Jammu and Kashmir
ਪਾਕਿਸਤਾਨ ਨੇ ਇਸ ਸਾਲ 2050 ਵਾਰ ਕੀਤੀ ਜੰਗਬੰਦੀ ਦੀ ਉਲੰਘਣਾ
21 ਨਾਗਰਿਕਾਂ ਦੀ ਹੋਈ ਮੌਤ
ਸ੍ਰੀਨਗਰ ਦੇ ਕੁਝ ਹਿੱਸਿਆਂ 'ਚ ਨਵੀਆਂ ਪਾਬੰਦੀਆਂ ਲਾਗੂ
ਧਾਰਾ-370 ਖ਼ਤਮ ਕੀਤੇ ਜਾਣ ਦੇ 40 ਦਿਨ ਬਾਅਦ ਵੀ ਕਸ਼ਮੀਰ 'ਚ ਜਨਜੀਵਨ ਪ੍ਰਭਾਵਤ
ਕਸ਼ਮੀਰ ਦੇ ਜ਼ਿਆਦਾਤਰ ਇਲਾਕਿਆਂ 'ਚ ਪਾਬੰਦੀਆਂ 'ਚ ਢਿੱਲ
ਬਾਜ਼ਾਰ ਅਜੇ ਵੀ ਬੰਦ, ਮੋਬਾਈਲ ਸੇਵਾਵਾਂ ਠੱਪ
ਘਾਟੀ ਵਿਚ ਕੁੱਝ ਥਾਈਂ ਨੌਜਵਾਨਾਂ ਤੇ ਸੁਰੱਖਿਆ ਬਲਾਂ ਵਿਚਾਲੇ ਝੜਪਾਂ
ਸ੍ਰੀਨਗਰ ਦੇ ਲਾਲ ਚੌਕ 'ਤੇ ਬੈਰੀਕੇਡ ਹਟਾਏ ਗਏ
ਸ੍ਰੀਨਗਰ ਵਿਚ ਹਿੰਸਾ ਦੀਆਂ ਘਟਨਾਵਾਂ ਮਗਰੋਂ ਪਾਬੰਦੀਆਂ ਫਿਰ ਲਾਗੂ
ਜੰਮੂ ਖੇਤਰ ਵਿਚ ਮੋਬਾਈਲ, ਇੰਟਰਨੈਟ ਸੇਵਾਵਾਂ ਫਿਰ ਬੰਦ
ਜੰਮੂ-ਕਸ਼ਮੀਰ ਦੇ ਹਾਲਾਤ ਦੱਸਦਾ ਬਜ਼ੁਰਗ ਨਹੀਂ ਰੋਕ ਸਕਿਆ ਅਪਣੇ ਅੱਥਰੂ
ਜੰਮੂ ਕਸ਼ਮੀਰ ‘ਚੋ ਧਾਰਾ 370 ਹਟਾਏ ਜਾਣ ਮਗਰੋਂ ਕਾਫੀ ਵਿਵਾਦ ਖੜ੍ਹੇ ਹੋ ਰਹੇ ਹਨ।
ਜੰਮੂ-ਕਸ਼ਮੀਰ ਕਾਂਗਰਸ ਨੂੰ ਪੱਤਰਕਾਰ ਸੰਮੇਲਨ ਕਰਨ ਤੋਂ ਰੋਕਿਆ, ਸੀਨੀਅਰ ਆਗੂ ਹਿਰਾਸਤ ਵਿਚ
ਰਵਿੰਦਰ ਸ਼ਰਮਾ ਨੂੰ ਹਿਰਾਸਤ ਵਿਚ ਲਏ ਜਾਣ ਦੀ ਕਾਰਵਾਈ ਨੂੰ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਦੇ ਅਧਿਕਾਰ ਦੀ ਉਲੰਘਣਾ ਦਸਿਆ।
ਕਸ਼ਮੀਰ ਲਗਾਤਾਰ 12ਵੇਂ ਦਿਨ ਵੀ ਬੰਦ ਰਿਹਾ
ਸਕੂਲ, ਦੁਕਾਨਾਂ ਤੇ ਕਾਰੋਬਾਰੀ ਅਦਾਰੇ ਬੰਦ, ਸੰਚਾਰ ਸੇਵਾਵਾਂ ਠੱਪ
ਜੰਮੂ-ਕਸ਼ਮੀਰ ਵਿਚ ਪਾਬੰਦੀਆਂ ਕਾਰਨ ਫਿੱਕਾ ਰਿਹਾ ਈਦ ਦਾ ਤਿਉਹਾਰ
ਸੜਕਾਂ 'ਤੇ ਪਸਰਿਆ ਰਿਹਾ ਸੰਨਾਟਾ
ਕਸ਼ਮੀਰ 'ਚ ਪੈਲੇਟ ਗਨ ਨਾਲ ਜ਼ਖ਼ਮੀ ਹੋਇਆ 17 ਸਾਲਾ ਲੜਕਾ
ਪੈਲੇਟ ਗਨ ਦੀਆਂ 90 ਗੋਲੀਆਂ ਲੱਗੀਆਂ