Delhi
Realme 2 ਨੂੰ ਮਿਲਿਆ ਐਨਡਰਾਇਡ ਪਾਈ ਅਪਡੇਟ
ਜਾਣੋ ਇਸ ਦੇ ਹੋਰ ਫੀਚਰਜ਼ ਬਾਰੇ
ਦੁਬਈ ਹਵਾਈ ਅੱਡੇ 'ਤੇ ਹੁਣ ਰੁਪਏ ਵਿਚ ਕੀਤਾ ਜਾਵੇਗਾ ਲੈਣ-ਦੇਣ
ਭਾਰਤੀਆਂ ਲਈ ਖੁਸ਼ਖਬਰੀ
ਪਾਲਿਸੀ ਕਮਿਸ਼ਨ ਨੇ ਬਜਟ ਨੂੰ ਦਿੱਤਾ ਇਸ ਨਾਮ ਦਾ ਸਹਿਰਾ
ਨਿਰਮਲਾ ਸੀਤਾਰਮਣ ਨੂ ਦਿੱਤੀ ਵਧਾਈ
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦਾ ਸਿੱਕਿਆਂ ਨੂੰ ਲੈ ਕੇ ਵੱਡਾ ਐਲਾਨ
ਬਾਜ਼ਾਰ ਵਿਚ ਜਲਦ ਆਉਣਗੇ ਨਵੇਂ ਸਿੱਕੇ
ਘਰ ਖਰੀਦਣ ਵਾਲਿਆਂ ਨੂੰ ਮਿਲਿਆ ਤੋਹਫ਼ਾ
ਏਨੀ ਮਿਲੇ ਵਿਆਜ 'ਤੇ ਛੋਟ
ਜਾਣੋ ਬਜਟ 'ਚ ਕੀ-ਕੀ ਹੋਇਆ ਮਹਿੰਗਾ ਅਤੇ ਕੀ-ਕੀ ਹੋਇਆ ਸਸਤਾ
ਬਜਟ ਦੌਰਾਨ ਨਿਰਮਲਾ ਸੀਤਾਰਮਨ ਵੱਲੋਂ ਟੈਕਸ ਦਰਾਂ ਵਿਚ ਕੀਤੇ ਗਏ ਵਾਧੇ ਕਾਰਨ ਕਈ ਚੀਜ਼ਾਂ ਮਹਿੰਗੀਆਂ ਹੋ ਗਈਆਂ ਹਨ।
ਯੂਨੀਅਨ ਬਜਟ 2019: ਸਰਕਾਰ ਦੀ ਸਿਫ਼ਾਰਿਸ਼
ਵਾਹਨਾਂ 'ਤੇ ਘਟ ਕੀਤਾ ਜਾਵੇ ਜੀਐਸਟੀ
ਵੱਡੇ ਬਹੁਮਤ ਨਾਲ ਜਿੱਤਣ ਵਾਲੀ ਮੋਦੀ ਸਰਕਾਰ ਨੇ ਬਜਟ ਵਿਚ ਇਹ ਕੀਤੀ ਪੇਸ਼ਕਸ਼
ਬੁਨਿਆਦੀ ਲੋੜਾਂ ਤੋਂ ਲੈ ਕੇ ਸਾਰੇ ਖੇਤਰਾਂ ਲਈ ਕੀਤੇ ਵੱਡੇ ਫ਼ੈਸਲੇ
ਪੈਨ ਨਾ ਹੋਣ ‘ਤੇ ਅਧਾਰ ਦੇ ਜ਼ਰੀਏ ਭਰੀ ਜਾ ਸਕੇਗੀ ਆਮਦਨ ਕਰ ਰਿਟਰਨ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਕੋਲ ਪੈਨ ਕਾਰਡ ਨਹੀਂ ਹਨ, ਉਹ ਆਮਦਨ ਕਰ ਰਿਟਰਨ ਭਰਨ ਲਈ ਅਧਾਰ ਦੀ ਵਰਤੋਂ ਕਰ ਸਕਦੇ ਹਨ।
ਬਜਟ ਨੂੰ ਲੈ ਕੇ ਯੋਗੇਂਦਰ ਯਾਦਵ ਦਾ ਮੋਦੀ ਸਰਕਾਰ ‘ਤੇ ਨਿਸ਼ਾਨਾ
ਦੇਸ਼ ਦੀ ਪਹਿਲੀ ਮਹਿਲਾ ਵਿੱਤ ਮੰਤੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਬਜਟ ਸੰਸਦ ਵਿਚ ਪੇਸ਼ ਕੀਤਾ।