Maharashtra
ਦਰਖ਼ਤਾਂ ਨੂੰ ਬਚਾਉਣ ਲਈ ਸੀਜੇਆਈ ਕੋਲ ਪਹੁੰਚੇ ਆਰੇ ਕਲੋਨੀ ਦੇ ਵਿਦਿਆਰਥੀ
ਮੁੰਬਈ ਦੀ ਆਰੇ ਕਾਲੋਨੀ ਵਿਚ 2500 ਰੁੱਖ ਕੱਟਣ ਵਾਲਾ ਵਿਵਾਦ ਹੁਣ ਚੀਫ਼ ਜਸਟਿਸ ਆਫ਼ ਇੰਡੀਆ...
‘ਹਿੰਦੂਤਵ’ ‘ਤੇ ਸੱਟ ਨਾਲ ਮਿਲਣਗੀਆਂ ਮਹਾਰਾਸ਼ਟਰ ‘ਚ ਵੋਟਾਂ? ਸ਼ਰਦ ਪਵਾਰ ਦਾ ਵਿਵਾਦਤ ਬਿਆਨ
ਐਨਸੀਪੀ ਆਗੂ ਸ਼ਰਦ ਪਵਾਰ ਨੇ ਵਿਵਾਦਤ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਸਿਰਫ਼ ‘ਹਿੰਦੂਤਵ’ ਦਾ ਵਿਚਾਰ ਦੇਸ਼ ਲਈ ਖਤਰਾ ਹੈ।
ਐਚਡੀਆਈਐਲ ਦੇ ਡਾਇਰੈਕਟਰਸ ਦੇ ਘਰ ਤੋਂ ਰੋਲਸ ਰਾਇਸ ਅਤੇ ਬੇਂਟਲੇ ਸਮੇਤ 12 ਗੱਡੀਆਂ ਬਰਾਮਦ
ਇਹਨਾਂ ਕਾਰਾਂ ਦੀ ਕੁੱਲ ਕੀਮਤ 40 ਕਰੋੜ ਤੋਂ ਵੱਧ ਹੋਣ ਦਾ ਅਨੁਮਾਨ ਹੈ।
ਮੁੰਬਈ ਵਿਚ ਹਜ਼ਾਰਾਂ ਦਰੱਖਤ ਕੱਟਣ ਦਾ ਵਿਰੋਧ, ਪ੍ਰਦਰਸ਼ਨਕਾਰੀਆਂ ਵਿਰੁੱਧ FIR ਦਰਜ
‘ਆਰੇ ਕਲੋਨੀ’ ਵਿਚ ਮੈਟਰੋ ਕਾਰ ਸ਼ੈੱਡ ਦੇ ਨਿਰਮਾਣ ਲਈ ਦਰੱਖਤ ਕੱਟਣ ਦੀ ਕਾਰਵਾਈ ਦਾ ਜ਼ਬਰਦਸਤ ਵਿਰੋਧ ਹੋ ਰਿਹਾ ਹੈ।
ਪੀਐਮਸੀ ਬੈਂਕ ਮਾਮਲਾ: ਮੁੰਬਈ ਵਿਚ 6 ਥਾਵਾਂ ‘ਤੇ ਈਡੀ ਦੀ ਛਾਪੇਮਾਰੀ
ਪੰਜਾਬ ਐਂਡ ਮਹਾਰਾਸ਼ਟਰ ਸਹਿਕਾਰੀ ਬੈਂਕ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ 6 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ।
