Punjab
ਸਾਬਕਾ CM ਚਰਨਜੀਤ ਚੰਨੀ ਦੇ ਘਰ ਬਾਹਰ ਗੋਲੀਬਾਰੀ
ਮੋਰਿੰਡਾ ਸਥਿਤ ਰਿਹਾਇਸ਼ ਬਾਹਰ ਚੱਲੀ ਗੋਲੀ
ਪੰਜਾਬ ਕੈਬਨਿਟ ਦੇ ਅਹਿਮ ਫ਼ੈਸਲੇ
ਬਨੂੜ ਤਹਿਸੀਲ ਨੂੰ ਕੀਤਾ ਗਿਆ ਅਪਗ੍ਰੇਡ
ਪੰਜਾਬ ਦੇ ਕਿਸਾਨਾਂ 'ਤੇ ਕਰਜ਼ਾ 1 ਲੱਖ ਕਰੋੜ ਤੋਂ ਹੋਇਆ ਪਾਰ
ਕਿਸਾਨ ਅਤੇ ਖੇਤ ਮਜ਼ਦੂਰ ਕਮਿਸ਼ਨ ਨੇ ਕੀਤਾ ਖ਼ੁਲਾਸਾ, ਪ੍ਰਤੀ ਏਕੜ ਜ਼ਮੀਨ 'ਤੇ 9.88 ਲੱਖ ਰੁਪਏ ਦੀ ਦੇਣਦਾਰੀ
ਲੁਧਿਆਣਾ ਵਿਚ ਵਿਆਹ ਤੋਂ ਪਹਿਲਾਂ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
ਮਰਨ ਤੋਂ ਪਹਿਲਾਂ ਯਾਰਾਂ ਨਾਲ ਹੋਟਲ ਵਿਚ ਕੀਤੀ ਸੀ ਪਾਰਟੀ, 16 ਜਨਵਰੀ ਨੂੰ ਹੋਣਾ ਸੀ ਮ੍ਰਿਤਕ ਦਾ ਵਿਆਹ
ਰਾਜਪਾਲ ਕਟਾਰੀਆ ਨੂੰ ‘ਸ੍ਰੀ ਫ਼ਤਹਿਗੜ੍ਹ ਸਾਹਿਬ-ਸਰਬੋਤਮ ਕੁਰਬਾਨੀਆਂ ਦੀ ਧਰਤੀ' ਪੁਸਤਕ ਭੇਟ
ਸਮਾਗਮ ਦੌਰਾਨ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਕੀਤਾ ਗਿਆ ਸਿਜਦਾ
ਸੱਟ ਤੋਂ ਉਭਰਨ ਮਗਰੋਂ ਡਰੱਗ ਕੰਟਰੋਲ ਅਫ਼ਸਰ ਨਵਦੀਪ ਕੌਰ ਨੇ ਕਾਇਮ ਕੀਤੀ ਮਿਸਾਲ
'ਸੁਪਰਾ ਮਿਸਿਜ਼ ਨੈਸ਼ਨਲ 2025' 'ਚ ਦੂਜਾ ਸਥਾਨ ਕੀਤਾ ਹਾਸਲ
BBMB ਦੇ ਸੇਵਾਮੁਕਤ ਸੁਪਰਡੈਂਟ ਇੰਜੀਨੀਅਰ ਨੇ ਕੀਤੀ ਖ਼ੁਦਕੁਸ਼ੀ
ਚੰਡੀਗੜ੍ਹ ਦੇ ਬਿਰਧ ਆਸ਼ਰਮ 'ਚ ਰਹਿ ਰਹੇ ਸਨ , ਪੁੱਤਰ ਹਾਲ ਹੀ 'ਚ ਆਸਟ੍ਰੇਲੀਆ ਤੋਂ ਆਇਆ ਵਾਪਸ
ਸਮਾਣਾ ਵਿਚ ਪਤਨੀ ਨੇ ਗਲਾ ਘੁੱਟ ਕੇ ਕੀਤਾ ਘਰਵਾਲੇ ਦਾ ਕਤਲ
ਮੁਲਜ਼ਮ ਔਰਤ ਦਾ ਸੀ ਇਹ ਦੂਜਾ ਘਰਵਾਲਾ
Punjab Weather Update: ਕੜਾਕੇ ਦੀ ਠੰਢ ਨੇ ਠਾਰਿਆ ਪੰਜਾਬ, ਧੁੰਦ ਤੇ ਸ਼ੀਤ ਲਹਿਰ ਦਾ ਅਲਰਟ
Punjab Weather Update: ਅੱਜ ਕਈ ਥਾਈ ਧੁੰਦ ਪੈਣ ਕਾਰਨ ਵਿਜੀਬਿਲਟੀ ਜ਼ੀਰੋ
'ਮੈਂ ਵੀ ਕਹਿ ਸਕਦਾ ਹਾਂ ਕਿ ਮੈਨੂੰ ਜੱਟ ਹੋਣ ਕਾਰਨ ਮੁੱਖ ਮੰਤਰੀ ਨਹੀਂ ਬਣਾਇਆ ਗਿਆ' : ਸੁਖਜਿੰਦਰ ਰੰਧਾਵਾ
ਜਾਖੜ ਦੀ ਕਾਂਗਰਸ ਨਾਲ ਨਰਾਜ਼ਗੀ ਉਤੇ ਰੰਧਾਵਾ ਨੇ ਪ੍ਰਗਟਾਇਆ ਇਤਰਾਜ਼