New Delhi
ਅਨਿਲ ਅੰਬਾਨੀ ਦੀਆਂ ਚਾਰ ਕੰਪਨੀਆਂ ‘ਤੇ 93,900 ਕਰੋੜ ਦਾ ਕਰਜ਼
ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂਅ ਨਹੀਂ ਲੈ ਰਹੀਆਂ ਹਨ।
ਪਾਕਿਸਤਾਨ ਨੇ ਕਰਤਾਰਪੁਰ ਆਉਣ ਵਾਲੀਆਂ ਸੰਗਤਾਂ ਤੋਂ 2 ਦਿਨ ਫ਼ੀਸ ਨਾ ਲੈਣ ਦਾ ਕੀਤਾ ਫ਼ੈਸਲਾ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ਰਧਾਲੂਆਂ ਨੂੰ ਦੋ ਵੱਡੀਆਂ ਰਾਹਤਾਂ ਦੇਣ ਦਾ ਐਲਾਨ ਕੀਤਾ ਸੀ
ਅਯੁੱਧਿਆ ਕੇਸ 'ਤੇ ਇਤਿਹਾਸਕ ਫੈਸਲਾ : Modi ਸਰਕਾਰ ਨੂੰ ਟਰੱਸਟ ਬਣਾ ਕੇ ਮੰਦਰ ਬਣਾਉਣ ਦਾ ਹੁਕਮ
ਅਯੁੱਧਿਆ ਮਾਮਲੇ ਵਿਚ ਸੁਪਰੀਮ ਕੋਰਟ ਨੇ ਫੈਸਲਾ ਸੁਣਾ ਦਿੱਤਾ ਹੈ। ਕੋਰਟ ਨੇ ਕਿਹਾ ਕਿ ਵਿਵਾਦਤ ਜ਼ਮੀਨ ਰਾਮਲਲਾ ਦੀ ਹੈ।
ਹੁਣ ਸੋਨੇ ਅਤੇ ਚਾਂਦੀ ਨਾਲ ਘਰ ਭਰਨ ਦਾ ਸੁਨਹਿਰੀ ਮੌਕਾ
ਜਾਣੋ, ਅੱਜ ਦੀਆਂ ਕੀਮਤਾਂ
ਅਯੁੱਧਿਆ ‘ਤੇ ਫੈਸਲੇ ਦਾ ਸਿਹਰਾ ਭਾਜਪਾ ਅਪਣੇ ਸਿਰ ਨਹੀਂ ਬੰਨ੍ਹ ਸਕਦੀ: ਉਧਵ ਠਾਕਰੇ
ਅਯੁੱਧਿਆ ‘ਤੇ ਸਭ ਤੋਂ ਵੱਡੇ ਫੈਸਲੇ ਤੋਂ ਪਹਿਲਾਂ ਸ਼ਿਵਸੈਨਾ ਨੇ ਭਾਜਪਾ ਨੂੰ ਨਸੀਹਤ ਦਿੱਤੀ ਹੈ।
ਬਦਰੀਨਾਥ ਨੇ ਲਈ ਬਰਫ਼ ਦੀ ਚਾਦਰ
ਦੇਖੋ ਤਸਵੀਰਾਂ
ਬਾਬਰੀ ਮਸਜਿਦ ਵਿਵਾਦ ‘ਤੇ ਅੱਜ ਆਏਗਾ ਸੁਪਰੀਮ ਕੋਰਟ ਦਾ ਫ਼ੈਸਲਾ, ਦੇਸ਼ ਵਿਚ ਅਲਰਟ ਜਾਰੀ
40 ਦਿਨਾਂ ਦੀ ਇਹ ਸੁਣਵਾਈ ਭਾਰਤ ਦੇ ਚੀਫ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੀ 5 ਜੱਜਾਂ ਦੀ ਸੰਵਿਧਾਨ ਬੈਂਚ ਨੇ ਕੀਤੀ।
ਅਯੁੱਧਿਆ ਮਾਮਲੇ 'ਚ ਫੈਸਲਾ ਅੱਜ
ਸਵੇਰੇ 10.30 ਵਜੇ ਹੋਵੇਗੀ ਸੁਣਵਾਈ
ਮੋਦੀ ਸਰਕਾਰ ਦਾ ਨੋਟਬੰਦੀ ਦਾ ਫ਼ੈਸਲਾ ਦੇਸ਼ ਨੂੰ ਭੁੱਲਣ ਨਹੀਂ ਦਿਆਂਗੇ : ਸੋਨੀਆ
ਆਖ਼ਰ ਨੋਟਬੰਦੀ ਤੋਂ ਹਾਸਲ ਕੀ ਹੋਇਆ?
ਕਰਤਾਰਪੁਰ ਲਾਂਘੇ ਦਾ ਉਦਘਾਟਨ ਅੱਜ
ਇਮਰਾਨ ਖ਼ਾਨ ਲਾਂਘੇ ਦਾ ਅਤੇ ਮੋਦੀ ਜਾਂਚ ਚੌਕੀ ਦਾ ਕਰਨਗੇ ਉਦਘਾਟਨ