Delhi
ਮਹੀਨੇ ਵਿਚ ਟੀਵੀ ਚੈਨਲਾਂ ਨੇ ਮੋਦੀ ਨੂੰ 722 ਘੰਟੇ ਅਤੇ ਰਾਹੁਲ ਨੂੰ 251 ਘੰਟੇ ਦਿਖਾਇਆ
ਲੋਕ ਸਭਾ ਚੋਣਾਂ ਦੇ ਮਾਹੌਲ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਟੀਵੀ ‘ਤੇ ਸਭ ਤੋਂ ਜ਼ਿਆਦਾ ਏਅਰਟਾਈਮ ਮਿਲਿਆ।
ਮੋਦੀ ਨੇ ਕਿਹਾ ਕਿ ਮੈਂ 1987 ਵਿਚ ਚਲਾਇਆ ਸੀ ਈਮੇਲ 'ਤੇ ਡਿਜੀਟਲ ਕੈਮਰਾ
ਕਈਆਂ ਨੇ ਕੀਤੇ ਮੋਦੀ ਦੇ ਇਸ ਬਿਆਨ ਤੇ ਟਵੀਟ
ਨਿਤਿ ਆਯੋਗ ਦਾ ਪੀ.ਐੱਮ.ਓ. ਨੂੰ ਸੂਚਨਾਵਾਂ ਦੇਣਾ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ- ਚੋਣ ਕਮਿਸ਼ਨ
ਕਾਂਗਰਸ ਪਾਰਟੀ ਨੇ ਮੋਦੀ ਖਿਲਾਫ਼ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਰਜ ਕਰਵਾਈ ਸੀ।
ਜਾਣੋ ਕੌਣ ਹੈ ਇਹ ਸਿੱਖ ਜਿਸਨੇ ਵੋਟਿੰਗ ਦੌਰਾਨ ਲੀਡਰਾਂ ਤੋਂ ਜਿਆਦਾ ਬਟੋਰੀ ਚਰਚਾ
ਦਿੱਲੀ ਦੇ ਸਭ ਤੋਂ ਉਮਰਦਰਾਜ਼ ਵੋਟਰ ਹਨ ਬਚਨ ਸਿੰਘ
ਅੰਮ੍ਰਿਤਸਰ 'ਚ ਅਮਿਤ ਸ਼ਾਹ ਦੀ ਰੈਲੀ ਹੋਈ ਠੁੱਸ
ਹਰਦੀਪ ਪੁਰੀ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਆਏ ਸੀ ਅਮਿਤ ਸ਼ਾਹ
ਖਿਤਾਬੀ ਦੌੜ ਵਿਚ ਅੱਗੇ ਨਿਕਲੀ ਮੁੰਬਈ ਇੰਡੀਅਨਜ਼
ਜਾਣੋ ਕੁੱਝ ਅਹਿਮ ਅੰਕੜੇ
ਅਮਿਤ ਸ਼ਾਹ ਤੋਂ ਲੈ ਕੇ ਦਿੱਲੀ ਵਿਚ ਭਾਜਪਾ ਉਮੀਦਵਾਰਾਂ ਦੇ ਹੱਕ ਵਿਚ ਡਟੇ ਰਹੇ ਸਿਰਸਾ
ਦਿੱਲੀ ਵਿਚ ਭਗਵੇਂ ਦੇ ਹੱਕ ਵਿਚ ਸਿਰਸਾ ਦੇ ਚੋਣ ਪ੍ਰਚਾਰ ਨੇ ਛੇੜੀ ਨਵੀਂ ਚਰਚਾ
ਲੋਕ ਸਭਾ ਚੋਣਾਂ ਦਾ ਛੇਵਾਂ ਗੇੜ : 7 ਸੂਬਿਆਂ 'ਚ 63 ਫ਼ੀਸਦੀ ਵੋਟਿੰਗ
ਬੰਗਾਲ 'ਚ 80%, ਝਾਰਖੰਡ 'ਚ 64%, ਮੱਧ ਪ੍ਰਦੇਸ਼ 'ਚ 63% ਅਤੇ ਹਰਿਆਣਾ 'ਚ 65% ਵੋਟਾਂ ਪਈਆਂ
ਬਿਹਾਰ 'ਚ ਚੱਲੀ ਗੋਲੀ, ਚੋਣ ਅਧਿਕਾਰੀ ਦੀ ਮੌਤ, ਬੰਗਾਲ 'ਚ ਕਈ ਥਾਵਾਂ 'ਤੇ ਹਿੰਸਕ ਝੜਪਾਂ
ਝਾਰਖੰਡ 'ਚ 58%, ਮੱਧ ਪ੍ਰਦੇਸ਼ 'ਚ 52% ਅਤੇ ਹਰਿਆਣਾ 'ਚ 51% ਵੋਟਾਂ ਪਈਆਂ
ਦਿੱਲੀ ਦੇ ਸੱਭ ਤੋਂ ਬਜ਼ੁਰਗ ਵੋਟਰ ਨੇ ਪਾਈ ਵੋਟ, ਉਮਰ ਜਾਣ ਕੇ ਰਹਿ ਜਾਓਗੇ ਹੈਰਾਨ
ਸਾਲ 1951 ਤੋਂ ਲਗਾਤਾਰ ਵੋਟ ਪਾ ਰਹੇ ਹਨ ਬਚਨ ਸਿੰਘ