Ahmedabad
ਸਮੁੰਦਰੀ ਰਸਤਿਓਂ ਗੁਜਰਾਤ ਆ ਰਹੇ 9 ਇਰਾਨੀ ਨਾਗਰਿਕ ਗ੍ਰਿਫ਼ਤਾਰ, 500 ਕਰੋੜ ਰੁਪਏ ਦੀ ਹੈਰੋਇਨ ਬਰਾਮਦ
ਫੜੇ ਜਾਣ ਦਾ ਅਹਿਸਾਸ ਹੁੰਦਿਆਂ ਹੀ ਤਸਕਰਾਂ ਨੇ ਕਿਸ਼ਤੀ ਨੂੰ ਅੱਗ ਦੇ ਹਵਾਲੇ ਕੀਤਾ
ਟਵਿਟਰ ‘ਤੇ ਆਉਣ ਤੋਂ ਇਕ ਮਹੀਨੇ ਬਾਅਦ ਪ੍ਰਿਅੰਕਾ ਦਾ ਪਹਿਲਾ ਟਵੀਟ, ਸਾਬਰਮਤੀ ਵਿਚ ਸੱਚ ਜ਼ਿੰਦਾ ਹੈ
ਪ੍ਰਿਅੰਕਾ ਗਾਂਧੀ11 ਫਰਵਰੀ ਨੂੰ ਲਖਨਊ ਵਿਚ ਰੋਡ ਸ਼ੋਅ ਤੋਂ ਪਹਿਲਾਂ ਟਵਿਟਰ ਨਾਲ ਜੁੜੀ ਸੀ ਅਤੇ ਗਾਂਧੀਨਗਰ ਵਿਚ ਕਾਂਗਰਸ ਸਕੱਤਰ ਦੇ ਤੌਰ ‘ਤੇ ਪਹਿਲਾ ਚੋਣ ਭਾਸ਼ਣ ਦੇਣ ਤੋਂ
ਸ਼ਰਧਾ ਨਾਲ ਮਨਾਇਆ ਜਾਏਗਾ 550 ਸਾਲਾ ਪ੍ਰਕਾਸ਼ ਪੁਰਬ : ਵਿਜੈ ਰੂਪਾਣੀ
ਰਾਸ਼ਟਰੀ ਸਿੱਖ ਸੰਗਤ ਦਾ ਇਕ ਪ੍ਰਤਿਨਿਧੀ ਮੰਡਲ ਸ੍ਰੀ ਅਵਿਨਾਸ਼ ਜਯਸਵਾਲ ਰਾਸ਼ਟਰੀ ਮਹਾਂ ਮੰਤਰੀ ਦੀ ਪ੍ਰਧਾਨਗੀ ਹੇਠ ਰਾਜਪਾਲ ਸ੍ਰੀ ਓਮ ਪ੍ਰਕਾਸ਼ ਕੋਹਲੀ.....
ਗੁਜਰਾਤ ‘ਚ ਕਾਂਗਰਸ ਨੂੰ ਵੱਡਾ ਝਟਕਾ, ਵਿਧਾਇਕ ਆਸ਼ਾ ਪਟੇਲ ਨੇ ਦਿਤਾ ਅਸਤੀਫ਼ਾ
ਗੁਜਰਾਤ ਵਿਚ ਕਾਂਗਰਸ ਦੀ ਵਿਧਾਇਕ ਆਸ਼ਾ ਪਟੇਲ ਨੇ ਸ਼ਨਿਚਰਵਾਰ ਨੂੰ ‘‘ਅੰਦਰੂਨੀ ਕਲਹ’’ ਦਾ ਹਵਾਲਾ ਦਿੰਦੇ ਹੋਏ ਵਿਧਾਨ ਸਭਾ ਅਤੇ ਪਾਰਟੀ ਦੀ ਮੈਂਬਰੀ...
ਭਾਜਪਾ ਮੰਤਰੀ ਨੂੰ ਜਾਗਿਆ ਬਲਾਤਕਾਰੀ ਆਸਾਰਾਮ ਦਾ ਮੋਹ, ਕੀਤੀ ਤਾਰੀਫ਼
ਆਸਾਰਾਮ ਭਾਵੇਂ ਬਲਾਤਕਾਰ ਦੇ ਮਾਮਲੇ ਵਿਚ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ ਪਰ ਚੋਣਾਂ ਨੇੜੇ ਹੋਣ ਕਰਕੇ ਗੁਜਰਾਤ ਦੇ ਸਿੱਖਿਆ ਮੰਤਰੀ ਭੂਪੇਂਦਰ ਸਿੰਘ ਚੂਡਾਸਮਾ ਨੇ ਆਸਾਰਾਮ...
