Delhi
ਪੀਐਮ ਮੋਦੀ ਕੱਲ੍ਹ ਮੁੱਖ ਮੰਤਰੀਆਂ ਨਾਲ ਕਰਨਗੇ ਬੈਠਕ, ਲਾਕਡਾਊਨ ‘ਤੇ ਹੋ ਸਕਦਾ ਹੈ ਫੈਸਲਾ!
ਕੋਰੋਨਾ ਲਾਕਡਾਊਨ ਦੀ ਮਿਆਦ ਵਧਾਈ ਜਾਏਗੀ ਜਾਂ ਨਹੀਂ ਇਸ ‘ਤੇ ਹੋਵਾਗੀ ਚਰਚਾ
ਕੋਰੋਨਾ ਵਾਇਰਸ: 1400 ਕਿਮੀ ਸਕੂਟੀ ਚਲਾ ਕੇ ਦੂਜੇ ਰਾਜ ਤੋਂ ਬੇਟੇ ਨੂੰ ਘਰ ਵਾਪਸ ਲੈ ਕੇ ਆਈ ਮਾਂ
ਅਜਿਹਾ ਹੀ ਮਾਮਲਾ ਤੇਲੰਗਾਨਾ ਵਿਚ ਸਾਮਹਣੇ ਆਇਆ ਹੈ ਜਿੱਥੇ ਇਕ...
ਕੋਰੋਨਾ ਵਾਇਰਸ: ਖਾਂਸੀ, ਬੁਖਾਰ ਅਤੇ ਨੱਕ ਵਹਿਣ ’ਤੇ ਵੀ ਕੀਤਾ ਜਾਵੇਗਾ ਟੈਸਟ
ਆਈਸੀਐਮਆਰ ਦੇ ਅਨੁਸਾਰ ਦੇਸ਼ ਵਿੱਚ ਜਿਥੇ ਵੀ ਕੋਰੋਨਾ ਵਾਇਰਸ ਦੇ ਹਾਟਸਪਾਟ...
15 ਅਪ੍ਰੈਲ ਤੋਂ ਰੇਲ ਗੱਡੀਆਂ ਚੱਲਣ ਲਈ ਤਿਆਰ,ਹਰੀ ਝੰਡੀ ਦਾ ਇੰਤਜ਼ਾਰ
ਰੇਲਵੇ ਮੰਤਰਾਲੇ ਨੇ ਸਾਰੇ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ 15 ਅਪ੍ਰੈਲ ਤੋਂ ਮੇਲ ਅਤੇ ਐਕਸਪ੍ਰੈਸ ਟ੍ਰੇਨਾਂ ਚਲਾਉਣ ਲਈ ਤਿਆਰੀ ਕਰਨ।
ਸੁਪਰੀਮ ਕੋਰਟ ਵਿਚ ਦਾਇਰ ਪਟੀਸ਼ਨ, ਘਰ-ਘਰ ਜਾ ਕੇ ਸਰਕਾਰ ਕਰੇ ਕੋਰੋਨਾ ਟੈਸਟ
ਪੂਰੇ ਦੇਸ਼ ਵਿੱਚ ਕੋਰੋਨਾਵਾਇਰਸ ਦੇ ਸੰਕਰਮਣ ਨੂੰ ਲੈ ਕੇ ਕੋਹਰਾਮ ਮੱਚਿਆ ਹੋਇਆ ਹੈ।
ਦਿੱਲੀ ਦੀ ਗੁਰਦਵਾਰਾ ਸਿਆਸਤ ਕੋਰੋਨਾ ਨੂੰ ਲੈ ਕੇ ਇਕ-ਦੂਜੇ ਵਿਰੁਧ ਡਟੀ
ਇਕ ਧੜਾ ਕਹਿੰਦੈ, ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਅਪਮਾਨ ਕੀਤੈ
ਰਾਜੀਵ ਸ਼ੁਕਲਾ ਦਾ ਵੱਡਾ ਬਿਆਨ, 15 ਅਪ੍ਰੈਲ ਤੋਂ ਬਾਅਦ ਵੀ ਨਹੀਂ ਹੋਵੇਗਾ ਆਈਪੀਐਲ!
ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ
ਕੋਰੋਨਾ ਖਿਲਾਫ਼ ਲੜਾਈ ਵਿਚ ਸਰਕਾਰ ਨੇ ਲਿਆ ਇਕ ਹੋਰ ਵੱਡਾ ਫੈਸਲਾ, ਦੇਸ਼ ਵਾਸੀਆਂ ਨੂੰ ਹੋਵੇਗਾ ਲਾਭ
ਸਰਕਾਰ ਨੇ ਲਿਆ ਵੱਡਾ ਫੈਸਲਾ, ਆਵੇਗੀ ਸਸਤੀ ਟੈਸਟਿੰਗ ਕਿੱਟ, ਸਸਤਾ ਪੀਪੀਈ
ਕੋਰੋਨਾ ਸੰਕਟ ਨਾਲ ਦੁਨੀਆ ਦੀ ਅਰਥ ਵਿਵਸਥਾ ਨੂੰ ਹੋਵੇਗਾ 5 ਟ੍ਰਿਲੀਅਨ ਡਾਲਰ ਦਾ ਨੁਕਸਾਨ!
2022 ਤੱਕ ਪਟੜੀ ‘ਤੇ ਵਾਪਸ ਆਉਣਗੇ ਹਾਲਾਤ
ਕੇਂਦਰ ਨੇ ਜੀ.ਐਸ.ਟੀ ਮੁਆਵਜ਼ਾ ਦੇ 14103 ਕਰੋੜ
ਵਿੱਤ ਮੰਤਰਾਲੇ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਵਿਚ ਸੂਬਿਆਂ ਦੀ ਮਦਦ ਦੇ ਲਈ ਜੀਐਸਟੀ ਮੁਆਵਜ਼ਾ ਦੇ ਤਹਿਤ ਉਨ੍ਹਾਂ ਕਰੀਬ 34,000 ਕਰੋੜ ਰੁਪਏ ਦੋ ਹਿੱਸਿਆਂ ਵਿਚ ਜਾਰੀ ਕੀਤੇ