New Delhi
ਨੋਟਬੰਦੀ ਤੋਂ ਬਾਅਦ ਹੁਣ ਸੋਨੇ ਦੀ ਵਾਰੀ !
ਮੋਦੀ ਸਰਕਾਰ ਲੈਣ ਜਾ ਰਹੀ ਹੈ ਦੂਜਾ ਸੱਭ ਤੋਂ ਵੱਡਾ ਫ਼ੈਸਲਾ
ਕੇਜਰੀਵਾਲ ਨੇ ਬੱਸ ਵਿਚ ਕੀਤਾ ਸਫਰ, ਔਰਤਾਂ ਲਈ ਮੁਫਤ ਯਾਤਰਾ ਦਾ ਲਿਆ ਜਾਇਜ਼ਾ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਔਰਤਾਂ ਲ਼ਈ ਬੱਸਾਂ ਵਿਚ ਮੁਫ਼ਤ ਯਾਤਰਾ ਯੋਜਨਾ ਦਾ ਜਾਇਜ਼ਾ ਲੈਣ ਲਈ ਬੱਸ ਵਿਚ ਸਫ਼ਰ ਕੀਤਾ।
550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਰੀ ਕਰੇਗਾ 10 ਹਜ਼ਾਰ ਵੀਜ਼ੇ
ਪਹਿਲਾਂ ਸਿਰਫ਼ ਤਿੰਨ ਹਜ਼ਾਰ ਵੀਜ਼ੇ ਹੀ ਹੁੰਦੇ ਸੀ ਜਾਰੀ
ਖਤਰੇ ਵਿਚ ਟੈਲੀਕਾਮ ਸੈਕਟਰ ਦੀਆਂ 40 ਹਜ਼ਾਰ ਨੌਕਰੀਆਂ!
92 ਹਜ਼ਾਰ ਕਰੋੜ ਤੋਂ ਜ਼ਿਆਦਾ ਦਾ ਭਾਰ ਦੂਰ ਕਰਨ ਲਈ ਸਖ਼ਤ ਕਦਮ ਚੁੱਕ ਸਕਦੀਆਂ ਹਨ ਕੰਪਨੀਆਂ
ਸਾਵਧਾਨ! ਮੌਤ ਦਾ ਕਾਰਨ ਬਣ ਸਕਦੀ ਹੈ ਕੋਲਡ ਡ੍ਰਿੰਕ ਪੀਣ ਦੀ ਆਦਤ
ਖੋਜ ਲਈ ਬ੍ਰਿਟੇਨ ਸਣੇ 10 ਦੇਸ਼ਾਂ ਵਿਚ 4.5 ਲੱਖ ਤੋਂ ਜ਼ਿਆਦਾ ਬਾਲਗਾਂ 'ਤੇ ਅਧਿਐਨ ਕੀਤਾ ਗਿਆ।
ਆਸਾਰਾਮ ਦਾ ਪੱਕਾ ਭਗਤ ਹੈ ਇਹ ਭਾਰਤੀ ਕ੍ਰਿਕਟ ਖਿਡਾਰੀ
ਲੋਕਾਂ ਨੇ ਸੋਸ਼ਲ ਮੀਡੀਆ 'ਤੇ ਲਗਾਈ ਕਲਾਸ
ਬਜ਼ੁਰਗਾਂ ਅਤੇ ਅਪਾਹਜ਼ਾਂ ਲਈ ਮੋਦੀ ਸਰਕਾਰ ਦਾ ਵੱਡਾ ਫ਼ੈਸਲਾ
ਡਾਕ ਰਾਹੀਂ ਘਰ ਬੈਠੇ ਵੋਟ ਪਾ ਸਕਣਗੇ
ਗੁਲਾਮ ਨਬੀ ਆਜ਼ਾਦ ਨੇ ਖਾਲੀ ਕੀਤਾ VVIP ਬੰਗਲਾ
ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ਨੂੰ ਵੀ 1 ਨਵੰਬਰ ਤੱਕ ਛੱਡਣਾ ਹੋਵੇਗਾ ਬੰਗਲਾ
ਯੂਰਪੀਅਨ ਵਫ਼ਦ ਦੇ ਕਸ਼ਮੀਰ ਦੌਰੇ 'ਤੇ ਪ੍ਰਿਅੰਕਾ-ਮਾਇਆਵਤੀ ਨੇ ਚੁੱਕੇ ਸਵਾਲ
ਓਵੈਸੀ ਨੇ ਕਿਹਾ - "ਗੈਰੋਂ ਪੇ ਕਰਮ, ਅਪਨੋਂ ਪੇ ਸਿਤਮ..."
ਰਾਸ਼ਟਰੀ ਗਾਨ ਦੌਰਾਨ ਬੇਹੋਸ਼ ਹੋਈ ਮਹਿਲਾ ਕਰਮਚਾਰੀ
ਮੰਗਲਵਾਰ ਨੂੰ ਦਿੱਲੀ ਵਿਖੇ ਰਾਸ਼ਟਰੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਅਵਾਰਡ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ।