Delhi
ਰਾਫੇਲ ਮਾਮਲੇ ਦੀ ਸੁਣਵਾਈ ਸਬੰਧੀ ਬਦਲੀਆਂ ਤਰੀਕਾਂ, CJI ਰੰਜਨ ਗੋਗੋਈ ਹੋਏ ਹੈਰਾਨ
ਚੀਫ ਜਸਟਿਸ ਰੰਜਨ ਗੋਗੋਈ ਨੇ ਸੋਮਵਾਰ ਨੂੰ ਕਿਹਾ ਕਿ ਉਹ ਹੈਰਾਨ ਹਨ ਕਿ ਇਸ ਨਾਲ ਜੁੜੇ ਮਾਮਲਿਆਂ ਦੀਆਂ ਤਰੀਕਾਂ ਕਿਵੇਂ ਬਦਲ ਗਈਆਂ।
ਮੋਦੀ ਰਾਜ 'ਚ ਦੇਸ਼ ਵਿਚ ਫੈਲਿਆ 'ਟੈਕਸ ਅਤਿਵਾਦ' : ਕੇਜਰੀਵਾਲ
ਕਿਹਾ - ਸਮਾਜ ਵਿਚ ਇਕ ਅਜਿਹਾ ਵਾਤਾਵਰਣ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਜਿਸ ਤੋਂ ਲੱਗਦਾ ਹੈ ਕਿ ਸਾਰੇ ਵਪਾਰੀ ਚੋਰ ਹਨ
ਲੋਕ ਸਭਾ ਚੋਣਾਂ ਦਾ ਪੰਜਵਾਂ ਗੇੜ : ਕਸ਼ਮੀਰ ਤੇ ਬੰਗਾਲ ਵਿਚ ਹਿੰਸਾ, 62.5 ਫ਼ੀ ਸਦੀ ਵੋਟਿੰਗ
ਤ੍ਰਿਣਮੂਲ ਤੇ ਭਾਜਪਾ ਕਾਰਕੁਨ ਭਿੜੇ, ਕੇਂਦਰੀ ਬਲਾਂ ਵਲੋਂ ਲਾਠੀਚਾਰਜ
ਜਿਨਸੀ ਸ਼ੋਸ਼ਣ ਮਾਮਲੇ 'ਚ ਮੁੱਖ ਜੱਜ ਰੰਜਨ ਗੋਗੋਈ ਨੂੰ ਮਿਲੀ ਕਲੀਨ ਚਿੱਟ
ਸੁਪਰੀਮ ਕੋਰਟ ਦੀ ਇਕ ਸਾਬਕਾ ਮਹਿਲਾ ਮੁਲਾਜ਼ਮ ਨੇ ਰੰਜਨ ਗੋਗੋਈ ਵਿਰੁੱਧ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ
3 ਵਾਰ ਅਪਰਾਧਕ ਪਿਛੋਕੜ ਵਾਲਿਆਂ ਨੂੰ ਦੇਣੇ ਪੈਣਗੇ ਅਖ਼ਬਾਰਾਂ ਤੇ ਟੈਲੀਵਿਜ਼ਨ ’ਤੇ ਇਸ਼ਤਿਹਾਰ
ਆਵਾਜ਼ ਪ੍ਰਦੂਸ਼ਣ ਫੈਲਾਉਣ ਸਬੰਧੀ ਤਿੰਨ ਨੋਟਿਸ ਜਾਰੀ
ਮੋਦੀ ਦੇ ਬਿਆਨ ’ਤੇ ਜਵਾਬ ਵਿਚ ਮਮਤਾ ਨੇ ਮੋਦੀ ਨੂੰ ਕਿਹਾ ਐਕਸਪਾਇਰੀ ਪ੍ਰਧਾਨ ਮੰਤਰੀ
ਜਾਣੋ, ਕੀ ਹੈ ਪੂਰਾ ਮਾਮਲਾ
CBSE ਦਸਵੀਂ ਜਮਾਤ ਦਾ ਨਤੀਜਾ ਜਾਰੀ
13 ਵਿਦਿਆਰਥੀਆਂ ਨੇ ਕੀਤਾ ਟਾਪ
ਨਾਮਜ਼ਦਗੀ ਰੱਦ ਹੋਣ ’ਤੇ ਤੇਜ ਬਹਾਦੁਰ ਨੇ ਖੜਕਾਇਆ ਐਸਸੀ ਦਾ ਦਰਵਾਜ਼ਾ
ਜਾਣੋ, ਕੀ ਹੈ ਪੂਰਾ ਮਾਮਲਾ
ਕਪਿਲ ਸਿਬਲ ਦਾ ਵੱਡਾ ਬਿਆਨ
ਕਾਂਗਰਸ ਨੂੰ ਬਹੁਮਤ ਹਾਸਲ ਨਹੀਂ ਹੋਵੇਗਾ: ਕਪਿਲ ਸਿਬਲ
ਬਲਾਤਕਾਰ ਮਾਮਲੇ 'ਚ ਟੀਵੀ ਕਲਾਕਾਰ ਗ੍ਰਿਫ਼ਤਾਰ
ਪੀੜਤਾ ਦੀ ਵੀਡੀਓ ਬਣਾਉਣ ਅਤੇ ਬਲੈਕਮੇਲ ਕਰਨ ਦਾ ਵੀ ਦੋਸ਼ ਲੱਗਾ