ਘੁੰਮਣ ਵਾਲੀ ਸਟੇਜ ‘ਤੇ ਖੜੇ ਹੋ ਕੇ ਸਿੱਧੀ ਗੱਲ ਕਰਨਗੇ ਮੋਦੀ
ਗੁਜਰਾਤ ਦੇ ਸੂਰਤ ਸਥਿਤ ਇੰਡੋਰ ਸਟੇਡੀਅਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ.....
ਆਮ ਵਰਗ ਦੇ ਗ਼ਰੀਬਾਂ ਨੂੰ ਰਾਖਵਾਂਕਰਨ ਮੇਰੀ ਸਰਕਾਰ ਦੀ ਰਾਜਸੀ ਇੱਛਾ ਦਾ ਨਤੀਜਾ : ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਮ ਵਰਗ ਦੇ ਗ਼ਰੀਬਾਂ ਨੂੰ ਦਸ ਫ਼ੀ ਸਦੀ ਰਾਖਵਾਂਕਰਨ ਲਈ ਸੰਵਿਧਾਨਕ ਸੋਧ ਕਰਨਾ ਉਨ੍ਹਾਂ ਦੀ ਸਰਕਾਰ ਦੀ ਰਾਜਸੀ ਇੱਛਾ.....
ਅਹਿਮਦਾਬਾਦ 'ਚ ਰੈਸਟੋਰੈਂਟਾਂ ਨੇ ਸਵਿਗੀ ਤੋਂ ਆਰਡਰ ਲੈਣਾ ਕੀਤਾ ਬੰਦ
ਅਹਿਮਦਾਬਾਦ ਗੁਜਰਾਤ ਹੋਟਲ ਐਂਡ ਰੈਸਟੋਰੈਂਟ ਅਸੋਸੀਏਸ਼ਨ ਨੇ ਐਲਾਨ ਕੀਤਾ ਹੈ ਕਿ ਉਸ ਦੇ ਮੈਂਬਰ ਸ਼ੁਕਰਵਾਰ ਤੋਂ ਸਵਿਗੀ ਦੇ ਆਰਡਰ ਨਹੀਂ ਲੈਣਗੇ। ਹਾਲਾਂਕਿ, ਜ਼ੋਮੈਟੋ ਅਤੇ...
ਇਸ਼ਰਤ ਜਹਾਂ ਫਰਜ਼ੀ ਮੁਠਭੇੜ ਮਾਮਲੇ 'ਚ ਮੁੱਖ ਦੋਸ਼ੀ ਅਧਿਕਾਰੀ ਨੂੰ ਮਿਲੀ ਤੱਰਕੀ
ਜੀਐਲ ਸਿੰਘਲ ਨੂੰ ਗਾਂਧੀ ਨਗਰ ਦੇ ਕਮਾਂਡੋ ਸਿਖਲਾਈ ਕੇਂਦਰ ਦੇ ਡਿਪਟੀ ਇੰਸਪੈਕਟਰ ਜਨਰਲ ਦੇ ਅਹੁਦੇ ਤੋਂ ਤਰੱਕੀ ਦੇ ਕੇ ਇੰਸਪੈਕਟਰ ਜਨਰਲ ਦਾ ਰੈਂਕ ਦਿਤਾ ਗਿਆ ਹੈ।
ਅੱਜ ਤੋਂ ਹਾਜ਼ਰੀ ਦੌਰਾਨ ਜੈ ਹਿੰਦ ਜਾਂ ਜੈ ਭਾਰਤ ਕਹਿਣਗੇ ਵਿਦਿਆਰਥੀ
ਅਜਿਹਾ ਵਿਦਿਆਰਥੀ ਵਰਗ ਵਿਚ ਦੇਸ਼ ਭਗਤੀ ਨੂੰ ਵਧਾਉਣ ਦੇ ਮਕਸਦ ਨਾਲ ਕੀਤਾ ਜਾ ਰਿਹਾ ਹੈ।