New Delhi
ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ 'ਚ ਰਾਸ਼ਟਰਪਤੀ ਸ਼ਾਸਨ 6 ਮਹੀਨੇ ਹੋਰ ਵਧਾਉਣ ਦਾ ਮਤਾ ਪੇਸ਼ ਕੀਤਾ
ਕਿਹਾ - ਜੋ ਭਾਰਤ ਨੂੰ ਤੋੜਨ ਦੀ ਗੱਲ ਕਰੇਗਾ ਉਸ ਨੂੰ ਉਸੇ ਦੀ ਭਾਸ਼ਾ 'ਚ ਜਵਾਬ ਮਿਲੇਗਾ
ਕਾਂਗਰਸੀ ਮੁੱਖ ਮੰਤਰੀਆਂ ਨੇ ਰਾਹੁਲ ਨਾਲ ਕੀਤੀ ਮੁਲਾਕਾਤ
ਕਾਂਗਰਸ ਪ੍ਰਧਾਨ ਦਾ ਅਹੁਦਾ ਨਾ ਛੱਡਣ ਦੀ ਕੀਤੀ ਅਪੀਲ
GST ਦੀ 12 ਤੇ 18% ਦਰ ਦੇ ਰਲੇਵੇਂ ਤੋਂ ਬਾਅਦ ਇਹ ਦੋ ਦਰ ਵਾਲੀ ਪ੍ਰਣਾਲੀ ਬਣ ਸਕਦੀ ਹੈ : ਜੇਤਲੀ
ਕਿਹਾ - ਨਵੀਂ ਪ੍ਰਣਾਲੀ 'ਚ 20 ਸੂਬਿਆਂ ਦੇ ਮਾਲੀਆ 'ਚ ਪਹਿਲਾਂ ਹੀ 14 ਫ਼ੀ ਸਦੀ ਸਾਲਾਨਾ ਤੋਂ ਜ਼ਿਆਦਾ ਦਾ ਵਾਧਾ ਹੋ ਰਿਹਾ ਹੈ
2 ਜੁਲਾਈ ਨੂੰ ਲੱਗੇਗਾ ਸੂਰਜ ਗ੍ਰਹਿਣ, ਜਾਣੋ ਗ੍ਰਹਿਣ ਲੱਗਣ ਦਾ ਸਮਾਂ ਅਤੇ ਪ੍ਰਭਾਵ
ਭਾਰਤ 'ਚ ਸੂਰਜ ਗ੍ਰਹਿਣ ਦੇ ਸਮੇਂ ਰਾਤ ਹੋਵੇਗੀ
ਮਾਇਆਵਤੀ ਨੇ ਯੋਗੀ ਸਰਕਾਰ 'ਤੇ ਬੋਲਿਆ ਹਮਲਾ
ਯੋਗੀ ਸਰਕਾਰ 'ਤੇ ਧੋਖੇ ਦੇ ਲਗਾਏ ਆਰੋਪ
ਰਾਹੁਲ ਦੇ ਸਮਰਥਨ 'ਚ ਅਸਤੀਫ਼ਿਆਂ ਦਾ ਸਿਲਸਿਲਾ ਜਾਰੀ
ਐਸ.ਸੀ. ਵਿਭਾਗ ਦੇ ਮੁਖੀ ਨੇ ਦਿੱਤਾ ਅਸਤੀਫ਼ਾ
ਜਾਇਰਾ ਦਾ ਸੋਸ਼ਲ ਮੀਡੀਆ ਹੋਇਆ ਹੈਕ?
ਜਾਇਰਾ ਨੇ ਛੱਡਿਆ ਬਾਲੀਵੁੱਡ
ਘੁਸਪੈਠ ਲਈ ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਜ਼ਿੰਮੇਵਾਰ : ਭਾਜਪਾ ਆਗੂ
ਕਿਹਾ - ਤ੍ਰਿਣਮੂਲ ਕਾਂਗਰਸ ਜਿਹੀਆਂ ਪਾਰਟੀਆਂ ਘੁਸਪੈਠੀਆਂ ਦੀ ਮਦਦ ਕਰ ਰਹੀਆਂ ਹਨ
ਰੋਜ਼ਾਨਾ ਗੋਲੀਬਾਰੀ ਦੀਆਂ ਘਟਨਾਵਾਂ ਪੁਲਿਸ ਦੀ ਨਾਕਾਮੀ ਦਾ ਨਤੀਜਾ : ਨਰੇਸ਼ ਗੁਜਰਾਲ
ਕਿਹਾ - ਸਾਡਾ ਦੇਸ਼ ਮਹਾਤਮਾ ਗਾਂਧੀ ਅਤੇ ਗੌਤਮ ਬੁੱਧ ਦਾ ਦੇਸ਼ ਹੈ, ਜਿੱਥੇ ਹਿੰਸਾ ਲਈ ਕੋਈ ਥਾਂ ਨਹੀਂ ਹੈ
ਪਾਸਵਾਨ ਨੇ ਰਾਜ ਸਭਾ ਮੈਂਬਰਸ਼ਿਪ ਵਜੋਂ ਲਿਆ ਹਲਫ਼
ਓੜੀਸਾ ਤੋਂ ਚੁਣੇ ਗਏ ਭਾਜਪਾ ਦੇ ਅਸ਼ਵਨੀ ਵੈਸ਼ਣਵ ਨੇ ਵੀ ਰਾਜ ਸਭਾ ਮੈਂਬਰਸ਼ਿਪ ਦੀ ਸਹੁੰ ਚੁੱਕੀ