Moga
ਵਿਦੇਸ਼ ਜਾਣ ਦੀ ਚਾਹ ’ਚ ਨੌਜਵਾਨ ਨੇ ਰਚਾਏ ਤਿੰਨ ਵਿਆਹ, ਭਾਲ ਵਿਚ ਜੁਟੀ ਪੁਲਿਸ
ਜ਼ਿਲ੍ਹੇ ਵਿਚ ਵਿਦੇਸ਼ ਜਾਣ ਦੀ ਇੱਛਾ ਨੂੰ ਪੂਰਾ ਕਰਨ ਲਈ ਇਕ ਨੌਜਵਾਨ ਵੱਲੋਂ ਤਿੰਨ ਵਿਆਹ ਰਚਾਉਣ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ।
ਖ਼ਾਲਿਸਤਾਨ ਟਾਈਗਰ ਫ਼ੋਰਸ ਦੇ ਸੰਚਾਲਕ ਅਰਸ ਡਾਲਾ ਦਾ ਕਰੀਬੀ ਸਾਥੀ ਗ੍ਰਿਫਤਾਰ
ਗੈਂਗਸਟਰ ਸੂਰਜ ਰੌਂਤਾ ਕੋਲੋਂ ਤਿੰਨ ਹਥਿਆਰ, ਟੋਇਟਾ ਫ਼ਾਰਚੂਨਰ ਬਰਾਮਦ : ਐਸ.ਐਸ.ਪੀ
ਮਾਣ ਵਾਲੀ ਗੱਲ: ਮੋਗਾ ਦੀ ਉਪਿੰਦਰਜੀਤ ਕੌਰ ਬਰਾੜ ਨੇ ਪੀ.ਸੀ.ਐਸ ਪ੍ਰੀਖਿਆ 'ਚ ਕੀਤਾ ਟਾਪ
ਉਪਿੰਦਰਜੀਤ ਕੌਰ ਦੀ ਇਸ ਪ੍ਰਾਪਤੀ ਨਾਲ ਉਸ ਦੇ ਪਿੰਡ ਵਿਚ ਵਿਆਹ ਵਰਗਾ ਮਾਹੌਲ
ਦੁਖਦਾਈ ਖ਼ਬਰ: ਦਿੱਲੀ ਮੋਰਚੇ ਤੋਂ ਪਰਤੇ ਜ਼ਿਲ੍ਹਾ ਮੋਗਾ ਦੇ ਕਿਸਾਨ ਨੇ ਤੋੜਿਆ ਦਮ
ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਬਾਰਡਰ (Delhi Border) ’ਤੇ ਡਟੇ ਜ਼ਿਲ੍ਹਾ ਮੋਗਾ ਦੇ ਕਿਸਾਨ (Farmer) ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਆਈ ਹੈ।
ਮੋਗਾ ਦੇ ਟਰੈਫਿਕ ਇੰਚਾਰਜ ਨੂੰ ਸਲਾਮ, ਨੌਕਰੀ ਦੇ ਨਾਲ-ਨਾਲ ਕਰਦਾ ਹੈ ਹਸਪਤਾਲ 'ਚ ਮਰੀਜ਼ਾਂ ਦੀ ਸੇਵਾ
ਮਰੀਜ਼ਾਂ ਦੇ ਜਲਦੀ ਠੀਕ ਹੋਣ ਲਈ ਵਾਹਿਗੁਰੂ ਅੱਗੇ ਕਰਦੇ ਹਨ ਅਰਦਾਸ
ਸੈਂਕੜੇ ਸਾਥੀਆਂ ਨਾਲ ਦਵਿੰਦਰਜੀਤ ਸਿੰਘ 'ਲਾਡੀ ਢੋਸ' ਆਮ ਆਦਮੀ ਪਾਰਟੀ 'ਚ ਹੋਏ ਸ਼ਾਮਲ
ਆਪ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਇਨ੍ਹਾਂ ਆਗੂਆਂ ਦਾ ਰਸਮੀ ਤੌਰ 'ਤੇ ਪਾਰਟੀ 'ਚ ਸਵਾਗਤ ਕੀਤਾ
ਹੱਸਦੇ ਵੱਸਦੇ ਪਰਿਵਾਰ 'ਤੇ ਟੁੱਟਿਆ ਕੋਰੋਨਾ ਦਾ ਕਹਿਰ, ਇਕੋ ਦਿਨ 'ਚ ਪਿਓ-ਪੁੱਤ ਦੀ ਮੌਤ
ਕੋਰੋਨਾ ਵਾਇਰਸ ਦੀ ਦੂਜੀ ਭਿਆਨਕ ਲਹਿਰ ਆਏ ਦਿਨ ਹਜ਼ਾਰਾਂ ਲੋਕਾਂ ਦੀ ਜਾਨ ਲੈ ਰਹੀ ਹੈ।
ਮੋਗਾ ਦੇ ਪਿੰਡ ਲੰਗੇਆਣਾ ਵਿਚ ਲੜਾਕੂ ਜਹਾਜ਼ ਮਿਗ-21 ਹਾਦਸਾਗ੍ਰਸਤ
ਬਾਘਾ ਪੁਰਾਣਾ ਦੇ ਨਾਲ ਲੱਗਦੇ ਪਿੰਡ ਲੰਗੇਆਣਾ ਵਿਖੇ ਬੀਤੀ ਰਾਤ ਕਰੀਬ 11 ਵਜੇ ਭਾਰਤੀ ਹਵਾਈ ਫੌਜ ਦਾ ਜਹਾਜ਼ ਮਿੱਗ 21 ਹਾਦਸਾਗ੍ਰਸਤ ਹੋ ਗਿਆ।
ਡਾਕਟਰਾਂ ਦੀ ਵੱਡੀ ਲਾਪਰਵਾਹੀ!, ਮ੍ਰਿਤਕ ਔਰਤ ਦੀਆਂ ਅਸਥੀਆਂ 'ਚੋਂ ਮਿਲਿਆ ਕੱਚ
ਮ੍ਰਿਤਕ ਔਰਤ ਦਾ ਨਿੱਜੀ ਹਸਪਤਾਲ ਵਿਚ ਹੋਇਆ ਰਸੌਲੀ ਦਾ ਆਪ੍ਰੇਸ਼ਨ
ਪੂਰੇ ਪੰਜਾਬ 'ਚ ਮੋਗਾ ਦੇ ਪਿੰਡ ਸਾਫੂਵਾਲਾ ਦੇ ਚਰਚੇ, ਬਣੇਗਾ ਪੰਜਾਬ ਦਾ ਪਹਿਲਾ ਮਾਡਲ ਪਿੰਡ
ਪਿੰਡ ਵਾਸੀਆਂ, ਪ੍ਰਸ਼ਾਸਨ ਤੇ ਐਨਆਰਆਈਜ਼ ਦੀ ਪਹਿਲ