New Delhi
ਮਾਰੇ ਗਏ ਨੰਦਾ ਦੇਵੀ ਪਰਬਤਰੋਹੀਆਂ ਦੀ ਆਖਰੀ ਵੀਡੀਉ ਆਈ ਸਾਹਮਣੇ
ਆਈਟੀਬੀਪੀ ਨੇ ਕੀਤੀ ਵੀਡੀਉ ਜਾਰੀ
ਗਿਰੀਰਾਜ ਨੇ ਸ਼ਬਾਨਾ ਆਜ਼ਮੀ ਨੂੰ ਦੱਸਿਆ ‘ਟੁਕੜੇ-ਟੁਕੜੇ ਗੈਂਗ’ ਦੀ ਨਵੀਂ ਨੇਤਾ
ਅਪਣੇ ਵਿਵਾਦਿਤ ਬਿਆਨਾਂ ਨਾਲ ਚਰਚਾ ਵਿਚ ਰਹਿਣ ਵਾਲੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਇਕ ਵਾਰ ਫਿਰ ਸੁਰਖੀਆਂ ਵਿਚ ਹਨ।
'ਮਿਸ਼ਨ ਮੰਗਲ' ਦਾ ਟੀਜ਼ਰ ਰਿਲੀਜ਼
ਇਹ ਫ਼ਿਲਮ ਦਰਸਾਵੇਗੀ ਮੰਗਲ 'ਤੇ ਪਹੁੰਚਣ ਦੀ ਕਹਾਣੀ
ਦੁਨੀਆਂ ਨੂੰ 'ਜ਼ੀਰੋ ਬਜਟ ਖੇਤੀ' ਕਰਨਾ ਸਿਖਾ ਰਿਹੈ ਵਿਦਰਭ ਦਾ ਕਿਸਾਨ ਸੁਭਾਸ਼ ਪਾਲੇਕਰ
ਬਜਟ ਪੇਸ਼ ਕਰਦੇ ਸਮੇਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰਕਾਰ ਜ਼ੀਰੋ ਬਜਟ ਖੇਤੀ ਨੂੰ ਬੜ੍ਹਾਵਾ ਦੇਵੇਗੀ।
ਮਾਨਸੂਨ ਵਿਚ ਮੁੰਬਈ ਤੋਂ ਇਹਨਾਂ ਸਥਾਨਾਂ 'ਤੇ ਜਾਣ ਨਾਲ ਵੀਕੈਂਡ ਬਣ ਜਾਵੇਗਾ ਸ਼ਾਨਦਾਰ
ਬਾਰਿਸ਼ ਦੇ ਮੌਸਮ ਵਿਚ ਮਸ਼ਹੂਰ ਹਨ ਇਹ ਸਥਾਨ
ਸ਼ੁਰੂਆਤੀ ਕਾਰੋਬਾਰ ਵਿਚ 250 ਅੰਕ ਹੇਠਾਂ ਡਿੱਗਿਆ ਸੈਂਸੇਕਸ
ਨਿਫ਼ਟੀ ਵਿਚ ਵੀ ਗਿਰਾਵਟ
Sony Xperia 20 ਹੋ ਸਕਦਾ ਹੈ ਸਨੈਪਡ੍ਰੈਗਨ 710 ਪ੍ਰੋਸੈਸਰ
ਦੋ ਰਿਅਰ ਕੈਮਰਿਆਂ ਨਾਲ ਲੈਸ
ਭੂਮੀ ਪੇਡਨੇਕਰ ਨੇ ਖੁਦ ਨੂੰ ਕਮਰੇ ਵਿਚ ਕੀਤਾ ਬੰਦ
ਪਤੀ ਪਤਨੀ ਓਰ ਵੋ ਦੀ ਸ਼ੂਟਿੰਗ ਲਈ ਪਹੁੰਚੀ ਲਖਨਊ
ਸਿੱਖੀ ਵਿਰੁੱਧ ਬੋਲਣ ਵਾਲੀ ਪਾਇਲ ਰੋਹਤਗੀ ਦਾ ਮਾੜਾ ਪਿਛੋਕੜ, ਪੈਸਿਆਂ ਲਈ ਕੁੱਝ ਵੀ ਕਰਨ ਨੂੰ ਤਿਆਰ !
ਸਿੱਖ ਇਤਿਹਾਸ ਵਿਰੁੱਧ ਕਈ ਵਿਵਾਦਤ ਟਿੱਪਣੀਆਂ ਕਰ ਚੁੱਕੀ ਹੈ ਪਾਇਲ ਰੋਹਤਗੀ
Zomato ਨੇ ਕਿਹਾ “ ਕਦੀ ਕਦੀ ਘਰ ਦਾ ਖਾਣਾ ਵੀ ਖਾ ਲੈਣਾ ਚਾਹੀਦਾ ਹੈ”
Zomato ਦੇ ਇਕ ਮਜ਼ੇਦਾਰ ਟਵੀਟ ਤੋਂ ਬਾਅਦ ਲੋਕ ਹੱਸ ਹੱਸ ਕੇ ਬੇਹਾਲ ਹੋ ਗਏ ਅਤੇ ਲੋਕਾਂ ਨੇ ਇਸ ਟਵੀਟ ‘ਤੇ ਕਾਫ਼ੀ ਕੁਮੈਂਟ ਕੀਤੇ।