Maharashtra
ਮੁੰਬਈ 'ਚ ਗਣਪਤੀ ਉਤਸਵ ਦੀ ਸਮਾਪਤੀ ਤੋਂ ਬਾਅਦ 28 ਹਜ਼ਾਰ ਤੋਂ ਵੱਧ ਮੂਰਤੀਆਂ ਹੋਈਆਂ ਵਿਸਰਜਨ
ਮੰਗਲਵਾਰ ਸਵੇਰ ਤੋਂ ਹੋਈ ਸੀ ਮੂਰਤੀ ਵਿਸਰਜਨ ਦੀ ਸ਼ੁਰੂਆਤ
ਕੋਰੋਨਾ ਵਾਇਰਸ ਦੇ ਡਰ ਦੇ ਵਿਚਕਾਰ ਸੀਲ ਹੋਈ ਲਤਾ ਮੰਗੇਸ਼ਕਰ ਦੀ ਬਿਲਡਿੰਗ
ਕਈ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਦੇਸ਼ ਵਿੱਚ ਕੋਰੋਨਾਵਾਇਰਸ ਦਾ ਕਹਿਰ ਰੁਕਣ ਦਾ ਨਾਮ ਨਹੀਂ ......
ਹਸਪਤਾਲ ਕਰਮਚਾਰੀ ਦਾ ਦਾਅਵਾ- ਸੁਸ਼ਾਂਤ ਦੀ ਗਰਦਨ ‘ਤੇ ਸੀ ਸੂਈ ਦੇ ਨਿਸ਼ਾਨ ਤੇ ਟੁੱਟੇ ਹੋਏ ਸੀ ਪੈਰ
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਕਰੀਬ ਢਾਈ ਮਹੀਨੇ ਹੋ ਚੁੱਕੇ ਹਨ।
ਬਾਲੀਵੁੱਡ ਅਦਾਕਾਰ ਦਿਲੀਪ ਕੁਮਾਰ ਨੂੰ ਵੱਡਾ ਸਦਮਾ, ਛੋਟੇ ਭਰਾ ਅਸਲਮ ਖ਼ਾਨ ਦਾ ਹੋਇਆ ਦਿਹਾਂਤ
ਕੋਰੋਨਾ ਵਾਇਰਸ ਨਾਲ ਸੀ ਸੰਕਰਮਿਤ, ਦੂਜਾ ਭਰਾ ਵੀ ਹਸਪਤਾਲ ਵਿਚ ਦਾਖਲ
ਸੁਸ਼ਾਂਤ ਖੁਦਕੁਸ਼ੀ ਮਾਮਲੇ 'ਚ ਚੌਤਰਫ਼ਾ ਘਿਰੀ ਉਧਵ ਸਰਕਾਰ, ਕਾਂਗਰਸੀ ਆਗੂ ਸੰਜੇ ਨਿਰੂਪਮ ਨੇ ਕੱਸਿਆ ਤੰਜ!
ਪੁਲਿਸ ਦੇ ਹੱਕ 'ਚ ਨਿਤਰੀ ਸਰਕਾਰ, ਕਿਹਾ, ਪੁਲਿਸ ਨੇ ਸਹੀ ਤਰੀਕੇ ਨਾਲ ਕੀਤੀ ਮਾਮਲੇ ਦੀ ਜਾਂਚ
ਬਾਲੀਵੁੱਡ ‘ਚ ਵਧ ਰਹੀਆਂ ਨੇ ਰੀਆ ਚੱਕਰਵਰਤੀ ਦੀਆਂ ਮੁਸ਼ਕਿਲਾਂ
ਇਸ ਫਿਲਮ ਨਿਰਮਾਤਾ ਨੇ ਆਪਣੀ ਫਿਲਮ 'ਚੋਂ ਕੱਢਿਆ
ਕੈਂਸਰ ਦਾ ਸ਼ੁਰੂਆਤੀ ਇਲਾਜ ਮੁੰਬਈ ਵਿਚ ਹੀ ਕਰਵਾਉਣਗੇ ਸੰਜੇ ਦੱਤ, ਪਤਨੀ ਵੱਲੋਂ ਜਾਰੀ ਕੀਤਾ ਗਿਆ ਬਿਆਨ
ਬਾਲੀਵੁੱਡ ਅਦਾਕਾਰ ਸੰਜੇ ਦੱਤ ਮੰਗਲਵਾਰ ਨੂੰ ਮੁੰਬਈ ਦੇ ਕੋਕੀਲਾਬੇਨ ਹਸਪਤਾਲ ਵਿਚ ਭਰਤੀ ਹੋਏ।
ਹੁਣ ਨੌਜਵਾਨਾਂ ‘ਚ ਫੈਲ ਰਿਹਾ ਹੈ ਕੋਰੋਨਾ! ਮਹਾਰਾਸ਼ਟਰ ‘ਚ 20 ਸਾਲ ਤੋਂ ਘੱਟ ਉਮਰ ਦੇ 11% ਮਰੀਜ਼
ਮਹਾਰਾਸ਼ਟਰ ਵਿਚ ਵਧ ਰਹੇ ਕੋਰੋਨਾ ਵਾਇਰਸ ਦੀ ਲਾਗ ਦੇ ਵਿਚਕਾਰ ਸਿਹਤ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਰਾਜ ਵਿਚ ਕੁੱਲ ਕੇਸਾਂ ਵਿੱਚੋਂ 11% ਮਾਮਲੇ 20 ਸਾਲ ਤੋਂ ਘੱਟ ਉਮਰ...
ਸੰਜੇ ਦੱਤ ਨੂੰ ਕੈਂਸਰ ਦੀ ਖ਼ਬਰ 'ਤੇ ਸੰਜੇ ਦੇ ਜਿਗਰੀ ਦੋਸਤ ‘ਕਮਲੀ’ ਨੇ ਕਿਹਾ-ਸ਼ੇਰ ਹੈ ਤੂ ਸ਼ੇਰ
ਬਾਲੀਵੁੱਡ ਅਭਿਨੇਤਾ ਸੰਜੇ ਦੱਤ ਲੰਗ ਕੈਸਰ ਨਾਲ ਲੜਾਈ ਲੜ ਰਹੇ ਹਨ
ਦਾੜ੍ਹੀ-ਕੇਸ ਕਟਵਾਉਣ ਮਗਰੋਂ ਰਣਦੀਪ ਹੁੱਡਾ ਨੇ ਭਰੇ ਮਨ ਨਾਲ ਬਿਆਨਿਆ ਦਰਦ
ਸਾਰਾਗੜ੍ਹੀ ਫਿਲਮ ਲਈ ਸਿੰਘ ਸਜੇ ਰਣਦੀਪ ਹੁੱਡਾ ਨੇ ਕਟਾਏ ਦਾੜ੍ਹੀ-ਕੇਸ, ਗੁਰਦੁਆਰਾ ਸਾਹਿਬ ਵਿਚ ਜਾ ਕੇ ਮੰਗੀ ਮੁਆਫ਼ੀ