Delhi
ਬਰਫ਼ ‘ਚ ਫਿਸਲ ਕੇ ਭਾਰਤ ਤੋਂ ਪਾਕਿਸਤਾਨ ਡਿੱਗਿਆ ਫੌਜੀ, ਪੜ੍ਹੋ ਪੂਰੀ ਖ਼ਬਰ
ਦੇਹਰਾਦੂਨ ਨਿਵਾਸੀ ਹਵਲਦਾਰ ਰਾਜਿੰਦਰ ਸਿੰਘ ਨੇਗੀ ਕਸ਼ਮੀਰ ਦੇ ਗੁਲਮਰਗ ਵਿਚ ਡਿਊਟੀ ਦੌਰਾਨ ਬਰਫ ਤੋਂ ਫਿਸਲ ਕੇ ਪਾਕਿਸਤਾਨ ਜਾ ਪਹੁੰਚੇ।
ਚਿਦੰਬਰਮ ਨੇ tweet ਕਰਕੇ ਮੋਦੀ ਨੂੰ ਦਿੱਤੀ ਸਲਾਹ, ਕਿਹਾ ਲੋਕਾਂ ਦੀ ਵੀ ਸੁਣ ਲਿਆ ਕਰੋ!
ਪੀ ਚਿਦੰਬਰਮ ਨੇ ਕਿਹਾ ਕਿ ਕਾਂਗਰਸ ਨਾਗਰਿਕਤਾ ਸੋਧ ਕਾਨੂੰਨ ‘ਤੇ ਮੀਡੀਆ ਨਾਲ ਗੱਲ ਕਰਦੀ ਹੈ ਅਤੇ ਪੱਤਰਕਾਰਾਂ ਦੇ ਸਵਾਲ ਲੈਣ ਲਈ ਵੀ ਤਿਆਰ ਹੈ।
ਜੇ ਟਰੇਨ ‘ਚ ਜਾ ਰਹੇ ਹੋ ਤਾਂ ਪੜ੍ਹੋ ਇਹ ਖ਼ਬਰ, ਠੰਢ ਕਰ ਕੇ...!
ਭਾਰਤੀ ਰੇਲਵੇ ਨੇ ਅੱਜ ਯਾਨੀ 13 ਜਨਵਰੀ 2020 ਨੂੰ ਲਗਭਗ 300 ਤੋਂ ਜ਼ਿਆਦਾ ਟਰੇਨਾਂ ਰੱਦ ਕਰ ਦਿੱਤੀਆਂ ਹਨ।
CAA ਵਿਰੁੱਧ ਪ੍ਰਦਰਸ਼ਨ ਦੌਰਾਨ 'ਹਿੰਦੂ-ਮੁਸਲਮਾਨ-ਸਿੱਖ-ਈਸਾਈ' ਨੇ ਇੱਕਠੇ ਬੈਠ ਕੇ ਕੀਤਾ ਪੂਜਾ ਪਾਠ
ਦੇਸ਼ ਭਰ ਵਿਚ ਸੀਏਏ ਅਤੇ ਐਨਆਰਸੀ ਵਿਰੁੱਧ ਪ੍ਰਦਰਸ਼ਨ ਲਗਾਤਾਰ ਜਾਰੀ
ਅਮਰੀਕਾ ਨੇ ਕਸ਼ਮੀਰ ਵਿਚ ਪਾਬੰਦੀਆਂ ਅਤੇ ਆਗੂਆਂ ਦੀ ਹਿਰਾਸਤ 'ਤੇ ਚਿੰਤਾ ਕੀਤੀ ਪ੍ਰਗਟ
ਵਿਦੇਸ਼ੀ ਸਫ਼ੀਰਾਂ ਦੀ 'ਜੰਮੂ ਕਸ਼ਮੀਰ' ਯਾਤਰਾ ਨੂੰ ਅਹਿਮ ਕਦਮ ਦਸਿਆ
ਸਾਡੇ ਕਾਰਨ ਰਾਜਨੀਤੀ 'ਚ ਆਇਐ ਬਦਲਾਅ : ਕੇਜਰੀਵਾਲ
ਕੇਜਰੀਵਾਲ ਨੇ ਟਵੀਟ ਜ਼ਰੀਏ ਥਪਥਪਾਈ ਖੁਦ ਦੀ ਪਿੱਠ
ਪੀੜਤ ਲੋਕਾਂ ਨੂੰ ਨਾਗਰਿਕਤਾ ਹਰ ਹਾਲ ਮਿਲੇਗੀ : ਸ਼ਾਹ
'ਕਾਂਗਰਸ ਵਾਲਿਉ, ਜਿੰਨਾ ਵਿਰੋਧ ਕਰਨਾ ਹੈ, ਕਰ ਲਉ'
ਹੁਣ VIP ਸੁਰੱਖਿਆ ਨਹੀਂ ਦੇਣਗੇ NSG ਕਮਾਂਡੋ
ਦੋ ਦਹਾਕਿਆਂ ਮਗਰੋਂ ਐਨਐਸਜੀ ਨੂੰ ਮੂਲ ਡਿਊਟੀ ਵਿਚ ਭੇਜਿਆ ਜਾਵੇਗਾ
ਵਿਦਿਆਰਥੀਆਂ 'ਚ ਤੇਜ਼ੀ ਨਾਲ ਵੱਧ ਰਿਹੈ ਖੁਦਕੁਸ਼ੀ ਦਾ ਰੁਝਾਨ!
ਰੋਜ਼ਾਨਾ 28 ਵਿਦਿਆਰਥੀਆਂ ਨੇ ਲਾਇਆ ਮੌਤ ਨੂੰ ਗਲੇ
ਭੂਚਾਲ ਦੇ ਝਟਕਿਆਂ ਨਾਲ ਮੁੜ ਹਿਲੀ ਧਰਤੀ, ਲੋਕਾਂ 'ਚ ਸਹਿਮ
ਭੂਚਾਲ ਦਾ ਕੇਂਦਰ ਭਾਰਤ-ਚੀਨ ਸਰਹੱਦ 'ਤੇ