Delhi
ਸਰਕਾਰ ਨੇ ਵਾਪਸ ਲਈ CAPF ਕੰਟੀਨਾਂ ਲਈ 'ਗੈਰ-ਸਵਦੇਸ਼ੀ ਸਮਾਨ' ਦੀ ਸੂਚੀ
ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਕੇਂਦਰੀ ਪੁਲਿਸ ਕਲਿਆਣ ਭੰਡਾਰ ਵੱਲੋਂ ਜਾਰੀ ਸੂਚੀ ਵਿਚ ਕਮੀਆਂ ਸਨ, ਇਸ ਲਈ ਇਸ ਨੂੰ ਵਾਪਸ ਲੈ ਲਿਆ ਗਿਆ।
Fact Check : ਚੀਨ ਦੇ ਰਾਕਟ ਨਾਲ 158 ਭਾਰਤੀ ਜਵਾਨਾਂ ਦੇ ਸ਼ਹੀਦ ਹੋਣ ਦੀ ਖ਼ਬਰ ਝੂਠੀ
ਪਿਛਲੇ ਮਹੀਨੇ ਭਾਰਤ ਅਤੇ ਚੀਨ ਦੀ ਸਰਹੱਦ ਤੇ ਵੱਧੇ ਤਣਾਅ ਨਾਲ ਇਸ ਨਾਲ ਜੁੜੀਆਂ ਕਈ ਨਕਲੀ ਖਬਰਾਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ।
ਸਟਡੀ ਦਾ ਦਾਅਵਾ-ਚੀਨ ਨਹੀਂ, ਫਰਾਂਸ ਵਿਚ ਆਇਆ ਸੀ ਕੋਰੋਨਾ ਦਾ ਪਹਿਲਾ ਮਾਮਲਾ!
ਫਰਾਂਸ ਦੇ ਵਿਗਿਆਨੀਆਂ ਅਤੇ ਡਾਕਟਰਾਂ ਦੀ ਇਕ ਟੀਮ ਨੇ ਦਾਅਵਾ ਕੀਤਾ ਹੈ ਕਿ ਯੂਰਪ ਵਿਚ ਪਹਿਲਾ ਕੋਰੋਨਾ ਵਾਇਰਸ ਦਾ ਕੇਸ ਜਨਵਰੀ ਵਿਚ ਨਹੀਂ ਆਇਆ ਸੀ
Twitter 'ਤੇ ਕਿਉਂ Trend ਹੋਇਆ 'ਯੁਵਰਾਜ ਸਿੰਘ ਮਾਫੀ ਮੰਗੋ'? ਲੋਕਾਂ ਦੇ ਨਿਸ਼ਾਨੇ 'ਤੇ ਕ੍ਰਿਕਟਰ
ਕੋਰੋਨਾ ਵਾਇਰਸ ਲੌਕਡਾਊਨ ਕਾਰਨ ਦੇਸ਼ ਵਿਚ ਲੰਬੇ ਸਮੇਂ ਤੋਂ ਕ੍ਰਿਕਟ ਪੂਰੀ ਤਰ੍ਹਾਂ ਬੰਦ ਹੈ ਪਰ ਕ੍ਰਿਕਟਰ ਲਗਾਤਾਰ ਸੁਰਖੀਆਂ ਵਿਚ ਬਣੇ ਹੋਏ ਹਨ।
ਇਕ ਦੇਸ਼ ਦੇ ਦੋ ਨਾਮ ਕਿਉਂ, ਇੰਡਿਆ ਦੀ ਥਾਂ ਨਾਮ ਹੋਵੇ ਭਾਰਤ, ਸੁਪਰੀਮ ਕੋਰਟ ਪਟੀਸ਼ਨ ਦਰਜ਼
ਸਾਡੇ ਸਵਿਧਾਨ ਵਿਚ ਦੇਸ਼ ਦਾ ਨਾਮ ਇੰਡਿਆ ਤੋਂ ਬਦਲ ਕੇ ਭਾਰਤ ਰੱਖਣ ਦੀ ਮੰਗ ਨੂੰ ਲੈ ਕੇ ਦਾਇਰ ਪਟੀਸ਼ ਤੇ ਅੱਜ ਸੁਪਰੀਮ ਕੋਰਟ ਵਿਚ ਸੁਣਵਾਈ ਨਹੀਂ ਹੋ ਸਕੀ
ਕਾਰੋਬਾਰੀਆਂ ਨੂੰ ਬੋਲੇ PM- ਮੈਂ ਤੁਹਾਡੇ ਨਾਲ ਹਾਂ, ਤੁਸੀਂ ਇਕ ਕਦਮ ਵਧੋ, ਸਰਕਾਰ ਚਾਰ ਕਦਮ ਵਧਾਏਗੀ
CII ਦੇ ਸਮਾਰੋਹ ਵਿਚ ਪੀਐਮ ਮੋਦੀ ਦਾ ਸੰਬੋਧਨ
ਦੇਸ਼ ‘ਚ ਪਿਛਲੇ 24 ਘੰਟੇ ‘ਚ ਕਰੋਨਾ ਦੇ ਆਏ 8171 ਨਵੇਂ ਮਾਮਲੇ, 204 ਮਰੀਜ਼ਾਂ ਦੀ ਮੌਤ
ਦੇਸ਼ ਚ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸੇ ਤਹਿਤ ਪਿਛਲੇ 24 ਘੰਟੇ ਵਿਚ ਇੱਥੇ 8 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ।
Weather Update: ਦਿੱਲੀ,ਪੰਜਾਬ,ਹਰਿਆਣਾ,UP ‘ਚ ਅਗਲੇ ਕੁਝ ਘੰਟਿਆਂ ‘ਚ ਤੂਫਾਨ ਤੇ ਮੀਂਹ ਦੀ ਸੰਭਾਵਨਾ
ਜੂਨ ਅਤੇ ਸਤੰਬਰ ਦੇ ਵਿਚਕਾਰ ਮੀਂਹ ਦੇ 102 ਪ੍ਰਤੀਸ਼ਤ ਹੋਣ ਦੀ ਉਮੀਦ ਹੈ
ਡਿਜੀਟਲ ਇੰਡੀਆ ਦੇ ਭਵਿੱਖ ਵਿਚ ਚੀਨ ਦੀ ‘ਪੂੰਜੀ’, ਫਿਰ ਸਵੈ-ਨਿਰਭਰ ਭਾਰਤ ਕਿਵੇਂ?
ਕੋਰੋਨਾ ਸੰਕਟ ਦੇ ਵਿਚਕਾਰ ਭਾਰਤ ਨੂੰ ਇੱਕ ਨਿਰਮਾਣ ਕੇਂਦਰ ਬਣਾਉਣ ਦੀ ਗੱਲ ਹੋ ਰਹੀ ਹੈ
ਆਮ ਲੋਕਾਂ ਨੂੰ ਝਟਕਾ! ਦਿੱਲੀ ਵਿਚ ਅੱਜ ਤੋਂ ਮਹਿੰਗੀ ਹੋਈ CNG, ਪ੍ਰਤੀ ਕਿੱਲੋ 1 ਰੁਪਏ ਵਧੀ ਕੀਮਤ
ਦਿੱਲੀ ਅਤੇ ਆਸ ਪਾਸ ਦੇ ਸ਼ਹਿਰਾਂ ਵਿਚ ਸੀਐਨਜੀ ਦੀ ਕੀਮਤ ਵਿਚ ਇਕ ਰੁਪਏ ਪ੍ਰਤੀ ਕਿੱਲੋ ਦਾ ਵਾਧਾ ਕੀਤਾ ਗਿਆ ਹੈ