New Delhi
ਜੇ ਅਮਿਤ ਸ਼ਾਹ ਨੂੰ ਖੇਤੀ ਕਾਨੂੰਨ ਫ਼ਾਇਦੇਮੰਦ ਲਗਦੇ ਨੇ ਤਾਂ ਮੰਤਰੀ ਅਹੁਦਾ ਛੱਡ ਕੇ ਖੇਤੀ ਕਰ ਲੈਣ:ਕਿਸਾਨ
ਰੋਹਤਕ ਤੋਂ ਦਿੱਲੀ ਪਹੁੰਚੇ ਕਿਸਾਨਾਂ ਨੇ ਸਰਕਾਰ ਨੂੰ ਮਾਰੀ ਲਲਕਾਰ
ਕਿਸਾਨਾਂ ਨਾਲ ਸਾਲਾਂ ਹੋ ਰਹੀ ਨਾ-ਇਨਸਾਫੀ ਨੂੰ ਦੂਰ ਕਰਨ ਲਈ ਬਣਾਏ ਕਾਨੂੰਨ- ਖੇਤੀਬਾੜੀ ਮੰਤਰੀ
ਕਿਸਾਨਾਂ ਨੂੰ ਅੰਦੋਲਨ ਖਤਮ ਕਰਨ ਲਈ ਸਰਕਾਰ ਨੇ ਕੀਤੀ ਅਪੀਲ, ਕਿਹਾ ਅਸੀਂ ਹਰ ਤਰ੍ਹਾਂ ਦੀ ਗੱਲਬਾਤ ਲਈ ਤਿਆਰ
ਦੇਸ਼ ਦੀ ਨਵੀਂ ਕਿਸਮਤ ਲਿਖੇਗਾ ਇਹ ਕਿਸਾਨੀ ਅੰਦੋਲਨ- ਗੁਰਨਾਮ ਸਿੰਘ ਚੜੂਨੀ
ਗੁਰਨਾਮ ਸਿੰਘ ਚੜੂਨੀ ਸਿੰਘ ਨੇ ਕਿਹਾ ਪ੍ਰਮਾਤਮਾ ਦੇ ਇਸ਼ਾਰੇ ਨੂੰ ਨਹੀਂ ਸਮਝ ਰਹੀ ਮੋਦੀ ਸਰਕਾਰ
"ਚੁੱਪ ਕਰਕੇ ਸਾਨੂੰ ਹੱਕ ਦੇ ਦੇਣ, ਨਹੀਂ ਤਾਂ ਮੰਤਰੀਆਂ ਦੇ ਬੰਗਲਿਆਂ 'ਤੇ ਕਰਾਂਗੇ ਕਬਜ਼ੇ"
ਆਪਣੀਆਂ ਮੰਗਾਂ ਮਨਵਾਉਣ ਲਈ ਸ਼ਾਂਤੀਪੂਰਵਕ ਸੰਘਰਸ਼ ਕਰ ਰਹੇ ਹਾਂ
ਦਿੱਲੀ ਦੇ ਕੁਝ ਇਲਾਕਿਆਂ ਵਿੱਚ ਪੈ ਸਕਦਾ ਹੈ ਮੀਂਹ!
ਗੰਧਲੀ ਹਵਾ ਵਿੱਚ ਹੋਵੇਗਾ ਸੁਧਾਰ
ਉਦੋਂ ਉੱਠ ਕੇ ਜਾਵਾਂਗੇ ਜਦੋਂ ਕਾਲੇ ਕਾਨੂੰਨ ਵਾਪਸ ਲਏ ਜਾਣਗੇ- ਬਲਬੀਰ ਸਿੰਘ ਰਾਜੇਵਾਲ
ਰਾਜੇਵਾਲ ਨੇ ਕਿਹਾ- ਜਿਸ ਅੰਦੋਲਨ ਪਿੱਛੇ ਇੰਨੀ ਤਾਕਤ ਹੋਵੇ, ਉਸ ਨੂੰ ਕੋਈ ਤਾਕਤ ਨਹੀਂ ਹਰਾ ਸਕਦੀ
ਕਿਸਾਨਾਂ ਦੇ ਹੱਕ 'ਚ ਆਏ ਧਰਮਿੰਦਰ,ਕਿਹਾ-ਉਨ੍ਹਾਂ ਦਾ ਦੁੱਖ ਵੇਖਿਆ ਨਹੀਂ ਜਾਂਦਾ,ਜਲਦੀ ਕੁਝ ਕਰੇ ਸਰਕਾਰ
ਪਹਿਲਾਂ ਵੀ ਕਿਸਾਨਾਂ ਦੇ ਸਮਰਥਨ ਵਿੱਚ ਕੀਤਾ ਸੀ ਟਵੀਟ
ਖੇਤੀ ਕਾਨੂੰਨਾਂ ਦਾ ਪਾਠ ਪੜ੍ਹਾਉਣ ਲਈ ਭਾਜਪਾ ਦੀ ਨਵੀਂ ਮੁਹਿੰਮ!
ਸਾਰੇ ਜ਼ਿਲ੍ਹਿਆਂ ‘ਚ ਕੀਤੀਆਂ ਜਾਣਗੀਆਂ 700 ਪ੍ਰੈੱਸ ਕਾਨਫਰੰਸਾਂ ਤੇ 700 'ਚੌਪਾਲਾਂ'
ਕਿਸਾਨ ਕਰਨਗੇ ਰੋਡ ਬਲਾਕ,ਦਿੱਲੀ-ਜੈਪੁਰ ਹਾਈਵੇ 'ਤੇ 2 ਹਜ਼ਾਰ ਜਵਾਨ ਹੋਣਗੇ ਤਾਇਨਾਤ
ਗੁਰੂਗ੍ਰਾਮ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਚੱਪੇ ਚੱਪੇ ਤੇ ਨਜ਼ਰ ਰੱਖਣਗੇ
ਕਿਸਾਨ ਨੂੰ ਅਪਣੀ ਗੱਲ ਸੁਣਾਈ ਜਾ ਰਹੀ ਹੈ ਪਰ ਉਸ ਦੀ ਸੁਣੀ (ਤੇ ਸਮਝੀ) ਨਹੀਂ ਜਾ ਰਹੀ
ਜਦ ਤਕ ਐਮ.ਐਸ.ਪੀ. ਕਾਨੂੰਨ ਨਹੀਂ ਬਣਦੇ, ਕਿਸਾਨ ਨਹੀਂ ਮੰਨਣਗੇ।