ਜਿਨ੍ਹਾਂ ਨੂੰ ਸੰਵਿਧਾਨ ਪਸੰਦ ਨਹੀਂ, ਉਹਨਾਂ ਨੂੰ ਭਾਰਤ ਵਿਚ ਰਹਿਣ ਦਾ ਅਧਿਕਾਰ ਨਹੀਂ: ਰਾਮਦਾਸ ਅਠਾਵਲੇ
ਰਿਪਬਲਿਕਨ ਪਾਰਟੀ ਆਫ ਇੰਡੀਆ ਦੇ ਮੁਖੀ ਅਤੇ ਕੇਂਦਰੀ ਮੰਤਰੀ ਰਾਮਦਾਰ ਅਠਾਵਲੇ ਨੇ ਵੀਰਵਾਰ ਨੂੰ ਕਿਹਾ ਕਿ ਭਾਰਤੀ ਸੰਵਿਧਾਨ ਦੁਨੀਆਂ ਵਿਚ ਸਭ ਤੋਂ ਵਧੀਆ ਹੈ
ਨੱਥੂਰਾਮ ਗੋਡਸੇ ਨੇ ਗਾਂਧੀ ਨੂੰ ਗੋਲੀ ਮਾਰੀ ਸੀ ਪਰ ਅੱਜ ਦੇ ਗੋਡਸੇ ਦੇਸ਼ ਨੂੰ ਖਤਮ ਕਰ ਰਹੇ ਹਨ: ਓਵੈਸੀ
ਅਸਦੁਦੀਨ ਓਵੈਸੀ ਨੇ ਕਿਹਾ ਕਿ ਅੱਜ ਦੇ ਗੋਡਸੇ ਦੇਸ਼ ਨੂੰ ਬਰਬਾਦ ਕਰ ਰਹੇ ਹਨ।
ਪੰਜਾਬ ਵਿਚ ਛੇਤੀ ਆਵੇਗੀ ਉਦਯੋਗਿਕ ਕ੍ਰਾਂਤੀ : ਮਨਪ੍ਰੀਤ ਬਾਦਲ
ਪੰਜਾਬ ਸਰਕਾਰ ਦੇ ਵਫ਼ਦ ਵਲੋਂ ਉਯੋਗਿਕ ਇਕਾਈਆਂ ਨਾਲ ਸੰਮੇਲਨ ਤੋਂ ਪਹਿਲਾਂ ਵਿਚਾਰ-ਚਰਚਾ
ਬਾਦਲ ਤੇ ਸਿੰਗਲਾ ਵਲੋਂ ਮੁੰਬਈ ਵਸਦੇ ਪੰਜਾਬੀਆਂ ਨੂੰ ਪ੍ਰਕਾਸ਼ ਪੁਰਬ ਸਮਾਗਮਾਂ 'ਚ ਸ਼ਾਮਲ ਹੋਣ ਦਾ ਸੱਦਾ
ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਨੇ ਮਹਾਰਾਸ਼ਟਰ ਦੀ ਨਾਨਕ ਨਾਮ ਲੇਵਾ ਸੰਗਤ ਨੂੰ ਸੱਦੇ ਲਈ ਕਰਾਇਆ ਪ੍ਰੋਗਰਾਮ
‘ਭਾਰਤ-ਪਾਕਿ ਦੀ ਵੰਡ ਤੋਂ ਵੀ ਭਿਆਨਕ ਹੈ ਭਾਜਪਾ-ਸ਼ਿਵਸੈਨਾ ਵਿਚ 288 ਸੀਟਾਂ ਦੀ ਵੰਡ’-ਸੰਜੇ ਰਾਉਤ
ਮਹਾਰਾਸ਼ਟਰ ਵਿਚ ਵਿਧਾਨ ਸਭਾ ਚੋਣਾਂ ਦਾ ਵਿਗਲ ਵੱਜ ਚੁੱਕਾ ਹੈ ਪਰ ਹਾਲੇ ਤੱਕ ਭਾਜਪਾ ਅਤੇ ਸ਼ਿਵਸੈਨਾ ਵਿਚ ਸੀਟਾਂ ਦੀ ਵੰਡ ‘ਤੇ ਸਹਿਮਤੀ ਨਹੀਂ ਹੋ ਸਕੀ।