Delhi
ਟਰੰਪ ਦੇ ਦੌਰੇ ਦੀ ਭਾਰਤ ਨਾਲੋਂ ਪਾਕਿਸਤਾਨ 'ਚ ਜਿਆਦਾ ਚਰਚਾ, ''ਆਉਂਦੇ ਜਾਂਦੇ ਇੱਧਰ ਵੀ ਆਇਓ''
ਅਗਲੇ ਮਹੀਨੇ ਭਾਰਤ ਦੌਰੇ 'ਤੇ ਆ ਸਕਦੇ ਹਨ ਅਮਰੀਕੀ ਰਾਸ਼ਟਰਪਤੀ ਟਰੰਪ
ਸਰਕਾਰ ਗਰੀਬਾਂ ਨੂੰ ਦੇਣ ਜਾ ਰਹੀ ਹੈ ਵੱਡਾ ਤੋਹਫ਼ਾ, ਆ ਰਹੀ ਹੈ ਨਵੀਂ ਯੋਜਨਾ!
ਇਨ੍ਹਾਂ 12 ਸੂਬਿਆਂ ਦੇ ਜਨਤਕ ਵੰਡ ਪ੍ਰਣਾਲੀ ਦੇ ਲਾਭਪਾਤਰੀ ਹੁਣ...
ਦੇਸ਼ ਦੇ 63 ਅਮੀਰਾਂ ਕੋਲ ਹੈ ਦੇਸ਼ ਦੇ ਬਜਟ ਤੋਂ ਵੀ ਜ਼ਿਆਦਾ ਦੌਲਤ, ਰਿਪੋਰਟ ਵਿਚ ਹੋਇਆ ਵੱਡਾ ਖੁਲਾਸਾ
ਭਾਰਤ ਵਿਚ 63 ਅਰਬਪਤੀਆਂ ਕੋਲ 2018-19 ਦੇ ਆਮ ਬਜਟ ਦੀ ਰਾਸ਼ੀ 24,42,200 ਕਰੋੜ ਤੋਂ ਵੀ ਜ਼ਿਆਦਾ ਜਾਇਦਾਦ ਹੈ।
ਜਾਣੋ ਕੋਣ ਹਨ ਅਰਵਿੰਦ ਕੇਜਰੀਵਾਲ ਨੂੰ ਟੱਕਰ ਦੇਣ ਵਾਲੇ ਭਾਜਪਾ ਦੇ ਉਮੀਦਵਾਰ ਸੁਨੀਲ ਯਾਦਵ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ
''ਬੱਗਾ,ਬੱਗਾ ਹਰ ਜਗ੍ਹਾ'',ਟਿਕਟ ਮਿਲਣ ਤੋਂ ਬਾਅਦ ਤੇਜਿੰਦਰਪਾਲ ਨੇ ਇੰਝ ਕੀਤਾ ਧੰਨਵਾਦ
ਭਾਜਪਾ ਨੇ ਸ਼ੁੱਕਰਵਾਰ ਨੂੰ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ ਪਰ ਉਸ ਵਿਚ ਤੇਜਿੰਦਰ ਪਾਲ ਬੱਗਾ ਦਾ ਨਾਮ ਸ਼ਾਮਲ ਨਹੀਂ ਸੀ
ਇਸ ਸਾਲ Data Science ਖੇਤਰ 'ਚ ਪੈਦਾ ਹੋਣਗੀਆਂ 1.5 ਲੱਖ ਨੌਕਰੀਆਂ, ਸਾਹਮਣੇ ਆਈ ਰਿਪੋਰਟ
ਸਾਲ 2020 ਵਿਚ ਭਾਰਤ ‘ਚ ਡਾਟਾ ਸਾਇੰਸ ਦੇ ਖੇਤਰ ਵਿਚ 1.5 ਲੱਖ ਤੋਂ ਜ਼ਿਆਦਾ ਨੌਕਰੀਆਂ ਪੈਦਾ ਹੋਣਗੀਆਂ।
Republic Day 2020: ਪਰੇਡ ਦੇਖਣ ਲਈ ਇਹਨਾਂ ਥਾਵਾਂ ਤੋਂ ਖਰੀਦੋ ਟਿਕਟ
ਤੁਹਾਨੂੰ ਪਤਾ ਹੀ ਹੋਵੇਗਾ ਕਿ ਇਸ ਪਰੇਡ ਨੂੰ ਦੇਖਣ ਲਈ ਤੁਹਾਡੇ ਕੋਲ ਟਿਕਟ...
ਨਹੀਂ ਟੁੱਟਿਆ ਸ਼ੋਏਬ ਅਖਤਰ ਦਾ Record ,ਇਸ ਕਾਰਨ ਕਰਕੇ ਗੇਂਦ ਦੀ ਗਲਤ ਸਪੀਡ ਹੋਈ ਦਰਜ...
ਕ੍ਰਿਕਟ ਦੀ ਦੁਨੀਆਂ ਵਿਚ ਸੱਭ ਤੋਂ ਤੇਜ਼ ਗਤੀ ਨਾਲ ਗੇਦ ਪਾਉਣ ਦਾ ਰਿਕਾਰਡ ਪਾਕਿਸਤਾਨ ਦੇ ਤੇਜ਼ ਗੇਂਦਬਾਜ ਸ਼ੋਇਬ ਅਖਤਰ ਦੇ ਨਾਮ ਹੈ
ਦੇਸ਼ ਦੀ ਦੂਜੀ ਸਭ ਤੋਂ ਵੱਡੀ ਤੇਲ ਉਤਪਾਦਕ ਕੰਪਨੀ ਨੂੰ 48,000 ਕਰੋੜ ਦਾ ਨੋਟਿਸ
ਦੂਰਸੰਚਾਰ ਵਿਭਾਗ (ਡੀਓਟੀ) ਨੇ ਸਰਕਾਰੀ ਕੰਪਨੀ ਆਇਲ ਇੰਡੀਆ ਨੂੰ ਐਡਜੇਸਟਿਡ ਗ੍ਰਾਸ ਰੇਵੈਨਿਊ ਬਕਾਏ ਦੇ ਰੂਪ ਵਿਚ 48,457 ਕਰੋੜ ਰੁਪਏ ਦਾ ਨੋਟਿਸ ਭੇਜਿਆ ਹੈ।
ਕਾਂਗਰਸ ਨੇ ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ, ਕੇਜਰੀਵਾਲ ਨੂੰ ਟੱਕਰ ਦੇਣ ਲਈ ਉਤਾਰਿਆ ਇਹ ਚਿਹਰਾ
ਇਸ ਤੋਂ ਪਹਿਲਾਂ ਸੋਨੀਆ ਗਾਂਧੀ ਦੇ ਘਰ ਚੱਲੀਆਂ ਲੰਬੀਆਂ ਮੀਟਿੰਗਾਂ ਤੋਂ ਬਾਅਦ ਸ਼ਨਿੱਚਰਵਾਰ ਨੂੰ ਕਾਂਗਰਸ ਨੇ 54 ਉਮੀਦਵਾਰਾਂ ਦੀ ਆਪਣੀ ਪਹਿਲੀ ਲਿਸਟ ਜਾਰੀ ਕੀਤੀ ਸੀ।