New Delhi
ਡਾਕਟਰਾਂ ਅਤੇ ਨਰਸਾਂ ਨੂੰ ਸੁਰੱਖਿਆ ਦੇਣ ਦੀ ਜ਼ਰੂਰਤ ਹੈ : ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਡਾਕਟਰ ਅਤੇ ਨਰਸ ਕੋਰੋਨਾ ਯੋਧੇ ਹਨ, ਜਿਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਜ਼ਰੂਰਤ ਹੈ
ਮੋਦੀ ਸਰਕਾਰ ਨੇ ਰਾਤੋ-ਰਾਤ ਕੀਤਾ ਵੱਡਾ ਫੈਸਲਾ, ਇਸ ਚੀਜ਼ ‘ਤੇ ਲਗਾਈ ਰੋਕ
ਚੀਨ ਨੂੰ ਸਬਕ ਸਿਖਾਉਣ ਲਈ ਮੋਦੀ ਸਰਕਾਰ ਨੇ ਸ਼ੁਰੂ ਕੀਤੀ ਕਾਰਵਾਈ
ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਹੋਇਆ ਕੋਰੋਨਾ
ਦਿੱਲੀ ਦੇ ਸਿਹਤ ਮੰਤਰੀ ਕੋਰੋਨਾ ਸੰਕ੍ਰਮਣ ਦੀ ਲਪੇਟ ਵਿਚ ਆ ਗਏ ਹਨ। ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।
ਲਗਾਤਾਰ 12ਵੇਂ ਦਿਨ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਜਾਣੋ ਅੱਜ ਦੀਆਂ ਕੀਮਤਾਂ
ਅੰਤਰਰਾਸ਼ਟਰੀ ਪੱਧਰ ‘ਤੇ ਕੱਚੇ ਤੇਲ ਦੀਆਂ ਕੀਮਤਾਂ ਡਿੱਗਣ ਦਾ ਫਾਇਦਾ ਘਰੇਲੂ ਪੱਧਰ ‘ਤੇ ਆਮ ਲੋਕਾਂ ਨੂੰ ਨਹੀਂ ਮਿਲ ਰਿਹਾ ਹੈ।
ਪ੍ਰਧਾਨ ਮੰਤਰੀ ਸਾਹਮਣੇ ਆਉਣ ਅਤੇ ਦੇਸ਼ ਨੂੰ ਭਰੋਸੇ ਵਿਚ ਲੈਣ : ਸੋਨੀਆ
ਚੀਨ ਨਾਲ ਟਕਰਾਅ , ਚੀਨ ਨੇ ਕਿੰਨੇ ਹਿੱਸੇ 'ਤੇ ਕਬਜ਼ਾ ਕੀਤਾ ਹੈ?
ਲਗਾਤਾਰ 11ਵੇਂ ਦਿਨ ਪਟਰੌਲ 55 ਪੈਸੇ ਅਤੇ ਡੀਜ਼ਲ 60 ਪੈਸੇ ਵਧਾਇਆ
ਤੇਲ ਕੰਪਨੀ ਨੇ 11ਵੇਂ ਦਿਨ ਲਗਾਤਾਰ ਪਟਰੌਲ ਤੇ ਡੀਜ਼ਲ ਦੀ ਕੀਮਤ ਵਿਚ ਵਾਧਾ ਕੀਤਾ ਹੈ।
ਲੌਕਡਾਊਨ ਦੀਆਂ ਅਫ਼ਵਾਹਾਂ ਨੂੰ ਦਰਕਿਨਾਰ ਕਰ ਕੇ ਅਨਲੌਕ 2.0 ਦੀ ਯੋਜਨਾ ਬਣਾਉਣ ਸੂਬੇ-ਪੀਐਮ ਮੋਦੀ
ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 3.5 ਲੱਖ ਨੂੰ ਪਾਰ ਕਰ ਗਈ ਹੈ।
ਲੋੜ ਹੈ ਕੂਟਨੀਤੀ ਸੋਧਣ ਦੀ ਤਾਕਿ ਭਾਰਤ ਮਾਂ ਨੂੰ ਰੋਜ਼ ਅਪਣੇ ਬੇਟਿਆਂ ਦੀਆਂ ਲਾਸ਼ਾਂ ਨਾ ਵੇਖਣ ਨੂੰ ਮਿਲਣ
ਭਾਰਤ ਦੀਆਂ ਸਰਹੱਦਾਂ ਤੇ ਸਾਰੇ ਪਾਸੇ ਅਸ਼ਾਂਤੀ
ਚੀਨ ਖਿਲਾਫ਼ ਲਾਮਬੰਦੀ : ਵਪਾਰੀਆਂ ਨੇ ਚੀਨ ਖਿਲਾਫ਼ ਕਮਰਕੱਸੀ, ਵਸਤਾਂ ਦੇ ਬਾਈਕਾਟ ਦਾ ਐਲਾਨ!
ਸੀਆਈਏਟੀ ਨੇ ਬਾਈਕਾਟ ਦੇ ਦਾਇਰੇ ਹੇਠ ਆਉਣ ਵਾਲੇ ਸਮਾਨ ਦੀ ਸੂਚੀ ਕੀਤੀ ਤਿਆਰ
ਚੀਨ ਦੇ ਵਿਦੇਸ਼ ਮੰਤਰੀ ਨੇ ਜੈਸ਼ੰਕਰ ਨਾਲ ਕੀਤਾ ਸੰਪਰਕ, ਸਰਹੱਦ 'ਤੇ ਸ਼ਾਂਤੀ ਬਣਾਈ ਰੱਖਣ ਲਈ ਕੀਤੀ ਗੱਲ!
ਸਥਿਤੀ ਨੂੰ ਵਿਗੜਣ ਤੋਂ ਬਚਾਣ ਲਈ ਤਾਲਮੇਲ ਵਧਾਉਣ 'ਤੇ ਦਿਤਾ ਜ਼ੋਰ