Odisha
ਸਕੂਲ ਦੇ ਸਲਾਨਾ ਖੇਡ ਮੁਕਾਬਲੇ 'ਚ ਵਿਦਿਆਰਥੀ ਦੀ ਗਰਦਨ ਦੇ ਆਰ-ਪਾਰ ਹੋਇਆ ਨੇਜਾ
ਵਿਦਿਆਰਥੀ ਆਈ.ਸੀ.ਯੂ. 'ਚ ਦਾਖਲ, ਹਾਲਤ ਖ਼ਤਰੇ ਤੋਂ ਬਾਹਰ
ਕੋਰੋਨਾ ਮਹਾਮਾਰੀ ਦੌਰਾਨ ਕੰਮ ਕਰਨ ਵਾਲੇ ਕੱਚੇ ਸਿਹਤ ਕਰਮਚਾਰੀਆਂ ਨੂੰ ਭਰਤੀ ਪ੍ਰੀਖਿਆ ਵਿੱਚ ਮਿਲਣਗੇ ਵਾਧੂ ਅੰਕ
ਓਡੀਸ਼ਾ ਸਰਕਾਰ ਦਾ ਐਲਾਨ, ਅਗਲੀ ਭਰਤੀ ਪ੍ਰੀੱਖਿਆ 'ਚ ਮਿਲੇਗੀ ਤਰਜੀਹ
ਓਡੀਸ਼ਾ 'ਚ ਮਾਲ ਗੱਡੀ ਪਟੜੀ ਤੋਂ ਉਤਰੀ, ਤਿੰਨ ਦੀ ਮੌਤ, ਸੱਤ ਜ਼ਖ਼ਮੀ
ਵਿਭਾਗ ਵੱਲੋਂ ਐਮਰਜੈਂਸੀ ਹੈਲਪਲਾਈਨ ਨੰਬਰ ਜਾਰੀ
9 ਸਾਲ ਦੀ ਬੱਚੀ ਨਾਲ ਛੇੜਛਾੜ ਕਰਨ ਵਾਲੇ 92 ਸਾਲਾ ਵਿਅਕਤੀ ਨੂੰ ਤਿੰਨ ਸਾਲ ਦੀ ਕੈਦ
ਕੇਂਦਰਪਾੜਾ ਦੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਦੇ ਵਧੀਕ ਜੱਜ ਤ੍ਰਿਦਿਕਰਮ ਕੇਸ਼ਰੀ ਛਿਨਹਾਰਾ ਨੇ ਮੰਗਲਵਾਰ ਨੂੰ ਇਹ ਫ਼ੈਸਲਾ ਸੁਣਾਇਆ।
ਉੜੀਸਾ ਦਾ ਦਾਅਵਾ: ਭਗਵਾਨ ਜਗਨਨਾਥ ਦਾ ਹੈ ਕੋਹਿਨੂਰ ਹੀਰਾ!
ਬ੍ਰਿਟੇਨ ਤੋਂ ਇਸ ਨੂੰ ਵਾਪਸ ਲਿਆਉਣ ਦੀ ਕੀਤੀ ਮੰਗ
ਓਡੀਸ਼ਾ 'ਚ ਵੱਡਾ ਹਾਦਸਾ, ਪਲਟੀ ਬੱਸ, 6 ਲੋਕਾਂ ਦੀ ਗਈ ਜਾਨ
41 ਲੋਕ ਗੰਭੀਰ ਜ਼ਖਮੀ
ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਸਿੱਖ ਇਤਿਹਾਸ 'ਤੇ ਕਿਤਾਬ ਕੀਤੀ ਰਿਲੀਜ਼
ਕਿਤਾਬ ਅਬਿਨਾਸ਼ ਮਹਾਪਾਤਰਾ ਦੁਆਰਾ ਸਿੱਖ ਇਤਿਹਾਸ ਅਤੇ ਫਲਸਫੇ 'ਤੇ ਇੱਕ ਸਖ਼ਤ ਖੋਜ ਕਾਰਜ ਹੈ।
ਓਡੀਸ਼ਾ: ਭਦਰਕ ਜ਼ਿਲ੍ਹੇ ਦੇ ਇਕ ਪਿੰਡ ਵਿਚ ਦਾਅਵਤ ਖਾਣ ਤੋਂ ਬਾਅਦ 40 ਲੋਕ ਹੋਏ ਬਿਮਾਰ
ਜ਼ਿਲ੍ਹਾ ਹਸਪਤਾਲ ਦੇ ਡਾਕਟਰ ਐਸਕੇ ਮੁਹੰਮਦ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ 40 ਲੋਕਾਂ ਵਿਚੋਂ 10 ਦੀ ਹਾਲਤ ਗੰਭੀਰ ਹੈ
ਓਡੀਸ਼ਾ: BJD ਤੋਂ ਮੁਅੱਤਲ ਵਿਧਾਇਕ ਨੇ ਭੀੜ 'ਤੇ ਚੜਾਈ ਗੱਡੀ
ਸੱਤ ਪੁਲਿਸ ਮੁਲਾਜ਼ਮਾਂ ਸਮੇਤ 22 ਲੋਕ ਜ਼ਖ਼ਮੀ
ਚੱਕਰਵਾਤ 'ਜਵਾਦ' ਕਾਰਨ ਕੁਝ ਕੇਂਦਰਾਂ ਵਿੱਚ UGC-NET ਅਤੇ IIFT ਪ੍ਰੀਖਿਆਵਾਂ ਮੁਲਤਵੀ
ਉਮੀਦਵਾਰਾਂ ਦੀ ਪ੍ਰੀਖਿਆ ਦੀ ਮਿਤੀ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।