Moga
ਮੋਗਾ ਵਾਰਦਾਤ ’ਤੇ ਹਰਸਿਮਰਤ ਬਾਦਲ ਦਾ ਬਿਆਨ, ਸਰਕਾਰ ਲਈ ਔਰਤਾਂ ਦੀ ਸੁਰੱਖਿਆ ਤਰਜੀਹ ਵਾਲਾ ਵਿਸ਼ਾ ਨਹੀਂ
ਬੀਬੀ ਬਾਦਲ ਨੇ ਘਟਨਾ ਨੂੰ ਲੈ ਕੇ ਪੰਜਾਬ ਸਰਕਾਰ ਦੀ ਨਿੰਦਾ ਕੀਤੀ
ਮਹਿਲਾ ਦਿਵਸ ਨੂੰ ਲੈ ਕੇ ਮੋਗਾ 'ਚ ਕਰਵਾਈ ਗਈ ਮੈਰਾਥਨ ਦੌੜ
80 ਸਾਲ ਦੀ ਉਮਰ ਤੱਕ ਦੀਆਂ ਮਹਿਲਾਵਾਂ ਨੇ ਲਿਆ ਹਿੱਸਾ
ਦਿੱਲੀ ਪੁਲਿਸ ਦੀ ਹਿਰਾਸਤ ’ਚ ਤਤਾਰੀਏ ਵਾਲਾ ਦੇ 11 ਕਿਸਾਨ, ਪਿੰਡ ਵਾਸੀਆਂ ਦੇ ਹੌਸਲੇ ਬੁਲੰਦ
26 ਜਨਵਰੀ ਦੀ ਟਰੈਕਟਰ ਪ੍ਰੇਡ ’ਚ ਸ਼ਾਮਲ ਹੋਣ ਲਈ ਗਏ ਸਨ ਕਿਸਾਨ
ਵੋਟ ਪਾਉਣ ਜਾ ਰਹੇ ਪਤੀ ਪਤਨੀ ਨਾਲ ਵਾਪਰਿਆ ਭਿਆਨਕ ਹਾਦਸਾ, ਪਤਨੀ ਦੀ ਮੌਕੇ ’ਤੇ ਹੋਈ ਮੌਤ
ਮੋਟਰਸਾਈਕਲ ’ਤੇ ਜਾ ਰਹੇ ਪਤੀ-ਪਤਨੀ ਨੂੰ ਟਰੱਕ ਨੇ ਮਾਰੀ ਟੱਕਰ, ਡਰਾਇਵਰ ਫਰਾਰ
ਸੰਘਰਸ਼ ਦੇ ਬਦਲਦੇ ਰੰਗ: ਹੁਣ ਖੇਤੀ ਸੰਦ ਲੈ ਕੇ ਦਿੱਲੀ ਪਹੁੰਚਣ ਦੀ ਤਿਆਰੀ ਵਿਚ ਕਿਸਾਨ
ਖੇਤੀ ਔਜਾਰਾਂ ਨੂੰ ਲੈ ਕੇ ਕੱਢੀ ਰੋਸ ਰੈਲੀ
ਪੰਜਾਬ ਦੀ ਹੋਣਹਾਰ ਧੀ ਕੈਨੇਡਾ ’ਚ ਬਣੀ ਪੁਲਿਸ ਅਫ਼ਸਰ
ਰੋਇਲ ਕੈਨੇਡੀਅਨ ਮਾਂਊਟਡ ਪੁਲਿਸ ਵਿਚ ਅਫ਼ਸਰ ਦਾ ਮਾਣਮੱਤਾ ਅਹੁਦਾ ਮਿਲਿਆ ਹੈ।
ਦਿਨ ਦਿਹਾੜੇ ਮੋਗਾ 'ਚ ਵਾਪਰੀ ਵੱਡੀ ਵਾਰਦਾਤ,80 ਸਾਲਾ ਔਰਤ ਦਾ ਬੇਰਹਿਮੀ ਨਾਲ ਕਤਲ
ਪਿੰਡ ਵਿਚ ਦਹਿਸ਼ਤ ਦਾ ਮਾਹੌਲ
ਕਿਸਾਨਾਂ ਨੇ ਮੋਦੀ ਤੇ ਅੰਬਨੀ-ਅੰਡਾਨੀ ਦੇ ਪੁਤਲੇ ਨੂੰ ਟ੍ਰੈਕਟਰ ਪਿੱਛੇ ਬੰਨ ਸ਼ਹਿਰ ‘ਚ ਘੁਮਾਇਆ
ਮੋਦੀ ਤੇ ਉਸ ਦੇ ਸਾਥੀਆਂ ਨੂੰ ਗਲਤੀ ਦਾ ਅਹਿਸਾਸ ਦਿਵਾਉਣ ਤੋਂ ਬਾਅਦ ਹੀ ਅਸੀਂ ਘਰ ਵਾਪਸ ਜਾਵਾਂਗੀਆਂ ਉਦੋਂ ਤੱਕ ਸਾਡੇ ਡੇਰੇ ਸੜਕਾਂ 'ਤੇ ਹੀ ਰਹਿਣਗੇ- ਕਿਸਾਨ ਬੀਬੀਆਂ
ਹਸਪਤਾਲ ਕਰਮਚਾਰੀਆਂ ਦੀ ਵੱਡੀ ਲਾਪਰਵਾਹੀ, ਮਹਿਲਾ ਨੇ ਜ਼ਮੀਨ 'ਤੇ ਦਿੱਤਾ ਬੱਚੀ ਨੂੰ ਜਨਮ
ਪਰਿਵਾਰ ਵੱਲੋਂ ਹਸਪਤਾਲ 'ਤੇ ਲਗਾਏ ਗਏ ਗੰਭੀਰ ਦੋਸ਼
ਬਿਜਲੀ ਸਪਲਾਈ ਬੰਦ ਹੋਣ ਕਾਰਨ ਭੜਕੇ ਕਿਸਾਨ, ਜਾਮ ਕੀਤਾ ਫਿਰੋਜ਼ਪੁਰ-ਲੁਧਿਆਣਾ ਮਾਰਗ
ਕਿਸਾਨਾਂ ਨੇ ਅਣਮਿੱਥੇ ਸਮੇਂ ਲਈ ਲਾਇਆ ਧਰਨਾ