Maharashtra
ਧਾਰਾ 370 ਖ਼ਤਮ ਕਰਨ ਦਾ ਵਿਰੋਧ ਕਰਨ ਵਾਲਿਆਂ ਦੇ ਬਿਆਨ ਇਤਿਹਾਸ ਵਿਚ ਦਰਜ ਹੋਣਗੇ : ਮੋਦੀ
ਲੋਕਾਂ ਦਾ ਪੈਸਾ ਲੁੱਟਣ ਵਾਲਿਆਂ ਨੂੰ ਜੇਲ ਭੇਜਣ ਦੀ ਕਵਾਇਦ ਸ਼ੁਰੂ ਕਰ ਦਿਤੀ ਗਈ ਹੈ
ਕਾਂਗਰਸ ਨੇ ਧਾਰਾ 370 ਖ਼ਤਮ ਕਰਨ ਦਾ ਸਮਰਥਨ ਕੀਤਾ ਪਰ ਧਾਰਾ ਹਟਾਉਣ ਦਾ ਤਰੀਕਾ ਗ਼ਲਤ : ਡਾ. ਮਨਮੋਹਨ ਸਿੰਘ
ਪਹਿਲਾਂ ਕਸ਼ਮੀਰੀਆਂ ਦੇ ਦਿਲ ਜਿੱਤਣੇ ਚਾਹੀਦੇ ਸਨ
‘ਸਿਰਫ਼ ਸਾਵਰਕਰ ਨੂੰ ਹੀ ਕਿਉਂ, ਗੋਡਸੇ ਨੂੰ ਵੀ ਦੇ ਦਿਓ ਭਾਰਤ ਰਤਨ’- ਓਵੈਸੀ
ਇਕ ਇੰਟਰਵਿਊ ਦੌਰਾਨ ਉਹਨਾਂ ਨੇ ਕਿਹਾ ਕਿ ਜੇਕਰ ਸਾਵਰਕਰ ਨੂੰ ਭਾਰਤ ਰਤਨ ਦਿੱਤਾ ਜਾਂਦਾ ਹੈ ਤਾਂ ਇਹ ਗੋਂਡਸੇ ਨੂੰ ਵੀ ਦਿੱਤਾ ਜਾਣਾ ਚਾਹੀਦਾ ਹੈ।
ਕਾਂਗਰਸ ਨੂੰ ਇਕ ਪਰਵਾਰ ਦੀ ਭਗਤੀ ਵਿਚ ਹੀ ਰਾਸ਼ਟਰਵਾਦ ਨਜ਼ਰ ਆਉਂਦਾ ਹੈ : ਮੋਦੀ
ਕਿਹਾ - ਮਹਾਰਾਸ਼ਟਰ ਵਿਚ ਰਾਸ਼ਟਰਵਾਦ ਅਤੇ ਦੇਸ਼ਭਗਤੀ ਦੀਆਂ ਭਾਵਨਾਵਾਂ ਕਾਫ਼ੀ ਹਨ। ਮੰਦੇਭਾਗੀਂ ਕਾਂਗਰਸ ਅਤੇ ਐਨਸੀਪੀ ਦੇ ਆਗੂਆਂ ਨੇ ਇਨ੍ਹਾਂ ਕਦਰਾਂ-ਕੀਮਤਾਂ ਨੂੰ ਭੁਲਾ ਦਿਤਾ।
'ਬੈਂਕ ਖਾਤਿਆਂ 'ਚ ਨਾ 15 ਲੱਖ ਆਏ, ਨਾ 6000'
ਮੋਦੀ ਜਿੱਥੇ ਵੀ ਜਾਂਦੇ ਹਨ, ਕੋਈ ਨਾ ਕੋਈ ਝੂਠ ਜ਼ਰੂਰ ਬੋਲ ਕੇ ਆਉਂਦੇ ਹਨ : ਰਾਹੁਲ ਗਾਂਧੀ
ਸ਼ਾਪਿੰਗ ਕਰਨ ‘ਤੇ ਮੁਫ਼ਤ ਮਿਲ ਸਕਦੀ ਹੈ 5 ਕਰੋੜ ਦੀ ਇਹ ਕਾਰ
ਇਸ ਵਾਰ ਡਾਇਮੰਡ ਵੀਕ ਵਿਚ ਮਰਸਿਡੀਜ਼ ਐਸ ਕਲਾਸ ਕਾਰ ਨੂੰ 3.5 ਲੱਖ CZ ਹੀਰਾ ਲਗਾਇਆ ਗਿਆ ਹੈ।
ਦਿਵਾਲੀ ’ਤੇ ਸਮਾਰਟ ਫੋਨ, ਕੰਜ਼ਿਊਮਰ ਇਲੈਕਟ੍ਰਾਨਿਕਸ ਅਤੇ ਅਪੈਰਲ ਬ੍ਰੈਂਡਸ ਵੱਲੋਂ ਵੱਡਾ ਤੋਹਫ਼ਾ
ਐਲਜੀ ਨੇ ਅਪਣੇ ਟੀਵੀ ਦੀਆਂ ਕੀਮਤਾਂ ਹੋਰ ਘਟਾ ਦਿੱਤੀਆਂ ਹਨ।
ਚੰਨ 'ਤੇ ਰਾਕੇਟ ਭੇਜਣ ਨਾਲ ਲੋਕਾਂ ਦਾ ਢਿੱਡ ਨਹੀਂ ਭਰਦਾ : ਰਾਹੁਲ ਗਾਂਧੀ
ਕਿਹਾ - ਅਰਥਚਾਰੇ ਦੀ ਬਜਾਏ ਮੋਦੀ ਧਾਰਾ 370 ਦੀ ਗੱਲ ਕਰਦੇ ਰਹਿੰਦੇ ਹਨ
ਹਿੰਮਤ ਹੈ ਤਾਂ ਧਾਰਾ 370 ਬਹਾਲ ਕਰ ਕੇ ਵਿਖਾਉ : ਮੋਦੀ
ਪ੍ਰਧਾਨ ਮੰਤਰੀ ਦੀ ਵਿਰੋਧੀ ਧਿਰਾਂ ਨੂੰ ਚਿਤਾਵਨੀ
ਭਾਰਤ ਦੀ ਦੱਖਣ ਅਫ਼ਰੀਕਾ ਵਿਰੁਧ ਸੱਭ ਤੋਂ ਵੱਡੀ ਜਿੱਤ
ਇਕ ਪਾਰੀ ਤੇ 137 ਦੌੜਾਂ ਨਾਲ ਹਰਾਇਆ ; ਭਾਰਤ ਨੇ ਲਗਾਤਾਰ 11ਵੀਂ ਘਰੇਲੂ ਲੜੀ ਜਿੱਤੀ