਖਿਆ ਬਲਾਂ ਨੇ ਛੱਤੀਸਗੜ੍ਹ-ਤੇਲੰਗਾਨਾ ਸਰਹੱਦ 'ਤੇ 22 ਨਕਸਲੀਆਂ ਨੂੰ ਕੀਤਾ ਢੇਰ
ਨਕਸਲ ਵਿਰੋਧੀ ਕਾਰਵਾਈਆਂ ਚੱਲ ਰਹੀਆਂ ਹਨ। ਹੁਣ ਤੱਕ, ਉੱਥੇ 22 ਤੋਂ ਵੱਧ ਨਕਸਲੀਆਂ ਦੀਆਂ ਲਾਸ਼ਾਂ ਮਿਲੀਆਂ ਹਨ
Chhattisgarh News : ਛੱਤੀਸਗੜ੍ਹ ’ਚ ਚੋਰੀ ਦੇ ਸ਼ੱਕ ’ਚ ਮਾਲਕ ’ਤੇ ਅਪਣੇ ਦੋ ਮਜ਼ਦੂਰਾਂ ਨੂੰ ਤਸੀਹੇ ਦੇਣ ਦਾ ਦੋਸ਼
Chhattisgarh News : ਹੱਥਾਂ ਦੇ ਨਹੁੰ ਖਿੱਚੇ ਅਤੇ ਬਿਜਲੀ ਦੇ ਝਟਕੇ ਲਗਾਏ
Raigarh News : ਖ਼ੁਦ ਨੂੰ ਆਲਮਗੀਰ ਕਹਿਣ ਵਾਲੇ ਔਰੰਗਜ਼ੇਬ ਨੂੰ ਮਹਾਰਾਸ਼ਟਰ ’ਚ ਹਰਾ ਕੇ ਦਫ਼ਨਾ ਦਿਤਾ ਗਿਆ : ਸ਼ਾਹ
Raigarh News : ਕਿਹਾ, ‘‘ਔਰੰਗਜ਼ੇਬ, ਜੋ ਖ਼ੁਦ ਨੂੰ ਆਲਮਗੀਰ ਕਹਿੰਦਾ ਸੀ, ਨੇ ਮਰਾਠਿਆਂ ਨਾਲ ਉਦੋਂ ਤਕ ਲੜਾਈ ਲੜੀ ਜਦੋਂ ਤਕ ਉਹ ਜ਼ਿੰਦਾ ਸੀ
Bhupesh Baghel CBI Raid: ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਦੀ ਰਿਹਾਇਸ਼ 'ਤੇ CBI ਦੀ ਛਾਪੇਮਾਰੀ
Bhupesh Baghel CBI Raid: ਕਰੀਬੀ ਦੇ ਘਰ ਵੀ ਮਾਰੀ ਰੇਡ
Timnar Electricity News: ਛੱਤੀਸਗੜ੍ਹ ਦੇ ਪਿੰਡ ਤਿਮਨਾਰ ਨੂੰ ਆਜ਼ਾਦੀ ਦੇ 77 ਸਾਲਾਂ ਬਾਅਦ ਮਿਲੀ ਬਿਜਲੀ
Timnar Electricity News: CM ਵਿਸ਼ਨੂੰ ਦੇਵ ਸਾਈਂ ਨੇ ਕਿਹਾ- 'ਇਹ ਹੈ ਬਦਲਾਅ...'
ਸੂਬੇ ਦੀਆਂ ਲੋੜਵੰਦ ਮਹਿਲਾਵਾਂ ਲਈ ਮਹਿਲਾ ਹੈਲਪਲਾਈਨ 181 ਬਣੀ ਵਰਦਾਨ: ਡਾ. ਬਲਜੀਤ ਕੌਰ
ਕਿਹਾ, ਲੋੜਵੰਦ ਮਹਿਲਾਵਾਂ ਵੱਲੋਂ ਹੈਲਪਲਾਈਨ 'ਤੇ ਸੰਪਰਕ ਕਰਨ 'ਤੇ ਵਿਭਾਗ ਵੱਲੋਂ ਕੀਤੀ ਜਾਂਦੀ ਹੈ ਤੁਰੰਤ ਕਾਰਵਾਈ