New Delhi
ਬੱਚੇ ਹੋ ਜਾਣ ਤਿਆਰ,ਕੇਂਦਰ ਸਰਕਾਰ ਨੇ ਦਿੱਤੀ ਖੁੱਲੀ ਛੋਟ,ਜਾਣੋ ਕਿਸ ਰਾਜ ਵਿੱਚ ਕਦੋਂ ਖੁੱਲ੍ਹਣਗੇ ਸਕੂਲ
ਸਿਰਫ 50% ਅਧਿਆਪਨ ਅਤੇ ਨਾਨ ਟੀਚਿੰਗ ਸਟਾਫ ਸਕੂਲ ਆਵੇਗਾ।
ਕਿਸਾਨਾਂ ਨੂੰ ਖੂਨ ਦੇ ਹੰਝੂ ਰੁਲਾ ਰਹੀ ਹੈ ਮੋਦੀ ਸਰਕਾਰ, ਕੌਣ ਕਰੇਗਾ ਰੱਖਿਆ?- ਸੋਨੀਆ ਗਾਂਧੀ
ਗਾਂਧੀ ਜਯੰਤੀ 'ਤੇ ਸੋਨੀਆ ਗਾਂਧੀ ਦਾ ਵੀਡੀਓ ਸੰਦੇਸ਼
ਮਾਰਚ ਤੋਂ ਲੈ ਕੇ ਹੁਣ ਤੱਕ Amazon ਦੇ ਲਗਭਗ 20,000 ਕਰਮਚਾਰੀ ਕੋਰੋਨਾ ਪਾਜ਼ੇਟਿਵ
ਮਾਰਚ ਮਹੀਨੇ ਦੀ ਸ਼ੁਰੂਆਤ ਵਿਚ ਕੰਪਨੀ ਦੇ 19,800 ਤੋਂ ਜ਼ਿਆਦਾ ਕਰਮਚਾਰੀ ਨਿਕਲੇ ਸੀ ਕੋਰੋਨਾ ਪਾਜ਼ੇਟਿਵ
ਦੇਸ਼ ਵਿਚ 1 ਲੱਖ ਦੇ ਕਰੀਬ ਪਹੁੰਚਿਆ ਕੋਰੋਨਾ ਨਾਲ ਹੋਈਆਂ ਮੌਤਾਂ ਦਾ ਅੰਕੜਾ
ਪਿਛਲੇ 24 ਘੰਟਿਆਂ ਵਿਚ ਆਏ 81 ਹਜ਼ਾਰ ਨਵੇਂ ਮਾਮਲੇ
ਨਿਰਭਯਾ ਦੀ ਵਕੀਲ ਦਿਵਾਏਗੀ ਹਾਥਰਸ ਦੀ ਧੀ ਨੂੰ ਇਨਸਾਫ਼
ਸੀਮਾ ਸਮ੍ਰਿਧੀ ਨੇ ਮੁਫ਼ਤ ਕੇਸ ਲੜਨ ਦਾ ਕੀਤਾ ਫੈਸਲਾ
PM ਮੋਦੀ ਦਾ ਇਹ ਵਿਸ਼ੇਸ਼ ਜਹਾਜ਼ ਲਗਭਗ 8458 ਕਰੋੜ ਰੁਪਏ ਦਾ,ਜਾਣੋ ਇਸ ਦੀਆਂ ਵਿਸ਼ੇਸ਼ਤਾਵਾਂ
ਇਸ ਜਹਾਜ਼ ਵਿੱਚ ਹਵਾ ਵਿੱਚ ਆਪਣੇ ਆਪ ਨੂੰ ਰਿਫਿਊਲ ਕਰਨ ਦੀ ਸਮਰੱਥਾ ਹੈ।
ਹਾਥਰਸ ਗੈਂਗਰੇਪ ਪੀੜਤਾ ਦੇ ਪਰਿਵਾਰ ਨੂੰ ਮਿਲਣ ਜਾ ਰਹੇ ਰਾਹੁਲ ਗਾਂਧੀ ਨੂੰ ਕੀਤਾ ਗ੍ਰਿਫ਼ਤਾਰ
ਰਾਹੁਲ ਗਾਂਧੀ ਦਾ ਦੋਸ਼ 'ਮੇਰੇ ਨਾਲ ਧੱਕਾਮੁੱਕੀ ਹੋਈ'
ਪੇਟੀਐਮ ਤੋਂ ਬਾਅਦ zomato ਤੇ Swiggy ਨੂੰ ਗੂਗਲ ਦਾ ਨੋਟਿਸ
ਜਾਣੋ ਕਿਹੜੇ ਨਿਯਮਾਂ ਦਾ ਕੀਤਾ ਉਲੰਘਣ
ਜੇਕਰ ਬਾਬਰੀ ਮਸਜਿਦ ਨਾ ਢਹਿੰਦੀ ਤਾਂ ਰਾਮ ਮੰਦਰ ਦਾ ਭੂਮੀਪੂਜਨ ਦੇਖਣ ਨੂੰ ਨਹੀਂ ਮਿਲਦਾ- ਸੰਜੇ ਰਾਊਤ
ਸ਼ਿਵਸੈਨਾ ਨੇ ਅਦਾਲਤ ਦੇ ਫੈਸਲੇ ਦਾ ਕੀਤਾ ਸਵਾਗਤ
ਬਾਬਰੀ ਮਾਮਲੇ ਵਿਚ CBI ਦੇ ਫੈਸਲੇ ‘ਤੇ ਭਾਜਪਾ ਨੇ ਜਤਾਈ ਖੁਸ਼ੀ, ਫੈਸਲੇ ਨੂੰ ਦੱਸਿਆ ‘ਸੱਚ ਦੀ ਜਿੱਤ’
ਸੀਬੀਆਈ ਦੀ ਅਦਾਲਤ ਨੇ 32 ਦੋਸ਼ੀਆਂ ਨੂੰ ਕੀਤਾ ਬਰੀ